| 
            	             | 
            
            
            
            
            
            	
                    
                        
                              | 
                              | 
                              | 
                         
                        
                             | 
                            
                                
                                                                
                                    | 
                                    
                                     | 
                                 
                                
                                
                                    |   Home > Communities > Punjabi Poetry > Forum > messages | 
                                 
                                
                                	|  
                                    
									 | 
                                  
                                
                                     | 
                                 
                                                                
                                     | 
                                          
                                
                                     | 
                                  
                                
                                     | 
                                  
                                
                                    
                                    
                                                                            
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            | 
															 
															 ਰੋਜ ਰੋਂਦੇ ਹੋਏ ਕਹਿੰਦੀ ਆ ਮੇਰੀ ਜਿੰਦਗੀ ਮੈਨੂੰ ਇਕ "ਸਖਸ਼" ਪਿਛੇ ਮੈਨੂੰ ਇੰਜ ਬਰਬਾਦ ਨਾ ਕਰ                                                            
                                                            
                                                            
                                                             
                                                             | 
                                                         
                                                     
                                                     
                                                     | 
                                                     
                                                    07 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਮੈਂ ਰੱਬ ਦੀਆਂ ਨਜਰਾਂ ਵਿਚ ਵੀ ਗੁਨਾਹਗਾਰ ਹੋ ਜਾਂਦਾ ਹਨ ਜਦ ਰੱਬ ਦੇ ਘਰ ਵੀ ਮੈਨੂ ਓਹੀ ਯਾਦ ਆਉਂਦੀ ਹੈ | 
                                                               
                                                            
                                                             | 
                                                         
                                                     
                                                     
                                                     | 
                                                     
                                                    07 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															  
ਸੇਕ ਓਹਦੀਏਂ  ਯਾਦੈਂ  ਦਾ ਹਾਲੀ ਤਕ ਅਖਿਏਂ ਵਿਚੋ ਮੁਕੇਯਾ ਨਈ 
ਕੌਣ ਕਹੰਦਾ ਹੈ ਕੀ ਪਾਣੀ ਵਿਚ ਦੀਵੇ ਨਈ ਬਲਦੇ............ 
 ਸੇਕ ਓਹਦੀਏਂ  ਯਾਦੈਂ  ਦਾ ਹਾਲੀ ਤਕ ਅਖਿਏਂ ਵਿਚੋ ਮੁਕੇਯਾ ਨਈ 
ਕੌਣ ਕਹੰਦਾ ਹੈ ਕੀ ਪਾਣੀ ਵਿਚ ਦੀਵੇ ਨਈ ਬਲਦੇ............ 
                                                               
                                                            
                                                            
                                                             
                                                             | 
                                                         
                                                     
                                                     
                                                     | 
                                                     
                                                    08 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															
  
  
ਜਿਸਦੀ ਡ਼ਾਲ ਟੁੱਟੇ ਉਹ ਰੋਂਦਾ,ਬਾਕੀ ਜੰਗਲ  ਚੁੱਪ ਹੈ ਰੋਈਂ ਨੀ ਇਸ ਜੰਗਲ ਨੂੰ,ਤੂੰ ਵਰਸੀਂ ਨੀ ਕਿਣ-ਮਿਣੀਏਂ.... 
                               
                                 -ਸੁਰਜੀਤ ਪਾਤਰ 
  
  
jisdi daal tutte oh ronda,baki jungle chup hai 
royi'n ni is jungle nu,tu varsi'n ni kin-miniye... 
                                 
                                 -Surjit patar
                                                               
                                                            
                                                            
                                                             
                                                             | 
                                                         
                                                     
                                                     
                                                     | 
                                                     
                                                    08 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															kaun devega sahara, sanu be-sahareyan nu.. 
eh duniya vi nai jeon dindi gham de mareyan nu..                                                              
                                                            
                                                             | 
                                                         
                                                     
                                                     
                                                     | 
                                                     
                                                    08 Dec 2010
  
                                                                                                        
                                                     | 
                                                 
                                                
                                             
                                             | 
                                         
                                        							                	 
								                	| 
													
													 
													 | 
												 
							                	                                        
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															yeh paap kya hai, yeh punn kya hai... 
reeton pe dharmo ki mohar hai, 
har yug me badlati reeton ko.. 
adarsh kaise banaoge????????? 
                                                               
                                                            
                                                             | 
                                                         
                                                     
                                                     
                                                     | 
                                                     
                                                    08 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਬੇਕਰਾਰੀ ਮੇਰੀ ਦੇਖ ਲੀ ਹੈ ਤੋ ਅਬ ਮੇਰਾ ਜ਼ਬਤ ਭੀ ਦੇਖਨਾ'ਫ਼ਰਾਜ਼', 
ਇਤਨਾ ਖਾਮੋਸ਼ ਰਹੂਂਗਾ ਕਿ ਚੀਕ ਪੜੇੰਗੇ ਵੋ ... !!! 
  
