Home > Communities > Punjabi Boli > Forum > messages
ਇਕ ਅਮਲੀ ਦੂਸਰੇ ਅਮਲੀ ਨੂੰ......
ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ.....?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ......!
ਅਮਲੀ:-ਕਿਹੜੀ......?
... ਅਮਲੀ:-ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ.....!!
ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ........
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ, ਜਿਹੜਾ ਨੱਚਿਆ ਸੀ ਉਹਨੂੰ ਤਾਂ ਮਾਰ ਈ ਦਿੱਤਾ............
22 Oct 2012
lo g mitro hun sadi v sun lo
Teacher :What happened in 1809? Student: Abraham Lincoln was born. Teacher :What happened in 1819? Student: Abraham Lincoln was ten years old.
25 Oct 2012
ਜੱਟ ਜੱਟੀ ਨੂੰ ...... ਬਈ ਕੋਈ ਇਹੋ ਜਹੀ ਗੱਲ ਸੁਣਾਂ ਜਿਹਨੂੰ ਸੁਣ ਕੇ ਮੇਰੇ ਪੈਰ ਜਮੀਨ ਤੇ ਨਾਂ ਲੱਗਣ ਜੱਟੀ ਜੱਟ ਨੂੰ ..... ਕੰਜਰਾ ਫ਼ਾਹਾ ਲੈ ਲਾ
25 Oct 2012
1 Jat nu kavi samelan ch zabardasti stage te bhej dita janda hai. O sher araz karda hai "E Chand sitaro, Bhen de yaaro, mainu kuj ni aanda, mainu thalle utaro"
27 Oct 2012
Father : ki hoya put, kyu royi jana, mainu das main v tere dosta varga ha Son : ki dasa yarr, apni vali nu milan geya c, tere vali ne dekh leya, bahut kuteya yar
27 Oct 2012
Mom: Pappu meri chappal lab de. . Smart Pappu after 5 min . opened google.com and . typed "WWW.bebe di khabbe pair di chapal.com
27 Oct 2012
ਜੱਟ:- ਨੋ ਇਫ ਨੋ ਬੁਤ ਸਿਰਫ ਜੱਟ.
ਖਤ੍ਰੀ:- ਨੋ ਟੋਪੀ ਨੋ ਚਾਤ੍ਰਿ ਸਿਰਫ ਖਤ੍ਰੀ.
ਮੁੱਲਾ:- ਨੋ ਗੈਸ ਨੋ ਚੁੱਲਾ ਸਿਰਫ ਮੁੱਲਾ .
ਸਿਖ:- ਨਾ ਦਾਲਦਾ ਨਾ ਘੇਓ ਸਿਖ ਸਰੇਆ ਦਾ ਪੀਓ.....
:-No if no but sirf jatt.
Khatri:No Topi No Chatri Sirf Khtri Mulla:No Gas No Chulla Sirf Mulla
SIKH:-na dalda na gheo SIKH SAREA DA PEO
ਜੱਟ:- ਨੋ ਇਫ ਨੋ ਬੁਤ ਸਿਰਫ ਜੱਟ.
ਖਤ੍ਰੀ:- ਨੋ ਟੋਪੀ ਨੋ ਚਾਤ੍ਰਿ ਸਿਰਫ ਖਤ੍ਰੀ.
ਮੁੱਲਾ:- ਨੋ ਗੈਸ ਨੋ ਚੁੱਲਾ ਸਿਰਫ ਮੁੱਲਾ .
ਸਿਖ:- ਨਾ ਦਾਲਦਾ ਨਾ ਘੇਓ ਸਿਖ ਸਰੇਆ ਦਾ ਪੀਓ.....
:-No if no but sirf jatt.
Khatri:No Topi No Chatri Sirf Khtri Mulla:No Gas No Chulla Sirf Mulla
SIKH:-na dalda na gheo SIKH SAREA DA PEO
Yoy may enter 30000 more characters.
27 Oct 2012
santa: jadon meri navi navi shadi hoi menu meri biwi ini sohni lagdi c k dil karda c kha hi jawan. Friend: aur ab??? Santa: kha hi jaanda te changa c
27 Oct 2012
ਸੰਤਾ ਨੇ ਨਾਯਿ ਦੇ ਦੁਕਾਨ ਖੋਲ ਲਈ. ਬਨਤਾ ਉਸ ਦੁਕਾਨ ਤੇ ਸ਼ਾਵੇ ਕਰਾਉਣ ਆਯਾ.ਸੰਤਾ-ਮੁਛਾਂ ਰਾਖਾਨਿਯਾਂ ? ਬਨਤਾ:ਏਸ. ਸੰਤਾ:(ਮੁਛਾਂ ਕੱਟ ਕੇ): ਆ ਲੈ ਜੇਬ ਵਿਚ ਪਾ ਲੈ...............
27 Oct 2012
Copyright © 2009 - punjabizm.com & kosey chanan sathh