|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
ਸੰਤਾ ਓਏ ... ਕੁੜੀ ਦਾ ਦੁਪੱਟਾ ਵਾਪਸ ਕਰ ਦੇ । ਗੁੰਡਾ : ਨਹੀ ਕਰਦਾ, ਦਸ ਕੀ ਕਰ ਲਏਂਗਾ ਸੰਤਾ: ਕੁਝ ਨਹੀ ਜੀ, ਮੈਂ ਤਾਂ ਪਿੱਕੋ ਕਰਨੀ ਏ ਤਾਂ ਮੰਗ ਰਿਹਾ ਸੀ
|
|
10 Dec 2012
|
|
|
|
|
|
|
ਸੰਤਾ ਬਸ ਤੇ ਚੜਿਆ, ਇਕ ਕੁੜੀ ਨੂੰ ਵੇਖ ਕੇ ਕਹਿੰਦਾ ... ਤੁਹਾਡੀ ਸ਼ਕਲ ਮੇਰੀ ਗ੍ਰੇਲਫ੍ਰੇਂਡ ਨਾਲ ਮਿਲਦੀ ਹੈ ...ਕੁੜੀ ਨੇ ਵੱਟ ਕੇ ਚਪੇੜ ਮਾਰੀ .. ਕਹਿੰਦਾ .. ਆਦਤ ਵੀ ਜਮਾ ਮਿਲਦੀ ਜੁਲਦੀ ਆ
ਸੰਤਾ
|
|
10 Dec 2012
|
|
|
|
|
ਪ੍ਪੁ ਜੋਤਸ਼ੀ ਕੋਲ ਚਲਾ ਗਿਆ ... ਕਹਿੰਦਾ ਮਹਾਰਾਜ ਮੇਰੇ ਹਥ ਚ ਖੁਜਲੀ ਹੋ ਰਹੀ ਹੈ । ਜੋਤਸੀ ਕਹਿੰਦਾ, " ਪੁੱਤਰ ਧਨ ਮਿਲੁਗਾ ... ਪ੍ਪੁ : ਮਹਾਰਾਜ .. ਮੈਂ ਏਡੀ ਚ ਵੀ ਖੁਜਲੀ ਮੇਹ੍ਸੁਸ ਕਰ ਰਿਹਾ ਹਾਂ ਜੋਤਸੀ: ਕਿਦਰੇ ਸੁਭ ਯਾਤਰਾ ਤੇ ਜਾਏਂਗਾ ਪੁੱਤਰ ਪ੍ਪੁ : ਮਹਾਰਾਜ, ਮੇਰੀ ਪਿੰਡਲੀ ਚ ਵੀ ਖੁਜਲੀ ਹੋ ਰਹੀ ਹੈ ਜੋਤਸੀ : ਰਾਹ ਚਲਦੇ ਚਲਦੇ ਲਾਭ ਮਿਲੁਗਾ ਪ੍ਪੁ : ਮਹਾਰਾਜ, ਕਦੇ ਕਦੇ ਮੇਰੇ ਮਥੇ ਤੇ ਵੀ ਖੁਜਲੀ ਹੁੰਦੀ ਹੈ ਜੋਤਸੀ: ਚਲ ਦਫ਼ਾ ਹੋ ਖਜੇਲਿਆ, ਕਿਸੇ ਡਾਕਟਰ ਨੂੰ ਚਕ ਕਰਾ ਜਾਕੇ
|
|
14 Dec 2012
|
|
|
|
|
ਜੇ ਤੁਹਾਨੂੰ ਰਾਤ ਨੂੰ ਨੀਂਦ ਨਾ ਆਵੇ ਤਾਂ ਨੀਂਦ ਦੀ ਗੋਲੀ ਖਾਓ ਪਰ ਜੇ ਫੇਰ ਵੀ ਨੀਂਦ ਨਾ ਆਵੇ ਤਾਂ ਟੀ ਵੀ ਵੇਖੋ ... ਟੀਵੀ ਤੇ ਅੱਜ ਕਲ 100 ਚੈਨਲ ਚਲਦੇ ਨੇ ... ਕੋਈ ਨਾ ਕੋਈ ਪ੍ਰੋਗਰਾਮ ਤਾਂ ਜਰੁਰ ਮਜੇਦਾਰ ਆ ਰਿਹਾ ਹੋਣਾ ਹੈ। ਜੇ ਮਨਪਸੰਦ ਪ੍ਰੋਗ੍ਰਾਮ ਨਾ ਆ ਰਿਹਾ ਹੋਵੇ ਤਾਂ ਟੀਵੀ ਬੰਦ ਕਰ ਕੇ ਕਮਰੇ ਚ ਗੇੜੇ ਲਾਓ ਤੇ ਥੋੜੀ ਦੇਰ ਬਾਅਦ ਇਕ ਕਪ ਚਾਹ ਪਿਓ .. ਹੁਣ ਕੋਈ ਕਿਤਾਬ ਲਵੋ ਤੇ ਉਸਨੂੰ ਪੜ੍ਹੋ .. ਪੜ੍ਹਨ ਨਾਲ ਜਲਦੀ ਨੀਂਦ ਆਉਂਦੀ ਹੈ । ਫੇਰ ਵੀ ਨੀਂਦ ਨਾ ਆਵੇ ਤਾਂ ਇਕ ਕੁਝ ਲਿਖਣ ਬੇਠ ਜਾਓ । ਤੇ ਉਸ ਤੋਂ ਬਾਅਦ ....
