Home > Communities > Punjabi Boli > Forum > messages
ਇਕ ਦਿੰਨ ਆਪਣੇ ਪੰਜਾਬੀਜਮ ਸਕੂਲ ਵਿਚ ਅਜੂਕੇਸ਼ਨ ਅਫ਼ਸਰ ਆ ਗਿਆ ਅਤੇ ਉਹਨਾ ਸਾਨੂ ਸਾਰੀਆਂ ਨੂ ਪੁਛੀਆ......?
ਦੱਸੋ ਬਈ....ਰਮਾਇਣ ਵਿਚ ਤਨੁਸ਼ ਕਿਸ ਨੇ ਤੋੜੀਆ ਸੀ......?
ਸਾਰੇ ਇਕੋ ਅਵਾਜ ਵਿਚ ਬੋਲੇ..........ਸਾਨੂ ਨਹੀ ਪੱਤਾ......ਮਾਸਟਰਨੀ ਜੀ ਨੂ ਪੱਤਾ ਹੋਣਾ......
ਉਹਨਾ ਨੇ ਸਾਡੀ ਮਾਸਟਰਨੀ ਤੋਂ ਪੁਛੀਆ.....ਤੁਸੀਂ ਦਸੋ......?
ਮਾਸਟਰਨੀ ਜੀ.....ਮੈਨੂ ਨੀ ਪੱਤਾ.....ਥਾਣੇ ਰਿਪੋਟ ਲਿਖਾ ਦਿਓ, ਆਪੇ ਪੱਤਾ ਕਰ ਲੈਣਗੇ, ਕਿਓ ਸਿਰ ਖਾਈ ਜਾਂਦੇ ਹੋੰ.....ਆਰਾਮ ਨਾਲ ਚਾਹ ਦੇ ਨਾਲ ਸਮੋਸੇ ਖਾਣ ਦਿਓ ਹਾਂ.....
ਉਹ ਸਿਧੇ ਹੈਡਮਾਸਟਰ ਜੀ ਕੋਲ ਚਲੇ ਗਏ, ਮਾਸਟਰ ਜੀ ਵੀ ਉਥੇ ਹੀ ਬੈਠੇ ਕੋਫ਼ੀ ਪੀ ਰਹੇ ਸੀ......
ਅਫ਼ਸਰ ਸਾਬ ਗੁੱਸੇ ਚ ਬੋਲੇ.....ਹੈਡਮਾਸਟਰ ਜੀ ਬੜੀ ਸ਼ਰਮ ਦੀ ਗੱਲ ਹੈ, ਨਾ ਸਾਰੇ ਸਟੂਡੇੰਟ ਨੂ ਕੁਝ ਪੱਤਾ ਤੇ ਨਾ ਮਾਸਟਰਨੀ ਨੂ.....ਕੀ ਪੜਾਈ ਕਰਾਓਂਦੇ ਹੋ ਤੁਸੀਂ.....
ਮਾਸਟਰ ਜੀ ਅਤੇ ਹੈਡਮਾਸਟਰ ਜੀ ਨੇ ਪੁਛੀਆ ਕੀ ਗੱਲ ਹੋਈ ਜਨਾਬ......
ਗੱਲ ਕੀ.....ਕਿਸੇ ਨੂ ਨਹੀ ਪੱਤਾ ਤਨੁਸ਼ ਕਿਸ ਨੇ ਤੋੜੀਆ.......
ਮਾਸਟਰ ਜੀ ਬੋਲੇ.....ਜਨਾਬ ,ਕੁਝ ਮਾਸਟਰਾਂ ਦੀ ਬਦਲੀ ਹੋ ਗਈ ਕੁਝ ਦਿੰਨ ਪਹਿਲਾਂ, ਸਾਨੂ ਲੱਗਦਾ ਉਹਨਾ ਨੇ ਹੀ ਤੋੜੀਆ ਹੋਣਾ.....ਆਪਾਂ ਪੱਤਾ ਕਰ ਲਾਂਗੇ...ਤੁਸੀਂ ਕੋਫ਼ੀ ਪੀਓ .......
