|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
Mr.ਸੰਤਾ ਤੇਰੀ ਮਾਂ ਦੀ ਤਬੀਅਤ ਕੁਝ ਜਿਆਦਾ ਹੀ ਖਰਾਬ ਹੈ, ਇਹਨਾ ਦੇ ਕੁਝ ਟੇਸਟ ਹੋਣਗੇ.,ਡਾਕਟਰ ਨੇ ਕਿਹਾ Mr.ਸੰਤਾ ਸੋਚਣ ਲੱਗਾ ਹੇ ਰੱਬਾ ਹੁਣ ਕੀ ਹੋਵੇਗਾ ਮੇਰੀ ਮਾਂ ਤਾ ਬਿਲਕੁਲ ਹੀ ਅੰਨਪੜ ਹੈ......
|
|
26 Nov 2012
|
|
|
|
|
|
|
ਲੋਕੀ ਰਾਂਝੇ ਨੂੰ ਕਹਿੰਦੇ ਤੇਰੀ ਹੀਰ ਕਾਲੀ , ਰਾਂਝਾ ਕਹਿੰਦਾ , " No Tension , ਆਪਾਂ ਕਿਹੜਾ ਵਿਆਹਲੀ "
|
|
27 Nov 2012
|
|
|
|
|
ਇਕ ਔਰਤ ਪੁਲੀਸ ਥਾਣੇ ਵਿਚ ਥਾਣੇਦਾਰ ਨੂ ਬੋਲੀ ਮੈਂ ਬਹੁਤ ਪਰੇਸ਼ਾਨ ਹਾਂ, ਮੇਰਾ ਘਰਵਾਲਾ ਕੱਲ ਰਾਤ ਦਾ ਫੁੱਲਗੋਭੀ ਲੈਣ ਗਿਆ ਹੁਣ ਤੱਕ ਵਾਪਿਸ ਨਹੀ ਆਇਆ......
ਥਾਣੇਦਾਰ ਨੇ ਅੱਗੋਂ ਕਿਹਾ ਕੋਈ ਗੱਲ ਨਹੀ ਤੁਸੀਂ ਕੋਈ ਹੋਰ ਸਬਜ਼ੀ ਬਣਾ ਲਾਓ......
|
|
27 Nov 2012
|
|
|
|
|
ਹੋਸਟਲ ਦੇ ਵਿਚ ਬੱਚੀਆਂ ਦੀ ਦੇਖ ਭਾਲ ਦੀ ਪੋਸਟ ਲਈ ਆਏ ਸੰਤਾ ਤੋ ਇੰਟਰਵੀਯੂ ਲੈਣ ਵਾਲੇ ਨੇ ਪੁਛੀਆ.....ਤੁਹਾਨੂ ਬੱਚੀਆਂ ਦੇ ਨਾਲ ਰਹਿਣ ਦਾ ਕੋਈ ਤਜੁਰਬਾ ਹੈ.....
ਸੰਤਾ ਨੇ ਕਿਹਾ ਜੀ ਹਾਂ.....ਮੈਂ ਖੁਦ ਕਾਫੀ ਦਿੰਨਾ ਤੱਕ ਬੱਚਾ ਰਹਿ ਚੁੱਕਾ ਹਾਂ......
|
|
27 Nov 2012
|
|
|
|
|
ਅਧਿਆਪਕ......ਚਿੰਟੂ ਇਸ ਸਵਾਲ ਦਾ ਜਵਾਬ ਤਾਂ ਬਹੁਤ ਹੀ ਸਰਲ ਸੀ ਕੀ ਕੋਈ ਮੂਰਖ ਵੀ ਹੱਲ ਕਰ ਸਕਦਾ ਸੀ.......
ਚਿੰਟੂ......ਸਰ ਤਾਂ ਹੀ ਤੇ ਮੈਂ ਜਵਾਬ ਨਹੀ ਦਿੱਤਾ.......
|
|
27 Nov 2012
|
|
|
|
|
|
|
ਪਿਤਾ.....ਤੇਨੂ ਸ਼ਰਮ ਆਓਣੀ ਚਾਹਿਦੀ ਹੈ, ਕਲਿੰਟਨ ਜਦੋਂ ਤੇਰੀ ਉਮਰ ਦਾ ਸੀ ਤਾਂ ਨੇਤਾ ਬਣ ਚੁੱਕਾ ਸੀ ਅਤੇ ਬਹੁਤ ਮਹਿਨਤ ਕਰਦਾ ਸੀ......
