Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

SSA Sir Ji

 

Ajj de smaaj de har varg cho aayi ae sanjhi chithi behad jazbati hai ji te tusi jis khoobsoorti naal dasseya har varg da haal Nirbheya to laike Kisaan tak mere shabad gum ho rahe ne Ji m totaly speechless

TFSCry

03 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅਮਨਦੀਪ ਜੀ, 
ਤੁਸੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਰਚਨਾ ਦਾ ਮਾਣ ਕੀਤਾ ਹੈ | ਬਹੁਤ ਬਹੁਤ ਸ਼ੁਕਰੀਆ ਜੀ | 
ਜਿਉਂਦੇ ਵੱਸਦੇ ਰਹੋ ਜੀ |

ਅਮਨਦੀਪ ਜੀ, 


ਤੁਸੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਰਚਨਾ ਨੂੰ ਵਿਜ਼ਿਟ ਕੀਤਾ ਹੈ ਅਤੇ ਇਸਦੇ ਭਾਵ ਅਰਥ ਨੂੰ ਸਫਲਤਾ ਪੂਰਵਕ ਸਮਝਿਆ ਹੈ |

 

ਬਹੁਤ ਬਹੁਤ ਸ਼ੁਕਰੀਆ ਜੀ | 


ਜਿਉਂਦੇ ਵੱਸਦੇ ਰਹੋ ਜੀ |


07 Oct 2014

Harpal kaur S
Harpal kaur
Posts: 17
Gender: Female
Joined: 17/Sep/2011
Location: Vancouver
View All Topics by Harpal kaur
View All Posts by Harpal kaur
 

Bahut sohna lihkia hai; dil tu tumb lain wali likhat hai.

07 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਾਲ ਮੈਡਮ ਜੀ ਆਪਨੇ ਆਪਣੇ ਕੀਮਤੀ ਵਕਤ ਚੋਂ ਕੁਝ ਖਿਨ ਕੱਢ ਕੇ ਇਸ ਨਿਮਾਣੀ ਜਿਹੀ ਕੋਸ਼ਿਸ਼ ਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ ਜੀ !

ਹਰਪਾਲ ਮੈਡਮ ਜੀ ਆਪਨੇ ਆਪਣੇ ਕੀਮਤੀ ਵਕਤ ਚੋਂ ਕੁਝ ਖਿਨ ਕੱਢ ਕੇ ਇਸ ਨਿਮਾਣੀ ਜਿਹੀ ਕੋਸ਼ਿਸ਼ ਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਧੰਨਵਾਦ ਜੀ |


ਰੱਬ ਰਾਖਾ ਜੀ !

 

08 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sorry ਨਵੀ ਜੀ, ਕਿਤੇ ਅਣਗੌਲਿਆਂ ਮਿੱਸ ਹੋ ਗਏ ਆਪਦੇ ਕਮੇਂਟ੍ਸ | Thank you ji !

 

ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਵਿਚ ਤਤਪਰ ਰਹੋ |


ਰੱਬ ਰਾਖਾ |

 

 

07 Nov 2014

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

jagjit jii tusii es rachna wich sade smaj wich wichr rhe patra de dard nu bdi bakhubi pesh kita ee bhave eh drd ekk kirsan pariwar da e bhave ek dhe ja putt da drd ee nu bde sohne shbda te wangi nall pesh kita ee sanjha krn lye shukriya

08 Nov 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਲਕੀਤ ਜੀ, ਕਿਰਤ ਦਾ ਮਾਣ ਕਰਨ ਲਈ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਮਲਕੀਤ ਜੀ, ਕਿਰਤ ਦਾ ਮਾਣ ਕਰਨ ਲਈ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

09 Nov 2014

KULDEEP SINGH DHALIWAL
KULDEEP SINGH
Posts: 8
Gender: Male
Joined: 03/Jan/2014
Location: LUDHIANA
View All Topics by KULDEEP SINGH
View All Posts by KULDEEP SINGH
 

ਬਹੁਤ ਵਧੀਆ ਲਿਖਯਾ ਸਰਜੀ , ਇਕ ਵਰਗ ਨਸ਼ੇ ਵਾਲਾ ਵੀ ਪਾ ਦੇਵੋ ਜੀ |

09 Nov 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਜ਼ਰਸਾਨੀ ਲਈ ਸ਼ੁਕਰੀਆ ਕੁਲਦੀਪ ਵੀਰ ਜੀ | ਤੁਹਾਡੇ ਵਿਚਾਰ ਸਿਰ ਮੱਥੇ, ਪਰ ਨਸ਼ੇਬਾਜ਼ ਆਤਮਘਾਤੀ ਜੁੰਡਲੀ ਲਈ ਕੋਈ ਕੀਹ ਵੀ ਕਰ ਸਕਦਾ ਏ ਜੀ ?
ਨਸ਼ੇਬਾਜ਼ ਬੰਦੇ ਉੱਤੇ ਕੋਈ ਹੋਰ ਜ਼ੁਲਮ ਨਹੀਂ ਕਰ ਰਿਹਾ ਹੁੰਦਾ, ਉਹ ਤਾਂ ਇਹ ਰੋਲ ਖੁਦ ਈ ਨਿਭਾ ਰਿਹਾ ਹੁੰਦੈ | 
 

ਨਜ਼ਰਸਾਨੀ ਲਈ ਸ਼ੁਕਰੀਆ ਕੁਲਦੀਪ ਵੀਰ ਜੀ | ਤੁਹਾਡੇ ਵਿਚਾਰ ਸਿਰ ਮੱਥੇ, ਪਰ ਨਸ਼ੇਬਾਜ਼ ਆਤਮਘਾਤੀ ਜੁੰਡਲੀ ਲਈ ਕੋਈ ਕੀਹ ਵੀ ਕਰ ਸਕਦਾ ਏ ਜੀ ?


ਨਸ਼ੇਬਾਜ਼ ਬੰਦੇ ਉੱਤੇ ਕੋਈ ਹੋਰ ਜ਼ੁਲਮ ਨਹੀਂ ਕਰ ਰਿਹਾ ਹੁੰਦਾ, ਉਹ ਤਾਂ ਇਹ ਰੋਲ ਖੁਦ ਈ ਨਿਭਾ ਰਿਹਾ ਹੁੰਦੈ | 

 

ਜਿਉਂਦੇ ਵੱਸਦੇ ਰਹੋ |

 

20 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Just wow !!

🙏
20 Mar 2015

Showing page 2 of 3 << First   << Prev    1  2  3  Next >>   Last >> 
Reply