Home > Communities > Punjabi Boli > Forum > messages
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਕਿ ਪੀਰ ਦੀ ਮਜਾਰ ਤੇ' ਮੇਲਾ ਲਗਿਆ ਆ..ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦਾ ... ਪੰਜ ਕੁ ਮਿੰਟ ਬਾਦ ਜੱਟ ਖੜਾ ਹੋ ਕੇ ਕਹਿੰਦਾ,'' ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??''.. ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,'' ਚੱਲ ਦੱਸ..'' ਜੱਟ ਕਹਿੰਦਾ ,'' ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..''... ਮੌਲਵੀ ਕਹਿੰਦਾ ,'' ਚਲੋ ਸ਼ਰਤ ਵੀ ਲਗਾਈ..''.. ... ਜੱਟ ਕਹਿੰਦਾ,'' ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .'' ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ...ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,'' ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??'' ਜੱਟ ਕਹਿੰਦਾ,'' ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..''..ਮੌਲਵੀ ਮੰਨ ਜਾਂਦਾ.. ਮੌਲਵੀ ਕਹਿੰਦਾ,'' ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..''. . ਜੱਟ ਕਹਿੰਦਾ,'. . . . . .. .'ਇਧਰ ਫੜਾ ਓਏ ਚਾਰ ਸੌ....ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,....ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ...''
01 Feb 2013
ik vaar ik lala ji petrol pump te 10 Rs. dende hoye: "ah le kattha hi 10 da paade".
petrol pump wala mazak vich: seth ji ena petrol pwa ke kithe jana ???
Lala ji: "Jana juna kite nahi APAN TAN EDAN HI FIZOOL KHARCH KARIDA HAI.. ""
ik vaar ik lala ji petrol pump te 10 Rs. dende hoye: "ah le kattha hi 10 da paade".
petrol pump wala mazak vich: seth ji ena petrol pwa ke kithe jana ???
Lala ji: "Jana juna kite nahi APAN TAN EDAN HI FIZOOL KHARCH KARIDA HAI.. ""
Yoy may enter 30000 more characters.
01 Mar 2013
ਸਾਭੀ ਫਤਿਹਪੁਰੀ ਮਿਲਿਆ ਪਿੱਛੇ ਜਿਹੇ ... ਮੂੰਹ ਸੁਜਾ ਕੇ ਬੈਠਾ ਸੀ .. ਮੈਂ ਕਿਹਾ ਕੀ ਗੱਲ ਸੁੱਖ ਆ ? ਆਂਹਦਾ " ਕੀ ਦੱਸਾਂ ਯਰ, ਕੱਲ ਏ.ਸੀ. ਲਿਆਂਦਾ .. ਕਹਿੰਦੇ ਸੀ ਡੇਢ ਟਨ ਦਾ ਵਾ ... ਤੋਲਿਆ ਤੇ ਮਸਾਂ ਚਾਲੀ ਕਿਲੋ ਦਾ ਨਿਕਲਿਆ .... ਬੜਾ ਨੇਰ ਆ ਯਰ "
14 Mar 2013
wife : suno ji ! is hafte film dekhange te agle hafte puri shopping karange, Husband : ohton agle hafte assi mandir javange, Wife : oh kyun…? Husband : bheekh mangange….
11 Jun 2013