|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
ਜੇਲਰ : > ਕੱਲ ਤੈਨੂ 5 ਵੱਜੇ ਫਾਂਸੀ ਦਿੱਤੀ ਜਾਵੇਗੀ.....
ਕੈਦੀ : > ਹਾ ਹਾ ਹਾ.....
ਜੇਲਰ : > ਹੱਸ ਕਿਉਂ ਰਿਹਾ ਏ.....
ਕੈਦੀ : > ਮੈਂ ਤਾਂ 8 ਵੱਜੇ ਸੋ ਕੇ ਉਠਦਾ ਹਾਂ......
|
|
22 Dec 2012
|
|
|
|
|
|
|
ਸੰਤਾ : > ਪੱਤਾ ਹੈ, ਅੱਜ ਮੈਨੂ 1 ਰੁਪਏ ਵਿਚ 3 ਅਮਰੂਦ ਮਿੱਲੇ.....
ਬੰਤਾ : > ਉਹ ਕਿਵੇ.....?
ਸੰਤਾ : > ਰੇਹੜੀ ਵਾਲਾ 1 ਰੁਪਏ ਦਾ 1 ਅਮਰੂਦ ਦੇ ਰਿਹਾ ਸੀ, ਇਕ ਮੈਂ ਚੋਰੀ ਕਰਕੇ ਭੱਜੀਆ, ਇਕ ਰੇਹੜੀ ਵਾਲੇ ਨੇ ਖਿਚ ਕੇ ਮੇਰੇ ਭੱਜਦੇ ਦੇ ਮਾਰਿਆ ਉਹ ਮੈਂ ਕੈਚ ਕਰ ਲਿਆ......
|
|
22 Dec 2012
|
|
|
|
|
ਪਤੀ : > ਵਕੀਲ ਸਾਹਿਬ, ਮੈਨੂ ਮੇਰੀ ਘਰਵਾਲੀ ਤੋਂ ਤਲਾਕ ਦਿੱਲਾ ਦਿਓ, ਮੇਰੀ ਅਤੇ ਘਰਵਾਲੀ ਦੀ ਆਪਸ ਚ ਛੇ ਮਹੀਨੇ ਤੋਂ ਬੋਲਚਾਲ ਬੰਦ ਹੈ.....
ਵਕੀਲ : > ਸੋਚ ਲੈ ਬਈ, ਏਹੋ ਜਿਹੀ ਘਰਵਾਲੀ ਬਾਰ ਬਾਰ ਨੀ ਮਿਲਦੀ ਜੋ ਛੇ ਮਹੀਨੇ ਚੁੱਪ ਰਹੇ.....
|
|
26 Dec 2012
|
|
|
|
|
Teja ਸਿੰਘ >. Premjeet Singh Nainewalia ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____? Nainewalia :- ਵਿਆਹ Teja ਸਿੰਘ:- ਨਹੀਂ,ਮੇਰਾ ਮਤਲਬ ਕੀ ਬਣੇਂਗਾ? Nainewalia :- ਲਾੜਾ Teja ਸਿੰਘ :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ? Nainewalia :- ਘਰਵਾਲੀ Teja ਸਿੰਘ :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪਲਈ ਕੀ ਕਰੇਂਗਾ? Nainewalia :-ਨੂੰਹ ਲਿਆਊਂਗਾ Teja ਸਿੰਘ :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ? Nainewalia :- ਪੋਤਾ Teja ਸਿੰਘ :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ? Nainewalia — ਹਮ ਦੋ ਹਮਾਰੇ ਦੋ
ਨੈਨੇਵਾਲੀਆ ਨੂੰ ਜਾਣਦੇ ਹੋ ..........ਅਗਰ ਨਹੀਂ ਤਾ ਪੁੱਛ ਲੈਣਾ ...ਸੰਗਨਾ ਨਹੀ ..
|
|
27 Dec 2012
|
|
|
|
|
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ਪੈਣ ਲੱਗ ਜਾਂਦਾ. ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ ਦੁਕਾਨ ਤੌ 'ਸਰਫ' ਲੈਣ ਗਿਆ. ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰ ਦੀ ਗਰਜੇ. ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ ,'''
.. . . . .. . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ......