ਪੁੱਤਰ....ਪਿਤਾ ਜੀ ਫਿਰ ਤੇ ਤੁਹਾਨੂ ਵੀ ਸ਼ਰਮ ਆਓਣੀ ਚਾਹਿਦੀ ਹੈ, ਕਲਿੰਟਨ ਜਦੋਂ ਤੁਹਾਡੀ ਉਮਰ ਦਾ ਸੀ ਤਾਂ ਅਮਰੀਕਾ ਦਾ ਰਾਸਟਰ ਪਤੀ ਬਣ ਚੁਕਾ ਸੀ......
|
|
27 Nov 2012
|
|
|
|
|
ਇਕ ਦਿੰਨ ਇਕ ਆਦਮੀ ਬਜਾਰ ਵਿਚ ਚੱਕਰ ਆਓਣ ਤੇ ਡਿੱਗ ਪੈਂਦਾ ਹੈ, ਉਸ ਦੇ ਆਲੇ ਦੁਆਲੇ ਲੋਕੀ ਇਕਠੇ ਹੋ ਜਾਂਦੇ ਨੇ.....ਕੋਈ ਬੋਲਦਾ ਇਸ ਨੂ ਹਵਾ ਦਿਓ, ਕੋਈ ਬੋਲੀਆ ਇਸ ਦੇ ਮੂਹ ਤੇ ਪਾਣੀ ਸੇ ਛਿਟੇ ਮਾਰੋ, ਕੋਈ ਬੋਲੇ ਇਸ ਨੂ ਜੁੱਤੀ ਸੁਘਾ ਦਿਓ, ਕੋਈ ਕਹਿੰਦਾ ਪਾਣੀ ਪਿਲਾਓ , ਕੋਈ ਡਾਕਟਰ ਨੂ ਸੱਦਣ ਦੀ ਗੱਲ ਕਰੀ ਜਾਵੇ ਭੀੜ ਚੋਂ ਇਕ ਬਜੁਰਗ ਨੇ ਸਲਾਹ ਦਿੱਤੀ ਕੀ ਇਸ ਨੂ ਦੁਧ ਪਿਆਓ ਪਰ ਉਸ ਵੱਲ ਕਿਸੇ ਨੇ ਧਿਆਨ ਨਹੀ ਦਿੱਤਾ.....ਅਚਾਨਕ ਚੱਕਰ ਆਓਣ ਤੇ ਡਿੱਗਾ ਬੰਦਾ ਉਚੀ ਦੇਣੀ ਬੋਲੀਆ ਯਾਰ ਰੋਲਾ ਬੰਦ ਕਰੋ ਸਾਰੇ, ਕੋਈ ਇਸ ਬਜੁਰਗ ਦੀ ਵੀ ਸੁਣੋ.......
|
|
30 Nov 2012
|
|
|
|
|
ਰਾਮੂ ਸ਼ਾਮੂ ਅਤੇ ਹਰਨਾਮੁ ਪਿੰਡ ਦੇ ਤਲਾਬ ਇਕਠੇ ਹੋਏ.....
ਰਾਮੂ : > ਯਾਰ ਜੇ ਪਾਣੀ ਨੂ ਅੱਗ ਲੱਗ ਗਈ ਤਾਂ ਮੱਛੀਆਂ ਕਿਵੇ ਜਿੰਦਾ ਰਹਿਣਗੀਆਂ ...? ਸ਼ਾਮੂ : > ਜਿੰਦਾ ਕਿਦਾਂ ਨਹੀ ਰਹਿਣਗੀਆਂ ਭੱਜ ਕੇ ਪਿੱਪਲ ਤੇ ਚੜ ਜਾਣਗੀਆਂ... ਹਰਨਾਮੁ : > ਯਾਰ ਮੂਰਖਾਂ ਵਾਲੀਆਂ ਗੱਲਾਂ ਨਾ ਕਰੋ ਮੱਛੀਆਂ ਕੋਈ ਮੱਝ ਨੇ ਜੋ ਪਿੱਪਲ ਤੇ ਚੜ ਜਾਣਗੀਆਂ.......
|
|
03 Dec 2012
|
|
|
|
|
संताः आज संडे है और मैंने इंजॉय के लिए तीन मूवी टिकिट खरीदे हैं। बीवीः तीन क्यों? संताः तुम्हारे लिए और तुम्हारे मम्मी पापा के लिए!.........
|
|
04 Dec 2012
|
|
|
|
|
अबे खजूर, जू से भागे हुए लंगूर, अबे सड़े हुए केले के छिलके, चूसे हुए आम, सर्कस के रिटायर्ड बंदर, ऐसा किसी को न कहना, फील होता है!..........
|
|
04 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|