Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜੋਕੀ ਕਿਸਾਨੀਂ....!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 4 << First   << Prev    1  2  3  4  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 ji gud aa ,,

 

but es waar , i mean pehli waar mainu thorri jehi kami lagi hai oh hai leh wich kami,atte lines kafi lambiya ne

09 May 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

well written nimar!

bt

jida ki arsh g ne keha.......................................................m nu v tuhadian pehliaan rachnawa is taun behtar lagian......likhde rvo!sanjea krn lyi shukriya!

09 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar


ਸ਼ੁਕਰੀਆਂ ਦੋਸਤੋ ਹਮੇਸ਼ਾ ਏਸੇ ਤਰਾਂ ਅਪਨੇ  ਕੀਮਤੀ ਸੁਝਾਅ ਦੇ ਕੇ
 
ਮੇਰਾ ਸਾਥ ਦਿੰਦੇ ਰਹੋ ...
ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਸੁਝਾਅ ਅਰਸ਼ ਬਾਈ ਜੀ ਤੇ ਰਾਜ਼ਵਿੰਦਰ ਜੀ..
ਮੈਂ ਇਸਤੇ ਜਰੂਰ ਅਮਲ ਕਰੂੰਗਾ ਤੇ ਅੱਗੇ ਤੋਂ ਕੁੱਛ ਵਧੀਆ ਲਿਖਣ ਦਾ ਯਤਨ ਕਰੂੰਗਾ...
ਬਹੁਤ-ਬਹੁਤ ਮੇਹਰਬਾਨੀ ਆਪ ਸਭ ਦੀ......ਹਮੇਸ਼ਾ ਖੁਸ਼ ਰਹੋ

09 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਬਾਈ ਜੀ ,,,

09 May 2011

ramandeep sidhu
ramandeep
Posts: 48
Gender: Female
Joined: 21/Dec/2010
Location: bathinda
View All Topics by ramandeep
View All Posts by ramandeep
 

sat shri akal nimar ji mere kol word nai tuhadi tariif karn yi hamesha di tara bhut vadya ji ................

09 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਵਾਹ ਨਿਮਰ ਕਮਾਲ ਕਰਤੀ....ਸਦੀਆਂ ਤੋਂ ਸਰਕਾਰਾਂ ਵਲੋਂ ਅਣਦੇਖਿਆਂ ਕੀਤਾ ਜਾ ਰਿਹਾ ਏ ਕਿਸਾਨਾ ਨੂੰ....ਬਸ ਇੱਕ ਵੋਟਾਂ ਵਾਲੇ ਦਿਨ ਨੂੰ ਛੱਡਕੇ...


ਬਹੁਤ ਸੋਹਣੀ ਰਚਨਾ ਏ ਸਾਰੀ ਦੀ ਸਾਰੀ...ਮੈਨੂੰ ਇਹ ਲਾਈਨਾਂ ਪੜ੍ਹਕੇ ਕਾਮਰੇਡ ਸਰਵਣ ਸਿੰਘ ਚੀਮਾ ਜੋ ਕਿ ਸਾਡੇ ਇਲਾਕੇ 'ਚ M.L.A. ਵੀ ਰਹੇ ਸਨ ਉਹਨਾ ਦੇ ਕਹੇ ਬੋਲ ਯਾਦ ਆ ਰਹੇ ਨੇ ਕਿ " ਮੰਡੀਆਂ 'ਚ ਜੱਟ ਦੀ ਬੇਕਦਰੀ ਇੰਨੀ ਜਿਆਦਾ ਹੋ ਚੁੱਕੀ ਏ ਕਿ ਹੁਣ ਤੇ ਕਿਸਾਨ ਉਸਦਾ ਆਦੀ ਹੋ ਚੁੱਕਾ ਹੈ ਤੇ ਸ਼ਾਇਦ ਏਸੇ ਲਈ ਕਿਸਾਨ ਭਰਾ ਆਪਣੀ ਫਸਲ ਮੰਡੀ ਵੇਚਣ ਨਹੀਂ ਜਾਂਦਾ ਸੁੱਟਣ ਜਾਂਦਾ ਹੈ ਜੋ ਕਿ ਆਪਾਂ ਸਾਰਿਆਂ ਨੇ ਹਮੇਸ਼ਾ ਵਾਰ ਵਾਰ ਸੁਣਿਆ ਹੋਣਾ ਏ ਜਿੰਮੀਦਾਰ ਭਰਾਵਾਂ ਦੇ ਮੂੰਹੋਂ "ਕਣਕ ਹੋਵੇ ਜਾਂ ਕਮਾਦ ਉਹ ਹਮੇਸ਼ਾਂ ਕਹਿੰਦੇ ਨੇ " ਮੈਂ ਕਣਕ ਮੰਡੀ ਸੁੱਟਣ ਚੱਲਿਆ ਹਾਂ" ਉਹ ਵਿਚਾਰੇ ਵੇਚਣ ਤਾਂ ਜਾਂਦੇ ਹੀ ਨਹੀ ਕਿਉਂਕਿ ਉਹਨਾ ਨੂੰ ਪਤਾ ਹੁੰਦਾ ਹੈ ਕਿ ਵੇਚਣ ਤਾਂ ਉਹ ਜਾਵੇ ਜਿਸ ਨੂੰ ਆਪਣੀ ਚੀਜ ਦੀ ਕੀਮਤ ਨਿਰਧਾਰਤ ਕਰਨਾ ਦਾ ਹੱਕ ਹੋਵੇ.....ਲੱਖ ਲਾਹਣਤ ਹੈ ਇਹੋ ਜਿਹੀਆਂ ਸਰਕਾਰਾਂ ਦੇ ਜੋ ਦੇਸ਼ ਦੇ ਅੰਨਦਾਤਾ ਨਾਲ ਇਸ ਤਰਾਂ ਦਾ ਵਿਵਹਾਰ ਕਰਦੀਆਂ ਨੇ|

