|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
ਬੇਬੇ ਅਮਲੀ ਨੂੰ :- ਪੁੱਤ ਮੇਰੇ ਮੁੰਡੇ ਨੂੰ ਖੰਘ ਹੋ ਗਈ ਇਹਨੂੰ ਕੀ ਦੇਵਾਂ ?
ਅਮਲੀ :- ਅਫੀਮ ਦੇ ਦੀ....
ਬੇਬੇ :- ਅਫੀਮ ਖੰਘ ਨੂੰ ਚੱਕ ਦੂ....
ਅਮਲੀ :- ਅਫੀਮ ਨੇ ਮੇਰੇ 35 ਕਿੱਲੇ ਚੱਕ ਤੇ ਖੰਘ ਨੂੰ ਕਿੱਤੇ ਛੱਡਦੂ ...
|
|
14 Jan 2013
|
|
|
|
|
|
|
ਪੇਂਡੂ ਜਨਾਨੀਆ ਬਸ ਸ੍ਟੈੰਡ ਤੇ ਲੜ ਪਈਆ
ਪਹਿਲੀ: -! "ਓਏ ਮੈਂ ਇਕ ਥ੍ਪੜ ਮਾਰਿਆ ਨਾ, !
ਅਮਰੀਕਾ ਡਿਗੇਗੀ ਜਾ ਕੇ ਹਾ ...
ਦੂਜੀ: - ਓਏ. ਮੈਂ ਇਕ ਥ੍ਪ੍ੜ ਮਾਰਿਆ ਨਾ ਕੈਨਡਾ ਜਾ ਡਿਗੇਗੀ,
ਇਕ ਬਜੁਰਗ ਕੋਲ ਖੜਾ ਕਹੰਦਾ: - ਭੇਣ ਜੀ ਆ ਨਿੱਕੀ ਜੀ ਮੁੱਕੀ ਮਾਰਿਓ ਮੈਂ. ਨਾਲ ਦੇ ਪਿੰਡ ਜਾਣਾ ਏ..
|
|
14 Jan 2013
|
|
|
|
|
ਇਕ ਬਾਰ ਹਿਸਾਬ ਦੇ ਟੀਚਰ ਨੇ ਬਚਿਆ ਨੂੰ ਕਿਹਾ ਬਚਿਉ ਜੇਕਰ ਤੁਹਾਡੀ ਪੈਟ ਦੀ ਜੇਬ ਚ ਹਜਾਰ ਰੁਪਏ ਹੋਣ ਤਾ ਤੁਸੀ ਕੀ ਸੋਚੋਗੇ..
ਪਪੂ = ਮੈ ਸੋਚਾਗਾ ਕਿਤੇ ਸਾਲੀ ਅਜ ਬਾਪੂ ਦੀ ਪੈਟ ਤਾ ਨਹੀ ਪਾ ਲਈ ਮੈ ....
|
|
14 Jan 2013
|
|
|
|
|
ਸੰਤਾ : > ਯਾਰ ਬੰਤਿਆ ਤੂੰ ਪਿਛਲੇ ਕਈ ਨਵੇ ਸਾਲਾਂ ਦੀਆਂ ਪਾਰਟੀਆਂ ਮਾਰ ਗਿਆ, ਦਿੱਤੀਆਂ ਨੀ ਤੂੰ, ਇਸ ਨਵੇ ਸਾਲ ਤੇ ਤਾਂ ਮੈਂ ਤੈਥੋਂ ਪਾਰਟੀ ਲੈ ਕੇ ਹੀ ਰਹਾਗਾ....
ਬੰਤਾ : > ਸੰਤਿਆ ਪਾਰਟੀ ਦੀ ਕੋਈ ਗੱਲ ਨੀ ਯਾਰ ਪਰ ਮੈਂ ਇਸ ਨਵੇ ਸਾਲ ਤੇ ਪਾਰਟੀ ਦੇਕੇ ਆਪਣਾ ਇਨੇ ਸਾਲਾਂ ਦਾ ਰਿਕਾਡ ਖਰਾਬ ਨੀ ਕਰਨਾ......
|
|
14 Jan 2013
|
|
|
|
|
ਅੱਜ ਮੈਨੂੰ ਇਕ ਕੁੜੀ ਕਹਿੰਦੀ ਕੇ ਮੇਰੀ Facebook ਤੇ Id ਬਣਾ ਦਵੋ ।। . . ਮੈਂ ਕਿਹਾ ਬੀਬਾ ਚਲੋਂਣੀ ਆਉਂਦੀ ਆ . . ਓਹ ਕਹਿੰਦੀ ਕੇ ਚਲਾ ਤੁਸੀਂ ਲੇਣਾ ਮੈਂ ਪਿਛੇ ਬੈਠ ਜਾਓਗੀ ... 
