|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
Tution Sir: Abey Gadhe Home Work Kyon nahi karta tu?
New Age Student:
Tameez se baat kar Saale!
Customer se aisey baat kartay hain kiya? :-P :-D
|
|
02 Nov 2012
|
|
|
|
|
|
|
|
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
ਅੰਦਰ ਜਾ ਕੇ ਮੱਥਾ ਟੇਕਣ ਲੱਗਦਾ,
ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ,
ਉਧਰੋਂ ਪੁਜਾਰੀ ਘੰਟਾ ਵਜਾ ਦਿੰਦਾ,
ਪੰਜਾਬੀ ਡਰ ਕੇ ਕਹਿੰਦਾ,
.
.
.
.
.
.
.
.
.
.
.
.
.
.
.
ਓਹ ਤੇਰੀ ਭੈਣ ਦੀ .....!!!
ਲੱਗਦਾ UNDERTAKER
ਆਉਣ ਲੱਗਿਆ.........
|
|
02 Nov 2012
|
|
|
|
|
|
|
|
|
ਪਟਰੋਲ ਪੰਪ ਆਲੇ ਨੂੰ ਮੈ ਕਿਹਾ.... ਆਹ ਪਾਈ 20 ਦਾ ਤੇਲ.... . . ਸਾਲਾ ਕਹਿੰਦਾ......... ਬਾਈ 10 ਹੋਰ ਦੇ ਦੇ ਪੰਪ ਚ ਹਿਸਾ ਹੀ ਪਾ ਲੇਨੇ ਆ ...!!!!!!!
|
|
10 Nov 2012
|
|
|
|
|
|
| . |
ਨਰਕਾਂ ਵਿਚ ਪਹਿਲਾ ਬੰਦਾ ਦੂਜੇ ਨੂ ਯਾਰ ਤੂੰ ਕਿਵੇ ਮਰਿਆਂ ਦੂਜਾ : ਯਾਰ ਮੇਰੇ ਘਰ ਇੱਕ ਬੰਦਾ ਵੜ ਗਿਆ ਪਰ ਮੈਥੋਂ ਲਭਿਆ ਨਹੀ ਗਿਆ ਇਸ ਲਈ ਮੈ ਸ਼ਰਮ ਨਾਲ ਈ ਮਰ ਗਿਆ ਪਹਿਲਾ ਕਹਿੰਦਾ ਓ ਪਤੰਦਰਾ ਫਰਿਜ ਖੋਲ ਕੇ ਦੇਖ ਲੈਂਦਾ ਤਾਂ ਆਪਾ ਦੋਵੇ ਨਾ ਮਰਦੇ
|
|
16 Nov 2012
|
|
|
|
| AIR FORCE |
sat shri akal g
ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ , ਉਹ ਮੁਰਗੀ ਕੋਲ ਗਿਆ ਤੇ ਬੋਲਿਆ - " ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ, ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ, ... ਮੁਰਗਿਆ ਦੀ ਯੂਨੀਅਨ ਦਾ ਪ੍ਰਦਾਨ ਆ " ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ, ਪਰ ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ ਮੁੰਡਾ AIR FORCE ਵਿਚ ਹੋਵੇ
|
|
24 Nov 2012
|
|
|
|
| ਚਿੜੀ ਦਾ ਮਾਮਾ |
ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ, ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ, ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ, ਲਾਦ੍ਗਾ ਚਿੜੀ ਦਾ ਮਾਮਾ !

|
|
24 Nov 2012
|
|
|
|
| ਆਵਾਂ |
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ___ English Child :- May I Come In___??
Hindi Child:- मैं अंदर आ सकता हूँ___??
…ਤੇ ਅਖੀਰ ਤੇ ਪੰਜਾਬੀ ਦੀ ਵਾਰੀ___
punjabi :- ਆਵਾਂ__

|
|
24 Nov 2012
|
|
|
|
|
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ……. A for ELEPHANT …………… ਹਾਥੀ ……. ਕਮਲੀਏ A for APPLE ਹੁੰਦਾ? ਕੀੜੀ ਸ਼ਰਮਾਕੇ ..ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ gya….
|
|
24 Nov 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|