ਖਿੜਕੀ ਖੋਲੋ ... ਦਿਨ ਨਿਕਲ ਆਇਆ ਹੋਣਾ ਹੈ ਤੇ ਕੰਮ ਤੇ ਜਾਣ ਦੀ ਤਿਆਰੀ ਕਰੋ ।
|
|
14 Dec 2012
|
|
|
|
|
ਸਾਡਾ ਸਾਥ ਤਾਂ ਉਹੀ ਕੁੜੀ ਨਿਭਾਊ, ਜਿਹੜੀ ਕੱਦੂਆਂ ਦੀ ਸਬਜ਼ੀ ਖਾਊ ... :P
|
|
14 Dec 2012
|
|
|
|
|
|
|
|
|
ਇੱਕ ਜੱਟ ਸੀ ਕੋਈ ਬਠਿੰਡੇ ਦਾ...ਜੋਤਸ਼ੀ ਆਹਦਾ ਜੇ ਦਸਹਿਰੇ ਆਲੇ ਦਿਨ ਗਰੜ ਪ੍ਖ੍ਹ ਦਿਸ ਜੇ ਸੱਤ ਕੁਲਾਂ ਦਾ ਭਲਾ ਹੋ ਸਕਦਾ ਐ..ਤੁਰਿਆ ਗਿਆ..ਅੱਗੇ ਗਰੜ ਪ੍ਖ੍ਹ .ਕਿੱਕਰ ਥੱਲੇ ਮਰਿਆ ਪਿਆ ਸੀ..ਚੱਕ ਕੇ ਝੋਲੇ ਚ ਪਾ ਲਿਆ..ਅਨਪੜ ਜੱਟ ਪੰਡਤ ਨੂੰ ਆਹਦਾ..ਯਾਰ ਜੇ ਗਰੜ ਪਖ ਮਰਿਆ ਦਿਸੇ ਫੇਰ..? ਪੰਡਤ ਨੇੰ ਠੱਗੀ ਮਾਰਨੀ ਸੀ ਆਹਦਾ ਫੇਰ ਸੱਤ ਕੁਲਾਂ ਦਾ ਨਾਸ ਹੋ ਜਾਂਦਾ ਐ....
ਏਸ ਨੇੰ ਝੋਲੇ ਚੋੰ ਮਰਿਆ ਗਰੜ ਪਖ ਕੱਡ ਕੇ ਬਾਹਮਣ ਦੇ ਅੱਗੇ ਰਖ ਤਾ..."ਮੇਰਿਆ ..ਸਾਲਿਆ..ਸੁੱਕਾ ਤੈਨੂੰ ਵੀ ਨੀ ਜਾਣ ਦਿੰਦਾ ਮੈਂ.."
|
|
16 Dec 2012
|
|
|
|
|
ਇਕ ਵਾਰ ਇਕ ਬੇਬੇ ਨੇ GT ROAD ਤੇ ਬਸ ਰੁਕਵਾ ਲ਼ੀ.....
ਕੰਡਾਕਟਰ- ਬੇਬੇ ਕਿਥੇ ਜਾਣਾ........?
ਬੇਬੇ - ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ.........
ਮੇਰਾ ਪੋਤਾ ਰੋਂਦਾ ਸੀ . ਇਕ ਵਾਰ ਪੋੰ-ਪੋੰ ਵਜਾਦੇ.........
|
|
18 Dec 2012
|
|
|
|
|
ਇਕ ਬੱਚਾ ਸਮੋਸੇ ਵਿਚੋਂ ਆਲੂ ਖਾ ਰਿਹਾ ਸੀ ਤੇ ਬਾਹਰ ਵਾਲਾ ਹਿੱਸਾ ਸੁੱਟ ਰਿਹਾ ਸੀ... 
ਉਸ ਦੇ ਦੋਸਤ ਨੇ ਪੁਛੀਆ ਸਿਰਫ ਆਲੂ ਆਲੂ ਹੀ ਕਿਉਂ ਖਾ ਰਿਹਾ, ਪੂਰਾ ਸਮੋਸਾ ਕਿਉਂ ਨਹੀ ਖਾਂਦਾ....?
ਬੱਚਾ ਬੋਲੀਆ ਡਾਕਟਰ ਨੇ ਬਾਹਰ ਦੀ ਚੀਜ ਖਾਣ ਤੋਂ ਮਨਾ ਕਿੱਤਾ ਹੈ......
|
|
22 Dec 2012
|
|
|
|
|
ਚੋਰੀ ਕਰਨ ਤੋਂ ਬਆਦ ਚੋਰ ਘਰ ਤੋਂ ਬਾਹਰ ਜਾਣ ਲੱਗਾ....
ਘਰ ਚ ਸੁੱਤਾ ਇਕ ਬੱਚਾ ਜਾਗ ਗਿਆ.....
ਉਸ ਨੇ ਚੋਰ ਨੂ ਕਿਹਾ ਮੇਰਾ ਸਕੂਲ ਵਾਲਾ ਬੈਗ ਵੀ ਲੈਕੇ ਜਾ..... 
ਨਹੀ ਤੇ ਮੈਂ ਹੁਣੇ ਮੰਮੀ ਪਾਪਾ ਨੂ ਜਗਾ ਦੇਵਾਗਾ.....
|
|
22 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|