Home  > Communities  > Punjabi Poetry  > Forum  > messages 
                                 
                                
                                	  
                                    
									 
                                  
                                
                                     
                                 
                                                                
                                     
                                          
                                
                                     
                                  
                                
                                     
                                  
                                
                                    
                                    
                                                                            
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															ਇਹ ਤੁਰਦਾ ਫਿਰ ਦਾ ਜਿਸਮ ਵੀ ਲਾਸ਼ ਬਣ ਜਾਏਗਾ  ਇਕ ਦਿਨ ........ਰੂ ਤਾਂ ਉਸੇ ਦਿਨ ਹੀ ਮੁਰਦਾ ਹੋ ਗਈ  ਸੀ...................ਆਪਨੇ ਪਿਆਰ ਦੀ ਲਾਸ਼ ਦੇਖ ਕੇ .....................ziraj
                                                             
                                                            
                                                             
                                                         
                                                    
                                                     
                                                     
                                                     
                                                    09 Dec 2010 
                                                                                                        
                                                     
                                                 
                                                
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															ਜਿਸ ਦਿਨ ਗੁਜ਼ਰੇਆ ਓਹ ਚੰਨ  ਸਾਡੀ ਗਲੀ ਵਿਚੋਂ.........."ਜ਼ਿਰਾਜ "  ਅਸਲ ਰੋਜ਼ਾ ਉਸ ਦਿਨ ਹੀ ....ਸਾਡਾ ਦਰਗਾਹ ਵਿਚ ਮੰਜੂਰ ਹੋਏਆ
                                                             
                                                            
                                                             
                                                         
                                                    
                                                     
                                                     
                                                     
                                                    09 Dec 2010 
                                                                                                        
                                                     
                                                 
                                                
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															ਤੇਨੁ ਮਿਲਣ ਦੀ ਹਾਲੇ ਵੀ......ਦਿਲ ਵਿਚ ਤਪਸ਼ ਬਾਕੀ ਹੈ.......... ਬੇ ਝਿਜਕ ਤੇਰੀ ਯਾਦ ਆਵੇ ..ਬੇਪ੍ਰਵਾ ਹੋ ਕੇ ,ਅਜੇ ਇਹਨਾ ਨੈਨਾ ਵਿਚ ਅਸ਼੍ਕ਼ ਬਾਕੀ ਹੈ..... ਹਿਚਕੀਆਂ ਆਉਣ ਤੈਨੂ ਤਾਂ ,,,,,ਐਵੇਂ  ਏਤਰਾਜ਼ ਨਾ ਕਰਇਆ ਕਰ.......
ਏਹੀ ਗਵਾ ਨੇ .........ਕੇ "ਜ਼ਿਰਾਜ" ਨਾ ਦਾ ਸ਼ਖਸ ਬਾਕੀ ਹੈ..........
                                                             
                                                            
                                                             
                                                         
                                                    
                                                     
                                                     
                                                     
                                                    09 Dec 2010 
                                                                                                        
                                                     
                                                 
                                                
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															ਰਾਤੀਂ ਸੁਫਨੇ ਚ ਵੀ  ਨਾ ਨਜ਼ਰ ਆਈ...... ਓਹਦੇ ਵਾਂਗ..... ਓਹਦੀ ਤਸਵੀਰ ਵੀ......ਬੇਵਫਾ ਨਿਕਲੀ.... ਅਖ ਖੁਲੀ "ਜ਼ਿਰਾਜ" ਤਾਂ ਪਤਾ ਲੱਗਾ......  ਪੇਹ੍ਹ੍ਲਾਂ ਵਾਂਗ ....ਮੇਰੀ ਤਕਦੀਰ ਹੀ .......ਬੇਵਫਾ ਨਿਕਲੀ .........
                                                             
                                                            
                                                             
                                                         
                                                    
                                                     
                                                     
                                                     
                                                    09 Dec 2010 
                                                                                                        
                                                     
                                                 
                                                
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															
ਤੂੰ ਸਾਹਾਂ ਵਿੱਚ ਨਾ ਘੁਲਦਾ ਤਾਂ ਮਰਨਾ ਮੁਸ਼ਕਿਲ ਨਾ ਹੁੰਦਾ ਹੁਣ ਤਾਂ ਹਰ ਸਾਹ ਤੇਰੀ ਹੋਂਦ ਨੂੰ ਸੁਰੱਖਿਅਤ ਰੱਖਣ ਵਾਸਤੇ ਲੈਂਦੀ ਹਾਂ..                                           
                                                 -ਸੁਖਵਿੰਦਰ ਅੰਮਿ੍ਤ 
tu saahan vich n ghulda tan marna mushkil na hunda 
hun tan har saah teri hond nu surakheyat rakhan vaaste lendi han.. 
                                                 -Sukhwinder Amrit 
                                                             
                                                            
                                                            
                                                            
ਤੂੰ ਸਾਹਾਂ ਵਿੱਚ ਨਾ ਘੁਲਦਾ ਤਾਂ ਮਰਨਾ ਮੁਸ਼ਕਿਲ ਨਾ ਹੁੰਦਾ ਹੁਣ ਤਾਂ ਹਰ ਸਾਹ ਤੇਰੀ ਹੋਂਦ ਨੂੰ ਸੁਰੱਖਿਅਤ ਰੱਖਣ ਵਾਸਤੇ ਲੈਂਦੀ ਹਾਂ..                                           
                                                 -ਸੁਖਵਿੰਦਰ ਅੰਮਿ੍ਤ 
tu saahan vich n ghulda tan marna mushkil na hunda 
hun tan har saah teri hond nu surakheyat rakhan vaaste lendi han.. 
                                                 -Sukhwinder Amrit 
 
