Home > Communities > Punjabi Boli > Forum > messages
ਇੱਕ ਵਾਰ ਇੱਕ ਗਾਇਕ ਦਾ ਅਖਾੜਾ ਲੱਗਾ ਹੁੰਦਾ ਤੇ ਊਹ ਗਾ ਰਿਹਾ ਹੁੰਦਾ .....
ਇੱਕ ਬੰਦਾ ਕਿਰਪਾਨ ਲੈ ਕੇ ਜਾਦਾ...........ਗਾਇਕ ਡਰ ਜਾਦਾ .....ਅਤੇ ਗਾਣਾ ਬੰਦਾ ਕਰ ਦਿੰਦਾ
ਉਹ ਬੰਦਾ ਗਾਇਕ ਨੂੰ ਕਹਿੰਦਾ " ਤੂੰ ਗਾਈ ਚੱਲ ......ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ "
11 Jun 2013
ਮੌਲਵੀ : ਕਿਸੇ ਨੂੰ ਸ਼ਾਦੀ ਤੋ ਇਤਰਾਜ ??? ਦੁਲਹਾ : ਹਾ ਜੀ ਮੈਨੂੰ ਹੈ ਮੌਲਵੀ : ਤੂੰ ਚੁੱਪ ਕਰ....ਤੂੰ ਦੁਲਹਾ ..ਤੈਨੂੰ ਤਾ ਸਾਰੀ ਜਿੰਦਗੀ ਹੀ ਰਹਿਣਾ ...
12 Jun 2013
jokes
Teacher: cow sadi mata hai…..
*Class ch Pappu khidki vicho bahar dekh reha c*
Teacher : Tu ki bahar dekhi jana bandara jeha??
Pappu: Sir thodi maa piche kutte pai gaye.. Usnu Bachaooo!! :)
09 Jul 2013
Sohni g teacher ne 3 jawaka nu thpad mare Reaxn of stdnts:::: . Bngali: sry mam . Gujrati:meri kya galti hai mam . PUNJABI : shukar ae Raba ese Bhane Hath Ta Laya Sohnya NE.
09 Jul 2013
ਇਕ ਜਨਾਨੀ ਦੀ ਕਿਸੇ ਵੱਡੇ ਸ਼ਹਿਰ 'ਚ ਨੌਕਰੀ ਲੱਗ ਗਈ, ਉਹਨੇ ਸੋਚਿਆ ਕਿ ਆਪਣੇ ਪਤੀ ਨੂੰ ਮੈਸਜ ਕਰ ਕੇ ਦੱਸ ਦਵੇ , ਤਾਂ ਜੌ ਉਹ ਚਿੰਤਾ ਨਾ ਕਰਨ.. ਪਰ ਇਕ ਕਲੋਲ ਹੋਗੀ , ਹੋਈਆ ਇਦਾਂ ਵੀ ਮੈਸਜ ਕਿਸੇ ਗਲਤ ਬੰਦੇ ਕੋਲ ਪਹੁੰਚ ਗਿਆ ਜੋ ਕਿ ਆਪਣੀ ਪਤਨੀ ਦਾ ਅੰਤਮ ਸੰਸਕਾਰ ਕਰ ਕੇ ਆ ਰਿਹਾ ਸੀ.ਉਹ ਵਿਚਾਰਾ ਮੈਸਜ ਪੜ੍ਹ ਕੇ ਬੇਹੌਸ਼ ਹੌ ਗਿਆ ,..ਕਿਉਂਕਿ ਮੈਸਜ 'ਚ ਲਿਖਿਆ ਸੀ ,
"ਤੁਸੀ ਚਿੰਤਾ ਨਾ ਕਰੋ ਮੈ ਇਥੇ ਵਧੀਆ ਸੈਟਲ ਹੋ ਗਈ ਹਾਂ ,ਇਥੇ ਰਹਿਣ ਤੇ ਖਾਣ ਪੀਣ ਦਾ ਵੀ ਵਧੀਆ ਜੁਗਾੜ ਲਗ ਗਿਆ ,ਤੇ ਕੁਝ ਦਿਨਾਂ ਬਾਅਦ ਮੈ ਥੌਨੂੰ ਵੀ ਇਥੇ ਸੱਦ ਲੈਣਾ ਹੈ
13 Jul 2013
munda : chal kisse sunsaan viraan jagah chalde haan.
kuri : othe tu mere naal koi galat harkat tan nahi karenga.
munda : bilkul nahi.
kuri : tan fir rehan de.
========================================
munda : chal kisse sunsaan viraan jagah chalde haan.
kuri : othe tu mere naal koi galat harkat tan nahi karenga.
munda : bilkul nahi.
kuri : tan fir rehan de.
========================================
Yoy may enter 30000 more characters.
18 Jul 2013
ਛਮਾਹੀ ਇਮਤਿਹਾਨ ਵਿੱਚ ਕਿਸੇ ਪੁਲੀਸ ਵਾਲੇ ਦੇ ਮੁੰਡੇ ਦਾ ਨਤੀਜਾ ਚੰਗਾ ਨਹੀਂ ਆਇਆ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਆਪਣੇ ਮੁੰਡੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਮੁੰਡੇ ਨੇ ਜੇਬ ਵਿੱਚੋਂ ਪੰਜਾਹ ਦਾ ਨੋਟ ਕੱਢ ਕੇ ਕਿਹਾ, “ਡੈਡੀ, ਆਹ ਲਓ ਅਤੇ ਮਾਮਲਾ ਰਫ਼ਾ-ਦਫ਼ਾ ਕਰ ਦਿਓ।”
31 Jul 2013
Golden Words By Hitler: If u cant fly, run if u cant run, walk if u cant walk, crawl but.. keep moving Gullu: O taa thik ae par jana kithay hai?
17 Oct 2013
Boy to girl: badal grje to teri yaad aaundi e, sawan de auan te teri yaad aaundi e, barish de aauan te.. Girl: oh hello mainu pta mai teri chattari vapas deni e.. avein kutte khani kathon kri janda ain!!
17 Oct 2013
Copyright © 2009 - punjabizm.com & kosey chanan sathh