04 Dec 2012
ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਇਆ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ,
ਬੱਚਾ: ਤੂੰ ਸਾਲਿਆ ਥੱਲੇ ਦੇਖ, ਪੈਰ ਨਾ ਵੱਡ ਦੇਵੀਂ,
ਲੱਗਦਾ ਚਿੜੀ ਦਾ ਮਾਮਾ
ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਇਆ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ,
ਬੱਚਾ: ਤੂੰ ਸਾਲਿਆ ਥੱਲੇ ਦੇਖ, ਪੈਰ ਨਾ ਵੱਡ ਦੇਵੀਂ,
ਲੱਗਦਾ ਚਿੜੀ ਦਾ ਮਾਮਾ
Yoy may enter 30000 more characters.
04 Dec 2012
ਇੱਕ ਵਾਰ ਜੱਟ ਮੱਝ ਵੇਚਣ ਗਿਆ ਤਾਂ ਗਾਹਕ ਮੱਝ ਨੂੰ ਵੇਖਣ ਤੋਂ ਬਾਅਦ ਜੱਟ ਨੂੰ ਕਹਿੰਦਾ ਹੈ : "ਤੇਰੀ ਮੱਝ ਦੀ ਇੱਕ ਅੱਖ ਖਰਾਬ ਹੈ ਤੂੰ ਫਿਰ ਵੀ ਇਹਦੇ ਪੱਚੀ ਹਜ਼ਾਰ ਮੰਗੀ ਜਾਨੈਂ" ਜੱਟ ਨੂੰ ਗੁੱਸਾ ਆ ਗਿਆ ਤੇ ਗਾਹਕ ਨੂੰ ਕਹਿੰਦਾ ਹੈ : "ਨਾ ਤੈਨੂੰ ਮੱਝ ਦੁੱਧ ਪੀਣ ਲਈ ਚਾਹੀਦੀ ਆ ਕਿ ਅੱਖ-ਮਟੱਕਾ ਕਰਨ ਲਈ"......
06 Dec 2012
ਪੁਲਿਸ ਵਾਲਾ, ਚੋਰ ਨੂ.......ਕਸਮ ਖਾਂ ਕੇ ਅੱਗੇ ਤੋਂ ਜੇਬ ਨਹੀ ਕੱਟੇਗਾਂ......
ਚੋਰ ......ਜੀ ਜਵਾਬ ਹੁਣ ਮੈਂ ਕਸਮ ਖਾਂਦਾ ਹਾਂ, ਅੱਗੇ ਤੋਂ ਨਹੀ ਪਿਛੋਂ ਜੇਬ ਕੱਟੀਆ ਕਰਾਂਗਾ......
07 Dec 2012
SANTA
ਇੱਕ ਵਾਰ ਸੰਤਾ ਗੁਲਾਬੋ ਦੇ ਘਰ ਜਾਂਦਾ ਤੇ ਘਰ ਜਾ ਕ ਬੂਹਾ ਖੜਕਾਉਂਦਾ ਹੈ
ਅੰਦਰੋ ਗੁਲਾਬੋ ਅਵਾਜ ਦਿੰਦੀ ਹੈ ...ਕੌਣ?
ਸੰਤਾ ਕਹੰਦਾ..ਮੈਂ
ਗੁਲਾਬੋ ਕੇਹਂਦੀ ਮੈਂ ਕੌਣ?
ਤਾਂ ਸੰਤਾ ਕੇਹਂਦਾ..ਹੈ ਕਮਲੀ ਤੂ ਗੁਲਾਬੋ..

10 Dec 2012
Teacher: 1 platform 2 km lamba hai aur ek train 2 km/hr ki speed se Agra se Delhi ki taraf ja rahi hai... Aur hawa 60 km/hr ki speed se ulti direction mai chal rahi hai.... Toh sawal yeh hai ki meri umar kitni hai?
