Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜੋਕੀ ਕਿਸਾਨੀਂ....!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਅਜੋਕੀ ਕਿਸਾਨੀਂ....!!


ਆਪਣੇਂ ਜਵਾਕਾਂ ਵਾਂਗ ਫ਼ਸਲਾਂ ਨੂੰ ਪਾਲਦੇ ਜੀਹਦਾ ਖੂਨ-ਪਸੀਨਾਂ ਡੁੱਲਦਾ ਏ
ਸਾਰੇ ਦੇਸ਼ ਨੂੰ ਅੰਨ ਵਰਤਾਉਣ ਵਾਲਾ ਹੁਣ ਸਰਕਾਰਾਂ ਨੂੰ ਜਾਂਦਾ ਭੁੱਲਦਾ ਏ

ਭੁੱਖਾਂ ਤੇਹਾਂ  ਨੂੰ  ਭੁਲਾ  ਜੇਹੜਾ  ਦਿਨ  ਰਾਤ  ਖਪਦਾ  ਏ  ਖੇਤਾਂ  ਵਿੱਚ
ਫ਼ਸਲ  ਵੇਚਣੇ  ਲਈ  ਆਖ਼ਰ  ਨੂੰ  ਫੇਰ  ਮੰਡੀਆਂ  ਚ੍  ਰੁਲਦਾ  ਏ

ਕਦੇ  ਹੜ-ਕਦੇ  ਸੋਕਾ  ਇਹ ਕੁਦਰਤ ਦੀਆਂ ਕਰੋਪੀਆਂ ਮਾਰ ਜਾਂਦੀਆਂ
ਤੇ ਕਦੇ ਪਰਿਵਾਰਿਕ  ਜਿੰਮੇਵਾਰੀਆਂ ਤੇ  ਮਜਬੂਰੀਆਂ ਦਾ ਝੱਖੜ ਝੁੱਲਦਾ ਏ

ਖੇਤਾਂ ਵਿੱਚ ਯੂਰੀਆ ਛਿੜਕਦੇ-ਛਿੜਕਦੇ ਕਿਸਾਨ ਆਪ ਯੂਰੀਆ ਹੋ ਜਾਂਦੇ
ਪੈਰਾਂ  ਦੀਆਂ  ਵਿਆਈਆਂ ਥਾਂਣੀਂ ਨਿੱਤ ਜ਼ਹਿਰ ਨਸਾਂ ਵਿੱਚ ਘੁਲਦਾ ਏ

ਵਰਿਆਂ  ਤੋਂ  ਹੈ  ਪਾੜਾ  ਉਹ  ਅੱਜ  ਤੱਕ  ਨਾਂ  ਮਿਟਿਆ  ਏ
ਜੇਹੜਾ  ਖਾਦਾਂ  ਦੇ  ਵੱਧ  ਰੇਟ  ਤੇ  ਫ਼ਸਲਾਂ  ਦੇ  ਘੱਟ  ਮੁੱਲ  ਦਾ  ਏ

ਇਹਨਾਂ ਸਰਕਾਰਾਂ ਨੂੰ ਕਿਸੇ ਨੇਤਾ ਦਾ ਕੀਤਾ ਘਪਲਾ ਯਾਦ ਨਹੀਂ ਰਹਿੰਦਾ
ਪਰ  ਕਿਸੇ  ਕਿਸਾਨ ਦਾ ਲਿਆ ਕਰਜ਼ਾ ਇਹਨਾਂ ਨੂੰ ਕਦੇ ਨਾਂ ਭੁੱਲਦਾ ਏ

ਸਰਕਾਰਾਂ ਤਾਂ ਹਮੇਸ਼ਾ ਹੀ ਵੋਟਾਂ ਮਗਰੋਂ ਇਹਨਾਂ ਨੂੰ ਵਿਸਾਰ ਜਾਂਦੀਆਂ ਨੇਂ
" ਨਿਮਰ ਸਿਹਾਂ " ਕਿਸੇ ਨੂੰ ਨਾਂ ਫ਼ਿਕਰ ਉੱਜੜ ਰਹੀ ਇਸ ਕੁੱਲ ਦਾ ਏ |

..................ਨਿਮਰਬੀਰ ਸਿੰਘ......................

08 May 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya nimar veer.......aj de kisaan di tarasyog haalat nu bakhoob biyan kite e tusi...share karan layee shukriya ji....

08 May 2011

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 


good work Nimar...


bahut sohna likheya...kisana di zindgi di asli tasveer dikhayi hai...really nice !1

thankx for sharing..god bless u !!