Beqrari meri dekh li hai ab mera zabat bhi dekhna 'Faraz', 
Itna khamosh rahunga ki cheek padenge wo ... !!!                                                              
                                                            
                                                             | 
                                                         
                                                     
                                                     
                                                     | 
                                                     
                                                    08 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															
ਯੂੰ ਨਾਂ ਖੀੰਚ ਆਪਣੀ ਤਰਫ਼ ਕਿ ਬੇਬਸ ਹੋਕਰ, 
ਖੁਦ ਸੇ ਭੀ ਬਿਛੜ ਜਾਉ ਔਰ ਤੂ ਭੀ ਨਾ ਮਿਲੇ ... !!! 
ਯੂੰ ਨਾਂ ਖੀੰਚ ਆਪਣੀ ਤਰਫ਼ ਕਿ ਬੇਬਸ ਹੋਕਰ,
ਖੁਦ ਸੇ ਭੀ ਬਿਛੜ ਜਾਉ ਔਰ ਤੂ ਭੀ ਨਾ ਮਿਲੇ ... !!!
  
Yun na kheench Apni Taraf k Bebus Hokar, 
Khud Say Bhi Bichar Jaon Aur Tu Bhi Na Milay ... !!!
                                                               
                                                            
                                                             | 
                                                         
                                                     
                                                     
                                                     | 
                                                     
                                                    08 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਇਕ ਓਹਦਾ ਪਿਆਰ ,ਇਕ ਓਹਦੀ  ਬੇਵਫਾਈ ........... 
.ਅਸਲ ਵਿਚ.. ਦੋਹਾਂ ਚੋ........... 
"ਜ਼ਿਰਾਜ" ਹਿੱਸੇ  ਇਕ ਵੀ ਨਾ ਆਈ ......                                                              
                                                            
                                                             | 
                                                         
                                                     
                                                     
                                                     | 
                                                     
                                                    09 Dec 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਅਰਜ਼ ਕੀਤਾ ਹੈ ,"ਮੈਂ ਵੀ ਚੁਬਾਰੇ ਵਿਚ ਬੈਠਾ  ਅਧੀ  ਅਧੀ  ਰਾਤ ਤਕ ਪੜ੍ਹਦਾ ਰਿਹਾ...................             ਮੈਂ ਵੀ ਚੁਬਾਰੇ ਵਿਚ ਬੈਠਾ  ਅਧੀ  ਅਧੀ  ਰਾਤ ਤਕ ਪੜ੍ਹਦਾ ਰਿਹਾ....... 
ਜਿੰਨੇ ਦਿਨ ਓਹ ਸੋਹਣਾ ਚੰਨ .........ਸਾਹਮਣੀ ਸ਼ਤ ਉਤੇ ....ਚੜਦਾ  ਰਿਹਾ .......ziraj                                                              
                                                            
                                                             | 
                                                         
                                                     
                                                     
                                                     | 
                                                     
                                                    09 Dec 2010
  
                                                                                                        
                                                     | 
                                                 
                                                
                                             
                                             | 
                                         
                                                                             
                                     | 
                                 
                                
                                
                                     | 
                                   
                                                                
                                     | 
                                 
                                
                                     | 
                                                                    
                                
                                	| 
                                    
                                     | 
                                 
                                
                                	| 
                                    
										
                                     | 
                                 
                                 
                             | 
                             | 
                         
                        
                              | 
                              | 
                              | 
                         
                     
                 |     
             
            
            	 | 
             
            
             
             | 
            
            
            
            
         
     
     | 
 
 
 | 
         
     
 
 | 
  
	
		
			
			  Copyright © 2009 - punjabizm.com & kosey chanan sathh
		 	  
		
	 
                         
 
 |