 

 

ਅੱਜ ਫੇਰ ਤੋਂ ਕਵਿਤਾ ਦੇ ਰੂਪ 'ਚ ਇਹੋ ਜਿਹੀ ਅਵਾਜ ਬੁਲੰਦ ਕਰਨ ਤੇ ਤੁਹਾਡਾ ਸ਼ੁਕਰਗੁਜਾਰ ਹਾਂ...ਜੀਉ

09 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

sahi keha nimar.. aandata kahaun vala kirsaan khud aan de fikar vich hai... par ajoki kisaani da masla bhut ghambheer hai... economist da vichaar hai k ehna haalata lyi jyada tar kirsaan hi zimmevar hunda hai... main south de ek writer da article padya c jis vich osne eh aankde ditte k khudkushi karn da karan zameen ja oste lya loan nahi hai.. oh hairaan karn wale tath c.. " kahani punjab" ch chapya hoya hai oh article oh jror padna chahida...

09 May 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bhaut khoooooooooooooob nimar bai g

bhaut sohna likhea te bhaut sach likhea

 

09 May 2011

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 
well written


ਖੇਤਾਂ ਵਿੱਚ ਯੂਰੀਆ ਛਿੜਕਦੇ-ਛਿੜਕਦੇ ਕਿਸਾਨ ਆਪ ਯੂਰੀਆ ਹੋ ਜਾਂਦੇ
ਪੈਰਾਂ ਦੀਆਂ ਵਿਆਈਆਂ ਥਾਣੀਂ ਨਿੱਤ ਜ਼ਹਿਰ ਨਸਾਂ ਵਿੱਚ ਘੁਲਦਾ ਏ

ਬਹੁਤ ਖੂਬ ਨਿਮਰ ਵੀਰ...

ਸੋਲਾਂ ਆਨੇਂ ਸੱਚ ਆਖਿਆ ਤੁਸੀ..ਕਿਸਾਨਾਂ ਦੀ ਹਾਲਤ ਨੂੰ ਸ਼ਬਦਾ ਚ ਪਰੋ ਕੇ ਸਭ ਦੇ ਸਾਹਮਣੇ ਲਿਆਂਦਾ ਹੈ...

ਬਹੁਤ ਵਧੀਆ ਕੰਮ ਕੀਤਾ ਹੈ

 

ਮੈਂ ਬਲਿਹਾਰ ਵੀਰ ਤੇ ਹਰਿੰਦਰ ਵੀਰ ਦੀਆਂ ਆਖੀਆਂ ਗੱਲਾਂ ਨਾਲ ਵੀ ਸਹਿਮਤ ਹਾਂ..ਸੱਚੀ ਲੱਖ ਲਾਹਨਤ ਹੈ ਐਸੀਆਂ ਸਰਕਾਰਾਂ ਤੇ...

ਸਾਂਝਾ ਕਰਨ ਲਈ ਸ਼ੁਕਰੀਆ....ਜਿਉਂਦੇ ਵੱਸਦੇ ਰਹੋ........

09 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਸਤਿ ਸ਼ੀ੍ ਅਕਾਲ ਜੀ ਸਭ ਨੂੰ....

ਹਰਪਿੰਦਰ ਬਾਈ ਜੀ ,ਰਮਨਦੀਪ ਜੀ ,ਬਲਿਹਾਰ ਬਾਈ ਜੀ ,ਹਰਿੰਦਰ ਬਾਈ ਜੀ ,ਦਵਿ੬ਦਰ ਬਾਈ ਜੀ ਤੇ ਨਿਰਵੈਰ ਬਾਈ ਜੀ..

ਬਹੁਤ-ਬਹੁਤ ਮੇਹਰਬਾਨੀ ਆਪ ਸਭ ਦੋਸਤਾਂ ਦੀ...ਜੋ ਆਪ ਸਭ ਨੇਂ ਬੇਸ਼-ਕੀਮਤੀ ਵਿਚਾਰ ਸਾਂਝੇ ਕੀਤੇ...ਹਮੇਸ਼ਾ ਖੁਸ਼ ਰਹੋ...

10 May 2011

Showing page 2 of 4 << First   << Prev    1  2  3  4  Next >>   Last >> 
Reply