09 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

nice lines nimar g....sach byan kita bilkul..thanks g eni vadia lines share karn lai,,,,,,

09 May 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
ਬਹੁਤ ਸੋਹਣਾਂ ਲਿਖਿਆ ਨਿਮਰ ਬਾਈ...ਪੂਰੀ ਰਚਨਾਂ ਚੋਂ ਸੱਚਾਈ ਡੁੱਲ-ਡੁੱਲ ਪੈਂਦੀ ਆ....ਬਹੁਤ ਖੂਬ !!
09 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

WAH NIMAR 22 ... KAMMAALLL .............IK VARI HOR LAJWAB RACHNA ....


ਸਚ ਹੀ ਕਿਹਾ ਆ ਕੀ ਕਿਸਾਨ ਖੇਤਾਂ ਵਿਚ ਯੂਰੀਆ ਪਾਉਂਦੇ ਪਾਉਂਦੇ ਆਪ ਹੀ ਯੂਰੀਆ ਹੋ ਜਾਂਦੇ ਨੇ ....

ਜੋ ਤੁਸੀਂ ਕਰਜੇ ਦੀ ਗੱਲ ਕਹੀ ਹੈ... ਬਾ-ਕਮਾਲ ਵੀਰ ਜੀ... ਸਚ ਹੈ ਆਪਣੇ ਦੇਸ਼ ਦਾ ਕੀ ਕੋਈ ਵੀ ਨੇਤਾ ਹਜਾਰਾਂ ਕਰੋੜਾਂ ਦਾ ਘਪਲਾ ਕਰ ਜਾਵੇ,,, ਤਾਂ ਓਹਦੀ ਇਸ ਹਰਕਤ ਤੇ ਇਕ ਕਮੇਟੀ ਬਣਾ ਦਿਤੀ ਜਾਂਦੀ ਹੈ ਜੋ ਕੀ ਉਸ ਦੀ ਭਾਲ ਕਰਦੀ ਹੈ ਪਰ ਕਦੇ ਕੋਈ ਜਵਾਬ ਨਹੀ ਦਿੰਦੀ ਕੀ ਓਹ ਨੇਤਾ ਗਲਤ ਹੈ... ਤੇ ਓਹ ਨੇਤਾ ਹਮੇਸ਼ਾ ਖੁਸ਼ ਰਹਿੰਦਾ ਹੈ... ਪਰ ਜੇ ਇਕ ਕਿਸਾਨ ੫੦੦੦ ਦਾ ਕਰਜਾ ਵੀ ਸਰਕਾਰ ਤੋਂ ਲੈ ਲਵੇ.....ਤਾਂ ਉਸ ਕਿਸਾਨ ਦਾ ਕਰਜਾ ਕਦੇ ਨਹੀ ਛਡਦੀ ......

ਬਹੁਤ ਸੋਹਣੇ ਸਬਦਾਂ ਚ ਸਚਾਈ ਨੂੰ ਪੇਸ਼ ਕੀਤਾ ਆ ਵੀਰ ਜੀ ............ TFS

09 May 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 


bahut hi sohna likheya Nimar..bilkul sachayi hai tuhadi rachna..great work

thankx for sharing here :)

09 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Thanks for such a bold creation Nimar....


bahut sohni rachna... ate bahut kujh keh ditta... like no factor left out... zameen ton lai ke Politicians de scandals nu bahit he sohne dhang nal pesh kita hai...


keep going !!!

09 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਸੁਰਜੀਤ ਬਾਈ ਜੀ

ਸ਼ਰਨਜੀਤ ਜੀ

ਸਿਮਰ ਜੀ

ਗੈਵੀ ਬਾਈ ਜੀ

ਸੁਨੀਲ ਬਾਈ ਜੀ

ਸਿਮਰੀਤ ਜੀ

ਕੁਲਜੀਤ ਜੀ

 

...........ਬਹੁਤ-ਬਹੁਤ ਮੇਹਰਬਾਨੀ ਆਪ ਸਭ ਦੀ...........

09 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਐਵੇਂ ਤਾਂ ਨਹੀਂ ਕਹਿੰਦੇ ਕਿ 'ਜੱਟਾ ਤੇਰੀ ਜੂਨ ਬੁਰੀ " ...ਕਾਸ਼ ਹੋਟਲਾਂ ਚ ਐਸ਼ਾਂ ਮਾਣਦਾ ਸ਼ਹਿਰੀ ਤਬਕਾ ਕਦੇ ਕਿਰਸਾਨ ਦੇ ਦੁਖ ਨੂੰ ਸਮਝ ਸਕੇ ..

Anywayz Good stuff Nimar ji ! 

09 May 2011

Showing page 1 of 4 << Prev     1  2  3  4  Next >>   Last >> 
Reply