Student: (kafi der sochne k baad) sir 42 saal
teacher: gud bilkul sahi... Par tumne kaise calculate kia?
Student: sir hamare ghar k pass ek aadmi rehta hai..... Vo aadha paagal hai... Aur voh 21 saal ka hai :P
10 Dec 2012
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਕਿ ਪੀਰ ਦੀ ਮਜਾਰ ਤੇ' ਮੇਲਾ ਲਗਿਆ ਆ..ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦਾ ... ਪੰਜ ਕੁ ਮਿੰਟ ਬਾਦ ਜੱਟ ਖੜਾ ਹੋ ਕੇ ਕਹਿੰਦਾ,'' ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??''.. ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,'' ਚੱਲ ਦੱਸ..'' ਜੱਟ ਕਹਿੰਦਾ ,'' ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..''... ਮੌਲਵੀ ਕਹਿੰਦਾ ,'' ਚਲੋ ਸ਼ਰਤ ਵੀ ਲਗਾਈ..''.. ਜੱਟ ਕਹਿੰਦਾ,'' ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .'' ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ...ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,'' ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??'' ਜੱਟ ਕਹਿੰਦਾ,'' ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..''.. ਮੌਲਵੀ ਮੰਨ ਜਾਂਦਾ.. ਮੌਲਵੀ ਕਹਿੰਦਾ,'' ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..''. . ਜੱਟ ਕਹਿੰਦਾ,'. . . . . .. .'ਇਧਰ ਫੜਾ ਓਏ ਚਾਰ ਸੌ....ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,....ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ...'',,,,,

ਜੰਗ ਸ਼ੁਰੂ ਹੋ ਗਈ ... ਦੁਸ਼ਮਣ ਦੇ ਜਹਾਜ ਬੰਬ ਸੁੱਟ ਰਹੇ ਸੀ ... ਲੋਕੀ ਘਰਾਂ ਤੋਂ ਬਹਾਰ ਆ ਗਏ .... ਪ੍ਪੁ ਦੀ ਵਹੁਟੀ ਘਰੋਂ ਨਿਕਲੀ ਤੇ ਕਹਿੰਦੀ .... ਮੈਂ ਆਪਣੇ ਦੰਦ ਤਾਂ ਘਰੇ ਹੀ ਭੁਲ ਗੀ ... ਪ੍ਪੁ ਕਹਿੰਦਾ ... '' ਫਬੇ ਕੁਟ੍ਨੀਏ , ਜਹਾਜ ਬੰਬ ਸੁੱਟ ਰਿਹਾ ਆ ... ਕੁਰਕੁਰੇ ਨਹੀ"
10 Dec 2012
ਪ੍ਪੁ ਦੀ ਮੰਮੀ : ਪੁੱਤ ਮੇਰੀ ਚਪਲ ਲਭੀ ਕਿਥੇ ਆ ... ਪ੍ਪੁ ਨੇ ਲੇਪ੍ਟੋਪ ਚਲਾਇਆ " ਗੂਗਲ ਖੋਲੀ ਤੇ ਲਿਖਿਆ ... www. ਬੇਬੇ ਦੀ ਖਬੇ ਪੈਰ ਦੀ ਚਪਲ.ਕੋਮ
10 Dec 2012
ਸੱਤ ਫੇਰੇ...ਚਾਰ ਲਾਵਾਂ.. ਤੇ ਕਬੂਲ ਹੈ ਕਬੂਲ ਹੈ ਕਬੂਲ ਹੈ.. ਨਾ ਹੋਵੇ ਜੇ ਮੇਲ ਦੋ ਰੂਹਾਂ ਦਾ ਫ਼ਜ਼ੂਲ ਹੈ..ਫ਼ਜ਼ੂਲ ਹੈ..ਫ਼ਜ਼ੂਲ ਹੈ.. |
10 Dec 2012