        Yoy may enter 30000  more characters.
                                                             
                                                               
                                                             
                                                             
                                                              
                                                             
                                                             
                                                             
                                                             
                                                             
                                                         
                                                    
                                                     
                                                     
                                                     
                                                    10 Dec 2010 
                                                                                                        
                                                     
                                                 
                                                
                                            
                                             
                                         
                                        							                	 
								                	
													
													 
													 
												 
							                	                                        
                                            
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															
 
ਉਮਰ ਦੇ ਸੁੰਨੇ ਰਸਤੇ ਹੋਣਗੇ,ਰਿਸ਼ਤਿਆਂ ਦਾ ਸਿਆਲ ਹੋਵੇਗਾ 
ਕੋਈ ਕਵਿਤਾ ਦੀ ਸਤਰ ਹੋਵੇਗੀ,ਜੇ ਹੋਰ ਨਾ ਕੋਈ ਨਾਲ ਹੋਵੇਗਾ.... 
                                   
                                                ਸੁਰਜੀਤ ਪਾਤਰ 
Umar de sunne rastey honge,rishteya'n da syal howega 
koi kavita di satr howegi,je hor na koi naal howega... 
                                                      Surjit Patar 
                                                             
                                                            
                                                            
                                                            
 
ਉਮਰ ਦੇ ਸੁੰਨੇ ਰਸਤੇ ਹੋਣਗੇ,ਰਿਸ਼ਤਿਆਂ ਦਾ ਸਿਆਲ ਹੋਵੇਗਾ 
ਕੋਈ ਕਵਿਤਾ ਦੀ ਸਤਰ ਹੋਵੇਗੀ,ਜੇ ਹੋਰ ਨਾ ਕੋਈ ਨਾਲ ਹੋਵੇਗਾ.... 
                                   
                                                ਸੁਰਜੀਤ ਪਾਤਰ 
Umar de sunne rastey honge,rishteya'n da syal howega 
koi kavita di satr howegi,je hor na koi naal howega... 
                                                      Surjit Patar 
 
        Yoy may enter 30000  more characters.
                                                             
                                                               
                                                             
                                                             
                                                              
                                                             
                                                             
                                                             
                                                             
                                                             
                                                         
                                                    
                                                     
                                                     
                                                     
                                                    13 Dec 2010 
                                                                                                        
                                                     
                                                 
                                                
                                            
                                             
                                         
                                                                                
                                            
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                            GAM- E ULFAT  
                                                         
                                                        
                                                            
															
															GAM-E ULFAT ME HUM HAD SE GUJAR GYE,KI UNKE ISHQ ME HUM DEEWANE BAN GYE,HUMNE TO SUNAI THI APNI DAASTAN-E-DIL UNKO,VO ZALIM SAMJHE GAZAL AUR WAH WAH KR GYE................ 
                                                             
                                                            
                                                             
                                                         
                                                    
                                                     
                                                     
                                                     
                                                    14 Dec 2010 
                                                                                                        
                                                     
                                                 
                                                
                                            
                                             
                                         
                                                                                
                                            
                                            
                                                
                                                    
                                                    
                                                                                                         
                                                    
                                                    
                                                    
                                                        
                                                             
                                                         
                                                        
                                                            
															
															
 
ਤਾਰਿਆਂ ਤੋਂ ਰੇਤ ਵੀ ਬਣਿਆ ਹਾਂ  ਮੈਂ ਤੈਨੂੰ ਹਰ ਇੱਕ ਕੋਂਣ ਤੋਂ ਦੇਖਣ ਲਈ... 
                -ਸੁਰਜੀਤ ਪਾਤਰ 
taareyan ton reit baneya han main 
tenu har ik kon ton dekhan lyi... 
                  -Surjit Patar 
                                                             
                                                            
                                                            
                                                            
 
ਤਾਰਿਆਂ ਤੋਂ ਰੇਤ ਵੀ ਬਣਿਆ ਹਾਂ  ਮੈਂ ਤੈਨੂੰ ਹਰ ਇੱਕ ਕੋਂਣ ਤੋਂ ਦੇਖਣ ਲਈ... 
                -ਸੁਰਜੀਤ ਪਾਤਰ 
taareyan ton reit baneya han main 
tenu har ik kon ton dekhan lyi... 
                  -Surjit Patar 
 
        Yoy may enter 30000  more characters.
                                                             
                                                               
                                                             
                                                             
                                                              
                                                             
                                                             
                                                             
                                                             
                                                             
                                                         
                                                    
                                                     
                                                     
                                                     
                                                    14 Dec 2010 
                                                                                                        
                                                     
                                                 
                                                
                                            
                                             
                                         
                                                                            
                                     
                                 
                                
                                
                                     
                                   
                                                                
                                     
                                 
                                
                                     
                                                                    
                                
                                	
                                    
                                     
                                 
                                
                                	
                                    
										
                                     
                                 
                                
                             
                             
                         
                        
                             
                             
                             
                         
                    
                     
             
            
            	 
             
            
            
             
            
            
            
            
         
    
     
 
 
         
    
 
 
 
	
		
			
			  Copyright © 2009 - punjabizm.com & kosey chanan sathh