|
|
28 Dec 2012
|
|
|
|
|
|
|
ਪੁੱਪੂ ਆਪਣੀ gF ਨੂੰ ਇੱਕ ਕਵਿਤਾ ਲਿੱਖ ਕੇ ਸੁਣਾਉਦਾ ____ . . ਜੁਲਫਾ ਤੇਰੀਆਂ ਚੁੜੇਲ ਵਰਗੀਆਂ _____, ਰੱਬ ਨੇ ਵਹਿਲੇ ਬੈਠ ਬਣਾਈਆ______ ਗੋਡੇ-ਗੋਡੇ ਚੜੀ ਸਿਕਰੀ______,
ਉੱਤੋ ਜੂਆਂ ਨੇ ਰੌਣਕਾਂ ਲਾਈਆ_____ ਇੱਕ ਤੇਰਾ ਰੰਗ ਮੁਸ਼ਕੀ________ ਦੂਜਾ ਮੁਸ਼ਕ ਤੇਰੇ 'ਚੋ ਆਵੇ_________ ਨੀ ਮਿੱਤਰਾਂ ਦਾ ਸਾਹ ਰੁਕਦਾ______ ਪਰਾ ਹੋ ਕੇ ਬੈਠ ਮੁਟਿਆਰੇ _________
|
|
10 Jan 2013
|
|
|
|
|
yarro thoda 22 ਜਹਾਜ ਚਲਾ ਰਿਹਾ ਸੀ ਤੇ... te... ਟਾਇਰ ਪੈਂਚਰ ਹੋ ਗਿਆ ਤੇ ਮੈਂ ਮੁਸਾਫਰਾਂ ਦੇ ਰੌਲਾ ਪਾਉਣ ਤੇ ਦੋਵੇਂ ਪੈਰਾਂ ਨਾਲ ਜੋਰ ਨਾਲ ਬਰੇਕ ਨੱਪੇ te....
ਰਜਾਈ ਪਾਟ ਗੀ. 
|
|
10 Jan 2013
|
|
|
|
|
Moor bana ditta dosto bahote khub
|
|
12 Jan 2013
|
|
|
|
|
ਭੋਲਾ ਪਹਿਲੀ ਵਾਰ ਜਹਾਜ਼ ਵਿਚ ਬੈਠਾ ਸੀ.. ਏਅਰ-ਹੋਸਟਰੇਸ ਆ ਕੇ ਕਹਿੰਦੀ,'' ਸਰ, ਤੁਸੀਂ ਕੀ ਖਾਓਗੇ ..??'' ਭੋਲਾ ਕਹਿੰਦਾ,'' ਭੁਜੀਆ-ਬਦਾਨਾ ਲੈ ਆਓ..'' . . . . . . . . . . ਉਹ ਕਹਿੰਦੀ,'' ਭੂਤਨੀ ਦਿਆ, ਇਥੇ ਭਰਵਾਤ ਫੇਰੀ ਤੇ' ਆਇਆਂ
|
|
14 Jan 2013
|
|
|
|
|
ਇੱਕ ਵਾਰ ਇੱਕ ਬੰਦੇ ਨੂੰ ਡਾਕਟਰ ਗਲਤੀ ਨਾ ਕਹਿ ਦਿੰਦਾ ਕਿ ਇਹ ਤਾ ਮਰ ਗਿਆ.......
ਜਦੋ ਉਸ ਨੂੰ ਸਾਰੇ ਜਾਣੇ ਅਰਥੀ ਤੇ ਪਾਕੇ ਲੈ ਕੇ ਜਾ ਰਹੇ ਹੁੰਦੇ ਹਨ ਤਾ ਉਹ ਰਸਤੇ ਵਿਚ ਉਠ ਖੜਦਾ ਅਤੇ ਕਹਿੰਦਾ " ਲਾਹਨਤੀਉ......ਮੈ ਜਿਉਦਾ "
ਅਗੋ ਉਸਦੀ ਘਰਵਾਲੀ ਕਹਿੰਦੀ " ਪਿਆ ਰਹਿ....ਪਿਆ ਰਹਿ....
ਤੈਨੂੰ ਡਾਕਟਰ ਸਾਬ ਨਾਲੋ ਜਿਆਦਾ ਪਤਾ ? "
|
|
14 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|