|
|
14 Jan 2013
|
|
|
|
|
|
|
ਸੁਨਾ ਹੈ ਆਪਕੀ ਏਕ ਮੁਸਕਾਨ ਪੇ ਹਰ ਕੋਈ ਮਰਤਾ ਹੈ ,
ਜ਼ਰਾ ਟਾਈਮ ਨਿਕਾਲ ਕੇ ਆਨਾ ਤੋ,
ਏਕ ਚੂਹਾ ਮਰਵਾਨਾ ਹੈ ਸਾਲਾ ਬਹੁਤ ਦਿਨ ਸੇ ਪਰੇਸ਼ਾਨ ਕਰ ਰਹਾ ਹੈ ..
|
|
14 Jan 2013
|
|
|
|
|
ਕੁੜੀ ਮੁੰਡੇ ਨੂੰ :" ਪੜੇ ਤੇ ਅਨਪੜ ਵਿਚ ਕੀ ਫਰਕ ਹੈ
ਮੁੰਡਾ : ਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿਦੇ ਆ ਤੇ ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿਦੇ ਆ
ਕੁੜੀ : ਇਸ ਦਾ ਮਤਲਬ ਤੁਸੀ ਪੜੇ ਲਿਖੇ ਹੋ
ਮੁੰਡਾ : ਆਹੋ ... 
|
|
16 Jan 2013
|
|
|
|
|
ਮੌਲਵੀ : ਕਿਸੇ ਨੂੰ ਸ਼ਾਦੀ ਤੋ ਇਤਰਾਜ ???
ਦੁਲਹਾ : ਹਾ ਜੀ ਮੈਨੂੰ ਹੈ
ਮੌਲਵੀ : ਤੂੰ ਚੁੱਪ ਕਰ....ਤੂੰ ਦੁਲਹਾ ..ਤੈਨੂੰ ਤਾ ਸਾਰੀ ਜਿੰਦਗੀ ਹੀ ਰਹਿਣਾ
ਮੌਲਵੀ : ਕਿਸੇ ਨੂੰ ਸ਼ਾਦੀ ਤੋ ਇਤਰਾਜ ???
ਦੁਲਹਾ : ਹਾ ਜੀ ਮੈਨੂੰ ਹੈ ..
ਮੌਲਵੀ : ਤੂੰ ਚੁੱਪ ਕਰ....ਤੂੰ ਦੁਲਹਾ ..ਤੈਨੂੰ ਤਾ ਸਾਰੀ ਜਿੰਦਗੀ ਹੀ ਰਹਿਣਾ .. 
|
|
23 Jan 2013
|
|
|
|
|
Ikk wari sher di baraat wich ik chuha bade josh naal muh ch rumaal pa ke bhangra paunda si.
Saare sher kehande: "Oye chuheya tu kiddhar?"
Chuha khalo ke kehanda:"Viah to pehlaan main v sher c ;)'
ਇਕ ਵਾਰੀ ਸ਼ੇਰ ਦੀ ਬਾਰਾਤ ਚ ਇੱਕ ਚੂਹਾ ਭੰਗੜਾ ਪਾਉਂਦਾ ਸੀ. ਸਾਰੇ ਸ਼ੇਰ ਕਹੰਦੇ " ਓਏ ਤੂ ਕਿਦ੍ਧਰ?" ਚੂਹਾ ਰੁਕ ਕੇ ਕਹੰਦਾ, "ਓ ਵਿਆਹ ਤੋ ਪਹਿਲਾਂ ਮੈਂ ਵੀ ਸ਼ੇਰ ਈ ਸੀ."
ਇਕ ਵਾਰੀ ਸ਼ੇਰ ਦੀ ਬਾਰਾਤ ਚ ਇੱਕ ਚੂਹਾ ਭੰਗੜਾ ਪਾਉਂਦਾ ਸੀ. ਸਾਰੇ ਸ਼ੇਰ ਕਹੰਦੇ " ਓਏ ਤੂ ਕਿਦ੍ਧਰ?" ਚੂਹਾ ਰੁਕ ਕੇ ਕਹੰਦਾ, "ਓ ਵਿਆਹ ਤੋ ਪਹਿਲਾਂ ਮੈਂ ਵੀ ਸ਼ੇਰ ਈ ਸੀ."
|
|
23 Jan 2013
|
|
|
|
|
ਡਾਕਟਰ : > ਆਪਣੇ ਨੋਕਰ ਨੂੰ....ਜਲਦੀ ਜਾ ਅਤੇ ਨਾਲ ਵਾਲੇ ਡਾਕਟਰ ਨੂੰ ਬੁੱਲਾਕੇ ਲਿਆ, ਮੇਰੀ ਤਬੀਅਤ ਖਰਾਬ ਹੋ ਰਹੀ ਹੈ....
ਨੋਕਰ : > ਡਾਕਟਰ ਸਾਬ ਤੁਸੀਂ ਖੁਦ ਡਾਕਟਰ ਹੋ...ਫਿਰ ਉਹ ਕਿਉ....
ਡਾਕਟਰ : > ਕੀ ਤੈਨੂ ਨਹੀ ਪਤਾ, ਮੇਰੀ ਫੀਸ ਉਸ ਨਾਲੋਂ ਜਿਆਦਾ ਹੈ.....
|
|
25 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|