Punjabi Boli
 View Forum
 Create New Topic
  Home > Communities > Punjabi Boli > Forum > messages
Showing page 61 of 84 << First   << Prev    57  58  59  60  61  62  63  64  65  66  Next >>   Last >> 
Sheerat Gill
Sheerat
Posts: 1
Gender: Female
Joined: 29/Jan/2012
Location: Sacramento
View All Topics by Sheerat
View All Posts by Sheerat
 
Dhee

 

Dhee jammi te nimm v na bneya,
na bruhi tel choya baabla.....
dhee jami te gurh v na vandeya...
Viaahi to kio roya baabla

Dhee Jammi te Nimm v nah Banyea,

Na Bruhi tel Choya Baabla ....

Dhee Jami te Gurh v na Vandeya,

Viaahi to kyo roya Baabla !!!  

  Frown

 

29 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਬਹੁਤ ਵਧੀਆ ਪਰ ਇਹ ਚੁਟਕਲਾ ਨਹੀ

1

 

30 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਆਈ ਅਗ੍ਰੀ ਵਿਦ ਯੂ ਰਾਜਵੀਰ ,ਮੈਡਮ ਨੇ ਬਹੁਤ ਸੋਹਣਾ ਤੇ ਸਚਾ ਲਿਖਿਆ ਏ , ਪਰ ਵਾਏ ਚਾੰਸ ਗਲਤ ਟੋਪਿਕ ਤੇ.........

31 Jan 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
...........

Tu tur gyi ni england kude,yaara de wajj gye band kude, Tu sochya yaar tabaah ho gye,ethe yaara de do viyah hoge, Tu sochya a galla mzaak ne,, ethe yaara de 4 jawaak ne,,, Sonu, monu,raju te chhotti da naam zinky a, Sunya teri kudi da naam v Pinky a, Chal hamsafar nhi te kudam-kudamni bnn jawange,,, Apa apne Sonu nu teri pinky naal viyahwaange.... ...................

31 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੁੰਡਾ : ਮੈਂ 18 ਸਾਲ ਦਾ ਹਾਂ , ਤੇ ਤੂੰ
ਕੁੜੀ : ਮੈ ਵੀ 18 ਸਾਲ ਦੀ ਹਾ
ਮੁੰਡਾ : ਤਾਂ ਫੇਰ ਚਲ ਚਲਿਆ
ਕੁੜੀ : ਕਿਥੇ
?
?
?
?
?
ਮੁੰਡਾ : ਵੋਟ ਦੇਣ ਲਈ
.
.
ਸੋਚ ਬਦਲੋ , ਦੇਸ਼ ਬਦਲੇਗਾ ..........Cool

02 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਟੀਚਰ : ਤੂ ਕਲ ਆਪਣੇ ਫਾਦਰ ਨੂ ਸਕੂਲ ਲੈ ਕੇ ਅਮੀ , ਤੇਰੀ ਸ਼ਕਾਇਤ ਕਰਨੀ ਏ

 
ਸਟੂਡੇੰਟ
: ਮੈਮ , ਮੇਰੇ ਪਿਤਾ ਜੀ ਨਹੀ ਆ ਸਕਦੇ

 
ਟੀਚਰ
:  ਕਿਓ ਨਹੀ ਆ ਸਕਦੇ


ਸਟੂਡੇੰਟ : ਓਹ ਤਾਂ ਆਪ ਬਹੁਤ ਡਰਪੋਕ ਨੇ , ਜਦੋ ਵੀ ਸਡ਼ਕ ਪਾਰ ਕਰਨ ਲਗਦੇ ਨੇ ਤੇ ਮੇਰੀ  

             ਉਂਗਲੀ ਫੜ ਲੈਦੇ ਨੇ..........Laughing

04 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਪੰਡਿਤ ਭੱਜਦਾ – ਭੱਜਦਾ ਇਕ ਕੁੜੀ ਚ ਵੱਜਇਆ

ਕੁੜੀ – ਸ਼ਰਮ ਨੀ ਆਉਂਦੀ ਬੋਦੀ ਰਖ ਕੇ ਕੁੜੀਆ ਚ ਟੱਕਰਾਂ ਮਾਰਦਾ

ਪੰਡਿਤ – ਬੀਬੀ ਬੋਦੀ ਆ ……

.
.
.
.
.
ਕੋਈ ਡਿਸਕ ਬ੍ਰੇਕ ਥੋੜੀ ਏ…..

13 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੰਤਾ ਲੰਦਨ ਦੇ ਇਕ ਹੋਟਲ ਚ ਮੁਰਗਾ ਖਾਣ ਗਿਆ,ਪਰ ਮੁਰਗੇ ਨੂ ਇੰਗਲਿਸ ਚ ਕੀ ਆਖਦੇ ਨੇ ਭੁਲ ਗਿਆ

 

ਵੇਟਰ :   - ਵ੍ਹਟ ਡੂ ਯੂ ਲਇਕ ਟੂ ਹਏਵ ਸਰ?

 

ਸੰਤਾ   :   -ਵਨ ਪਲੇਟ ਏੱਗ ਦੇ ਪਾਪਾ ਪਲੀਜ...........

20 Feb 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 

ਪਤਨੀ : ਉਹ ਸ਼ਰਾਬੀ ਆਦਮੀ ਨੂੰ ਮੈਂ ਪੰਜ ਸਾਲ ਪਹਿਲਾਂ ਸ਼ਾਦੀ ਤੋਂ ਨਾਹ ਕਰ ਦਿਤੀ ਸੀ ਤਾਹੀਓ ਹੁਣ ਤੱਕ ਪੀਵੀ ਜਾਂਦਾ I ਪਤੀ : ਅਛਾ ਐਨੀ ਲੰਮੀ celebration .

20 Feb 2012

Papil Trivedi
Papil
Posts: 1
Gender: Male
Joined: 23/Mar/2012
Location: Udaipur
View All Topics by Papil
View All Posts by Papil
 

Ik vaar ik bacha ghabraya hoya school to aunda hai te apne papa nu kehnda daddy main kal school nahi javanga uda daddy kenda ki hoya putt bacha kenda aj sada school ch vajan(weight) kitta c mainu lagda kal kitte vech he naa den

23 Mar 2012

Showing page 61 of 84 << First   << Prev    57  58  59  60  61  62  63  64  65  66  Next >>   Last >> 
Reply