Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਏਡਸ (AIDS) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 5 << Prev     1  2  3  4  5  Next >>   Last >> 
ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
ਏਡਸ (AIDS)
ਅਸੀ ਸਾਰੇ ਇਸ ਬਿਮਾਰੀ ਬਾਰੇ ਜਾਣੂ ਹਾਂ , ਤੇ ਇਸ ਦੇ ਕਾਰਨਾਂ ਬਾਰੇ ਵੀ!                                 
 ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਇਸ ਬਿਮਾਰੀ ਦੇ ਸ਼ਿਕਾਰ ਹਨ ,
ਪਰ ਕੁਝ ਅਜਿਹੇ ਲੋਕ ਵੀ ਹਨ ਜੋ ਇਸ ਭਿਆਨਕ ਬਿਮਾਰੀ ਦਾ ਬਦਕਿਸਮਤੀ
ਨਾਲ ਸ਼ਿਕਾਰ ਹੋ ਜਾਂਦੇ ਹਨ ਜਿਵੇਂ ਕਿ ਡਾਕਟਰ ਦੁਆਰਾ ਗਲਤ ਇੰਜੇਕਸ਼ਨ ਦਾ
ਇਸਤੇਮਾਲ ਹੋਣਾ ਆਦਿ!ਮੈਂ ਇਹ ਕਵਿਤਾ ਬੱਸ ਉਹਨਾ ਦੇ ਜੀਵਨ ਦੀ ਕਲਪਨਾ
ਕਰਕੇ ਲਿਖੀ ਹੈ ਜੋ ਕਿ ਇਸ ਤਰਾਂ ਹੈ:
 
 
 
ਜਿੰਦਗੀ ਮੇਰੀ ਖੁਸ਼ਹਾਲ ਹੁੰਦੀ ਸੀ
ਰਹਿੰਦਾ ਸੀ ਮੈਂ ਸੁਖੀ ਵੱਸਦਾ ,
ਪਿਆਰ ਆਪਣੀ ਘਰਵਾਲੀ ਨਾਲ ਕਰਦਾ
ਰਹਿੰਦਾ ਬੱਚਿਆ ਦੇ ਨਾਲ ਹੱਸਦਾ,
ਪਰ ਇਹ ਕੀ ਮੌੜ ਆਇਆ ਮੇਰੀ ਜਿੰਦਗੀ ਚ ? ਕਿ ਸਭ ਕੁਝ ਤਬਾਹ ਹੋ ਗਿਆ,
ਏਡਸ ਦਾ ਮੈਂ ਸ਼ਿਕਾਰ ਹੋਇਆ ਮੇਰਾ ਘਰ ਬਾਰ ਬਰਬਾਦ ਹੋ ਗਿਆ ।
 
 
ਗਲਤੀ ਕੋਈ ਨਾ ਮੇਰੀ
ਸਭ ਡਾਕਟਰ ਦੀ ਗਲਤੀ ਸੀ ,
ਮੈਂ ਤਾਂ ਗਿਆ ਸੀ ਇੰਜੇਕਸ਼ਨ ਲਗਵਾਉਣ
ਉਹਨੂ ਘਰ ਜਾਣ ਦੀ ਜਲਦੀ ਸੀ ,
ਡਾਕਟਰ ਦੀ ਲਾਪਰਵਾਹੀ ਨਾਲ ਗਲਤ ਇੰਜੇਕਸ਼ਨ ਲਗਾ ਹੋ ਗਿਆ,
ਏਡਸ ਦਾ ਮੈਂ ਸ਼ਿਕਾਰ ਹੋਇਆ ਮੇਰਾ ਘਰ ਬਾਰ ਬਰਬਾਦ ਹੋ ਗਿਆ ।
 
 
ਮੈਂ ਰੋਵਾਂ ਆਪਣੀ ਕਿਸਮਤ ਨੂੰ
ਮੈਨੂ ਸਜਾ ਮਿਲੇ ਕਿਸ ਗਲ ਦੀ ?
ਲੋਕਾਂ ਦੀਆਂ ਸਹਿ ਲਾਂ ਮੈਂ ਬੁਰੀਆ ਨਜਰਾਂ
ਪਰ ਆਪਣਿਆ ਦੀ ਨਰਾਜਗੀ ਨਹੀ ਝੱਲਦੀ ,
ਮੇਰਾ ਤਾਂ ਉਹ ਹਾਲ
ਜਿਵੇਂ ਕਿਸੇ ਕਚਹਿਰੀ ਵਿੱਚ ਇੱਕ ਨਿਰਦੋਸ਼ੀ ਤੇ ਦੌਸ਼ ਲੱਗਾ ਹੌ ਗਿਆ,
ਏਡਸ ਦਾ ਮੈਂ ਸ਼ਿਕਾਰ ਹੋਇਆ ਮੇਰਾ ਘਰ ਬਾਰ ਬਰਬਾਦ ਹੋ ਗਿਆ ।
 
