Home > Communities > Punjabi Boli > Forum > messages
ਮਾਲਿਕ ਸੰਤੇ ਨੂ- ਕਦੇ ਗਰਾਹਕ ਨੂ ਖਾਲੀ ਨੀ ਜਾਨ ਦੇਣਾ. ਗਰਾਹਕ- ਸੰਤਾ ਜੀ ਮੈਨੂ toilet ਪੇਪਰ ਚਾਹੀਦੇ ਨੇ. ਸੰਤਾ- ਜੀ ਸਾਡੇ ਕੋਲ toilet ਪੇਪਰ ਤਾ ਹੈ ਨੀ, ਤੁਸੀ ਰੇਗਮਰ ਹੀ ਲੈ ਜਾਓ.........
26 Nov 2009
hahahahah.... great one jaspreet ji...
Degree kaim si.. :P
n good on paramjit 22 g...... u r doing a great job..!!
hahahahah.... great one jaspreet ji...
Degree kaim si.. :P
n good on paramjit 22 g...... u r doing a great job..!!
Yoy may enter 30000 more characters.
26 Nov 2009
22 bahut vadia jokes ne sare kahs karke headphn wala
22 bahut vadia jokes ne sare
bai ji sare hi bahut kaim ne keep it
26 Nov 2009
thanks ami.. n manpreet
੨ ਹਿਜੜੇ ਕਿਸੇ ਦੇ ਘਰ ਵਧਾਈ ਦੇਣ ਗਏ.... "ਹਾਏ,ਅਸੀਂ ਤਾਂ 1100 ਲਵਾਂਗੇ, 1100..."(ਤਾੜੀ ਮਾਰ ਕੇ) ਪਿੱਛੇ ਸੰਤਾ ਵੀ ਖੜਾ ਸੀ..ਸੋ ਕਹਿੰਦਾ,"2600 ਲੈ ਲੋ 2600, ਉਹਦੇ 'ਚ MP3 ਤੇ FM ਵੀ ਹੈਗਾ.."
28 Nov 2009
once a teacher to a student...
write a application to principal for full fee concession...
punjabi student--fees kinni aa???
teacher-- 15 rs..
student-ਮੈਂ ਨੀਂ ਲਿਖਣੀ ਜੀ.. ਮੇਰੇ ਭਾਪੇ ਨੇ ਕਿਹਾ, ਐਵੇਂ 10-20 ਰੁਪਈਆਂ ਲਈ ਕਿਸੇ ਲੰਡੀ ਬੁੱਚੀ ਦੇ ਮਿੰਨਤ ਤਰਲੇ ਕਰਨ ਦੀ ਲੋੜ ਨੀਂ........
28 Nov 2009
ਸੰਤਾ-ਯਾਰ ਮੇਰੀ ਕੁੜੀ ਜਵਾਨ ਹੋ ਗਈ ਆ..ਕੀ ਕਰਾਂ ਯਾਰ? ਬੰਤਾ-ਯਾਰ ਓਹਨੂੰ ਬਾਡਰ(border) ਤੇ ਭੇਜ ਦੇ..ਉੱਥੇ ਜਵਾਨਾਂ ਦੀ ਬੜੀ ਲੋੜ ਆ..
28 Nov 2009
santa zindagi toh tang aa ke-rabba chak lai....
Awaaz sun ke yamdut pragat hoya te kehnda-chal aa jaa....
santa-o rabba hun banda mazaak v na kare....!!!
29 Nov 2009
santa qutab minar dekh k sochda hai k kyun na isnu PUNJAB ch lijaya jawe.. te oh apni jutti utar k dhakka launa shuru kr dinda hai.. koi us di jutti chakk k lai janda hai.. santa pichhe mudke dekhda hai tan usdi jutti ni hundi..
te oh kehnda," hun tan bdi door aa gye, pehlan jutti lai ayiye baki dhakka fer lawange.."
29 Nov 2009
Copyright © 2009 - punjabizm.com & kosey chanan sathh