|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
| PLEASE WRITE DOWN IN PUNJABI ਕਿਰਪਾ ਕਰਕੇ ਪੰਜਾਬੀ ਵਿਚ ਲਿਖੋ |
|
|
|
21 Aug 2012
|
|
|
|
|
|
|
ਇਕ ਮਹਿਲਾ ਆਪਣੇ ਪਤੀ ਨੂੰ ਡਾਕਟਰ ਕੋਲ ਲੈ ਕੇ ਗਈ.. ਜੋ ਕੀ ਕਾਫੀ ਬੀਮਾਰ ਸੀ ..
ਡਾਕਟਰ: ਇਹਨਾ ਨੂੰ ਰੋਜ ਵਧਿਆ ਨਾਸ਼੍ਤਾ ਦਿਓ.. ਇਹਨਾ ਨੂੰ ਖੁਸ਼ ਰਖੋ ਇਹਨਾ ਨਾਲ ਆਪਣੀ ਕੋਈ ਪ੍ਰੋਬਲਮ ਨਾ ਦੱਸੋ... ਜਿਸ ਤੋਂ ਇਹਨਾ ਨੂ ਦੁਖ ਹੋਵੇ.. ਜੇ ਤੁਸੀਂ ਇਹਨਾਂ ਨੂੰ ਇਕ ਸਾਲ ਏਦਾਂ ਰਖੋ ਤਾਂ ਇਹ ਠੀਕ ਹੋ ਜਾਨਗੇ ...|
ਵਾਪਸੀ ਤੇ ਬੰਦੇ ਨੇ ਆਪਣੇ ਪਤਨੀ ਨੂੰ ਪੁਛਿਆ "ਕੀ ਕਿਹਾ ਡਾਕਟਰ ਨੇ" |
ਮਹਿਲਾ : "ਜੀ, ਉਹਨਾਂ ਨੇ ਜਵਾਬ ਦੇਤਾ" |
|
|
21 Aug 2012
|
|
|
|
| ਬਹੁਤ ਬਹੁਤ ਧੰਨਵਾਦ ਸੁਨੀਲ ਜੀ |
|
|
|
26 Aug 2012
|
|
|
|
|
|
|
ਅਮਲੀ ਦਾ ਪੁੱਤ - ਬਾਪੂ ਮੈਡਮ ਕਿੰਹਦੀ ਦੁੱਧ ਪੀਣ ਨਾਲ ਦਿਮਾਗ ਤੇਜ਼ ਹੁੰਦਾ ਆ ਤੇ ਪੜਾਈ ਵੀ ਵਧੀਆ ਹੁੰਦੀ ਆ..
ਅਮਲੀ - ਗੱਪਮਾਰਦੀ ਆ ਮੈਡਮ ਤੇਰੀ ਜੇ ਇਦਾ ਹੁੰਦਾ ਤਾ ਆਪਣਾ ਕੱਟਾ '' ENGINIEER " ਨਾ ਲੱਗਾ ਹੁੰਦਾ......
|
|
28 Aug 2012
|
|
|
|
|
|
|
|
| jokes |
Doctor:- Aap ke husband ko mukamal sukun ki zarurat hai ye lo neend ki golian. Biwi:- Yeh golian main un ko kis waqt du. Doctor:- Yeh aapne khani hai g.
|
|
29 Aug 2012
|
|
|
|
| PLEASE WRITE DOWN IN PUNJABI ਕਿਰਪਾ ਕਰਕੇ ਪੰਜਾਬੀ ਵਿਚ ਲਿਖੋ |
|
|
|
29 Aug 2012
|
|
|
|
| jokes |
ਲੜਕਾ : I Love U ਤੁਸੀ ਬਹੁਤ ਖੂਬਸੂਰਤ ਹੋ .. ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ ਵੀ ਖੂਬਸੂਰਤ ਕੁੜੀ ਖੜੀ ਹੈ ਲੜਕਾ ਪਿਛੇ ਮੁੜਕੇ ਦੇਖਦਾ ਹੈ. ਲੜਕੀ …………. I Hate You … Flirty ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ ਹੁੰਦੇ ਤਾਂ ਪਿਛੇ ਮੁੜਕੇ ਕਦੇਨਾ ਦੇਖਦੇ.. …MORAL…. ਮੋਰਲ ਵੋਰਲ ਕੁਝ ਨਹੀ ਯਾਰ ਕੁੜੀ ਤੇਜ਼ ਸੀ ਪਰ Story ਅਜੇ ਬਾਕੀ ਹੈ_ ladka :ਤਾਂ ਫਿਰ ਇਸ Diamond Ring ਦਾ ਕੀ ਕਰਾਂ_? ਲੜਕੀ : ਲਵੋ ਦਸੋ ਭਲਾ ਮੈ ਆਪਣੇSweetu ਨੂੰ ਮਜਾਕ ਵੀ ਨਹੀ ਕਰ ਸਕਦੀ
|
|
29 Aug 2012
|
|
|
|
|
ਅੰਗ੍ਰੇਜੀ ਮਾਸਟਰ :: ਟੇਲ ਮੀ.. ਵੀਅਰ ਆਰ ਉ ਬੋਰਨ...
ਬਚਾ:: ਜੀ, ਇਨ ਪੰਜਾਬ !
ਮਾਸਟਰ :: ਵਿਚ ਪਾਰਟ..
ਬਚਾ: ਹੇ ਭੂਤਨੀ ਦਾ ... ਹੋਲ ਬੋਡੀ ਬੋਰਨ ਇਨ ਪੰਜਾਬ... !!!!
|
|
30 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|