|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
ਨਾਨੀ : > ਚਾਰੂ ਤੂ ਬੜੀ ਹੀ ਸ਼ਤਾਨ ਹੈ
ਚਾਰੂ : > ਨਾਨੀ ਥੋੜਾ ਹੋਲੀ ਬੋਲੋ
ਨਾਨੀ : > ਕਿਓ
ਚਾਰੂ : > ਕੋਈ ਸੁਣ ਲਾਏਗਾ ਤਾਂ ਤੁਹਾਨੂ ਸ਼ਤਾਨ ਦੀ ਨਾਨੀ ਆਖੇਗਾ.......
|
|
27 Mar 2012
|
|
|
|
|
|
|
ਗ੍ਰਾਹਕ : > (ਵੇਟਰ ਨੂ ) ਇਹ ਸੂਪ ਤੇ ਬਹੁਤ ਪਤਲਾ ਹੈ....??
ਵੇਟਰ : > ਜੀ ਸਾਡੇ ਮਾਲਕ ਦਾ ਹੁਕਮ ਹੈ ਕੀ ਪਲੇਟਾਂ ਤੇ ਬਣੇ ਫੁੱਲ-ਬੁੱਟੇ ਸਾਫ਼ ਦਿਖਣੇ ਚਾਹੀਦੇ ਹਨ....
|
|
04 May 2012
|
|
|
|
|
ਟੀਚਰ : > ਸੋਨੂ ਤੂੰ ਅੱਜ ਕੋਈ ਭਲਾ ਕੰਮ ਕੀਤਾ ਹੈ
ਸੋਨੂ : > ਜੀ ਮੇਡਮ....ਇਕ ਆਦਮੀ ਨੇ ਗੱਡੀ ਫੜਨੀ ਸੀ ਤੇ ਓਸ ਕੋਲ ਸਮਾ ਬਹੁਤ ਘੱਟ ਸੀ, ਮੈਂ ਓਸਦੇ ਪਿਛੇ ਆਪਣਾ ਕੁੱਤਾ ਛੱਡ ਦਿੱਤਾ, ਓਹ ਅੱਗੇ ਅੱਗੇ ਪੂਰੀ ਰਫਤਾਰ ਨਾਲ ਭੱਜੀਆ ਅਤੇ ਸਮਾ ਰਹਿੰਦੇ ਗੱਡੀ ਚ ਚੜਗਿਆ......
|
|
04 May 2012
|
|
|
|
| skool joke |
is line nu english vich badlo .asi aam bande ha. i am a mango man
|
|
23 May 2012
|
|
|
|
|
|
|
|
|
Apne India da kuj nahi ho sakta... kyunki? -
- Buddhe DESH Chla raha ne te Jawan FACEBOOK 
|
|
23 Jun 2012
|
|
|
|
|
|
|
@sunil heheheheh.. funiiee... :p
|
|
24 Jun 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|