|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
Pappu first day at school
Teacher: Aaj aapka first day hai, kuch puchna hai to puch sakte ho
Pappu: ye holiday kab se shuru ho rahi hai
|
|
26 Feb 2014
|
|
|
|
|
|
|
|
|
Ik wari santa rati apni janani naal suta peya hunda
adhi raati ohnu puchda iko wari marna changa hunda
ja ghut ghut k, oh kehndi iko wari marna changa hunga
eh sun k santa kehnda saliye duji latt b mere upr rakh le
te km syapa muka mera
|
|
13 Mar 2014
|
|
|
|
|
"Shahjahan" tha bevakuf
Jo banaya itna mahanga
"TAAJ"
TAAJ ki jagah ugaata
PYAAZ
Aur rakhta utne paise bank mein ajj
TO itna aata byaaj ki...
>
>
>
Roz aati nayi "MUMTAAJ"
|
|
20 Mar 2014
|
|
|
|
|
2 DADDU APAS VICH GLAAN KRDE AA ..
1ST FROG... TURRRR
2ND FROG...TURR TURR..
1ST FROG ...TURR TURR TURR
2ND FROG... TURR TURRR TURRRRRRRR TURRRRRR
1ST FROG .. YAAR KOI HOR GAL KR LA...TURR TURR TURRRR
2ND FROG... THAPPR NA KHA LVI TOPIC CHANGE NA KR ... TURRRRRR TURRRRRRRRRR TURRRRRRRRRR....
|
|
27 Mar 2014
|
|
|
|
|
|
|
santa de mobile te ek sms aya,
" kya aap arvind kejriwal ke sath hain ?"
santa replied,
"nahi, main ta ghare ha... koi kamm c veere ?"
|
|
28 Mar 2014
|
|
|
|
|
GRAHAK CHA ( TEA ) VALE NU..
HELO THANDI CHA ( TEA ) HEGI AA..
TEA WALA = NAI
2JE TEA WALE KOL= HELO THNDI TEA HEGI AA
TEA VALA NAI...
3JE TEA WALE KOL= THNDI TEA HEGI AA
TEA WALA NAI...
4THE NU= THNDI TEA HEGI AA
TEA WALA == HAAN G BAABU THNDI TEAH HAI ..
GRAHK== KR DE FER GARAM ...
|
|
28 Mar 2014
|
|
|
|
|
ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ ਪੇਸ਼ਾਬ ਕਰ ਦਿੱਤਾ..!!! . ਅਧਿਆਪਕ : ਕੰਜਰਾ ਇਹ ਕੀ ਕਰਤਾ ? . ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ 'ਚ ਪਹਿਲਾਂ ਜੋ ਆ ਰਿਹਾ ਹੋਵੇ ਉਹੀ ਕਰੀ.......
|
|
02 Aug 2014
|
|
|
|
|
ਦੋ ਪੰਡਿਤ ਆਪੋ ਵਿਚ ਲੜ ਰਹੇ ਸੀ.......
ਜਦੋਂ ਇੱਕ ਘੰਟਾ ਹੋ ਗਿਆ..............
ਤੀਸਰਾ ਪੰਡਿਤ ਬੋਲਿਆ ................... .
ਇੰਨੀ ਦੇਰ ਤੋਂ ਕਿਉ ਲੜੀ ਜਾਂਦੇ ਹੋੰ......
ਤਾਂ ਦੋਨਾ ਚੋਂ ਇੱਕ ਪੰਡਿਤ ਬੋਲਿਆ............
ਜਦੋਂ ਇਸ ਨੂ ਪੱਤਾ ਹੈ , ਕੀ ਮੈਂ ਪਿਆਜ ਅਤੇ ਲ੍ਹਸੁਣ ਨਹੀ ਖਾਂਦਾ....
ਤੇ ਫਿਰ ਇਸ ਨੇ ਚਿਕੰਨ ਚ ਪਾਇਆ ਕਿਉ...... ......
|
|
13 Oct 2014
|
|
|
|
|
ਪਖੰਡੀ ਸਾਧ - ਬੱਚਾ ਸਾਧੂਆਂ ਨੂੰ ਦਾਨ ਦੇ ਤੈਨੂੰ ਸਵਰਗ ਮਿਲੇਗਾ....
ਮੁੰਡਾ - ਲਓ ਜੀ ਦਾਨ ਵਿੱਚ ਤਹਾਨੂੰ ਦਿੱਲੀ ਦਿੱਤੀ, ਅੱਜ ਤੋਂ ਸਾਰੀ ਦਿੱਲੀ ਤੇਰੀ ਹੋਈ....
ਪਖੰਡੀ ਸਾਧ - ਕਾਕਾ ਦਿੱਲੀ ਕਿਹੜਾ ਤੇਰੇਜੇਬ ਵਿੱਚਪਾਈ ਆ ਜਿਹੜਾ ਮੈਨੂੰ ਕਹਿਤਾ ਕਿ ਤੇਰੀ ਹੋਈ....
ਮੁੰਡਾ - ਨਾ ਗੱਲ ਸੁਣ ਸਵਰਗ, ਕਿਹੜਾ ਤੇਰੇ ਪਿਓਦਾ,ਜਿਹੜੇ ਉੱਥੇ ਤੂੰ ਲੋਕਾਂ ਨੂੰ ਪਲਾਟ ਕੱਟ-ਕੱਟ ਕੇ ਦੇਈ
ਜਾਨਾਂ.... .........
|
|
14 Oct 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|