 
ਪਰਿਵਾਰ ਨਾਲ ਸਿਨੇਮਾ ਦੇਖਣ ਜਾਂਦਾ ਸੀ,
ਹਾਲ ਵਿਚ ਬਹਿਕੇ popcorn ਮੈਂ ਖਾਂਦਾ ਸੀ ,
ਪਰ ਹੋਇਆ ਮੈਂ ਬੀਮਾਰ ਪਰਿਵਾਰ ਲਈ ਰੋਟੀ ਦੇਣਾ ਵੀ ਭਾਰ ਹੋ ਗਿਆ,     
ਏਡਸ ਦਾ ਮੈਂ ਸ਼ਿਕਾਰ ਹੋਇਆ ਮੇਰਾ ਘਰ ਬਾਰ ਬਰਬਾਦ ਹੋ ਗਿਆ ।
 
 
ਅੰਤ : -" ਰਾਜਵਿੰਦਰ "ਓਹਨੁ (ਬੀਮਾਰ) ਮਾੜੀ ਤਕਦੀਰ ਮਿਲੀ
 ਨਾ ਇਜਤ ਦੀ ਮੌਤ ਮਿਲੀ,
ਜਿਉਂਦਾ ਸੀ ਤਾਂ ਲੋਕਾਂ ਦੇ ਤਾਹਨੇ ਸਹਿੰਦਾ ,
ਮਰਿਆ ਤਾ ਘਰਦਿਆ ਤੇ ਹਮੇਸ਼ਾ ਲਈ ਪਾਪਾਂ ਦਾ ਭੰਡਾਰ ਹੋ ਗਿਆ,
ਏਡਸ ਦਾ ਜੋ  ਸ਼ਿਕਾਰ ਹੋਇਆ ਓਹਦਾ  ਘਰ ਬਾਰ ਬਰਬਾਦ ਹੋ ਗਿਆ !
 
 
16 Feb 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bahut khoob likheya rajwinder g ,,sachmuch aids ik la-ilaaz bimaari hai te usde bare likh ke tusi lokan nu jaagrook karan di ik bahut vadiya koshish kiti hai..ajj kal ehna visheyan te likhan di lod hai taan jo lokan nu es bare pta lagge,, tuhadi soch nu salaam karda haan.,, hamesha ese tra likhde raho...........rabb tuhanu te tuhadi soch nu salamat rakhhe
16 Feb 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਰਾਜ ਜੀ
        ਤੁਹਾਡੀ ਇਹ ਰਚਨਾ ਏਡਜ ਦੇ ਭਿਆਨਕ ਨਤੀਜਿਆਂ ਨੂੰ ਬਖੂਬੀ ਬਿਆਨ ਕਰਦੀ ਏ,,,
         ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ,,,,,,,,,,,
          ਜਿਓੰਦੇ ਵੱਸਦੇ ਰਹੋ ,,,,,,,

16 Feb 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

i think kise hospital de wich beth ke likheya hona............. ;;;;;;;;; (just joking)

 

GUD WORK RAJWINDER

16 Feb 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

ਮੇਰੇ ਕੋਲ ਕੋਈ ਲਫਜ ਨੀ ਇਸ ਦੀ ਤਾਰੀਫ਼ ਕਰਨ ਲਈ......ਬਹੁਤ ਹੀ ਸੋਹਨਾ ਲਿਖਿਆ ਏ ................ਜਿਉਂਦੀ ਰਹ ਕੁੜੀਏ.......ਰੱਬ ਤੇਰੀ ਸੋਚ ਨੂ ਭਾਗ ਲਾਵੇ..................

16 Feb 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਬੋਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਆਪਣੇ ਜਜਬਾਤਾ ਨੂ ਬੇਆ ਕੀਤਾ ਹੈ .....ਲੋੜ ਹੈ ਤੇ ਬਸ ਸਾਡੇ ਵਰਗਿਆ ਨੂ ਆਪਣੇ ਸਾਥੀ ਤੇ ਆਪਣੇ ਜੀਵਨ ਪ੍ਰਤੀ ਵਫ਼ਾਦਾਰ ਹੋਣ ਲਈ....

ਬਸ ਜਗਾਨ ਦੀ ਲੋੜ ਆ ਜੋ ਸੁਤੇ ਪਏ ਆ ......

ਆਪਣੀ ਜਿੰਦਗੀ ਨਾਲ ਪਿਆਰ ਕਿੰਨੂ ਨਹੀ ਹੁੰਦਾ 

ਆਪਣੇ ਤੋ ਵਧ ਬੰਦੇ ਨੂ ਦੂਜੇ ਦੀ ਜਿੰਦਗੀ ਬਾਰੇ ਵੀ  ਸੋਚਣਾ ਚਾਹਿਦਾ ਹੈ 

ਜਿਉਂਦੇ ਵਸਦੇ ਰਹੋ ....

16 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Very Nice & True....keep up the good work

17 Feb 2011

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 

hatts off to you..!!

 

samaaj nu es dangerous bimaari bare suchet krke tusi ik bahut hi uchhi te agaanh vadhu soch nu darsaya hai,,,great great great..god bless you

17 Feb 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

 honsla afjayi layi aap sabh di bahut bahut mehrbani g ..

17 Feb 2011

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
Marvellous..!!
bahut lajawab likheya g...bahut vadiya dhang naal sabh nu suneha ditta hai..eh rachna likh k tusi ik sachhe samaaj sudhaarak da farz nibhaya hai....great piece of work..god bless u
17 Feb 2011

Showing page 1 of 5 << Prev     1  2  3  4  5  Next >>   Last >> 
Reply