|
|
|
|
|
|
Home > Communities > Punjabi Boli > Forum > messages |
|
|
|
|
|
|
|
ਬਾਈ ਨਹੀਂ ਰੀਸਾਂ ਤੇਰੀਆਂ ...... ਮਜ਼ਾ ਆ ਗਿਆ !!!!
|
|
24 Aug 2012
|
|
|
|
|
|
ਤਾਰੀਫ਼ ਕਰਨ ਲਈ ਸ਼ਬਦ ਹੀ ਹੈ ਨੀ ਜੀ ਮੇਰੇ ਕੋਲ ,,,,ਸਚੀ ਦਿਲ ਖੁਸ਼ ਹੋ ਗਿਆ ਪੜ ਕੇ ਵੀਰ ਜੀ ,,,ਬਹੁਤ ਵਧੀਆ ,,,,
|
|
24 Aug 2012
|
|
|
|
ਆਹ ! ਬਹੁਤ ਹੀ ਵਧੀਆ ਢੰਗ ਨਾਲ ਉਚੇ-ਸੁਚੇ ਇਖਲਾਕ ਦੀ ਗੱਲ ਸਾਂਝੀ ਕੀਤੀ ਏ ਨਿਮਰ ਤੁਸੀਂ .....ਜਿਉਂਦੇ ਵਸਦੇ ਰਹੋ ......
|
|
24 Aug 2012
|
|
|
|
|
ਸ਼ੁਕਰੀਆ ਗੁਲਵੀਰ ਭੈਣ ਜੀ ਤੇ ਜੱਸ ਬਾਈ ਜੀ...
|
|
24 Aug 2012
|
|
|
|
ਬੇ-ਮਿਸਾਲ ਰਚਨਾਂ| ਸੱਚ ਤਾਂ ਇਹ ਹੈ ਨਾਂ ਕਿ ਜੋ ਗੀਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ | ਲਿਖਦੇ ਰਹੋ ਏਦਾ ਹੀ |
|
|
25 Aug 2012
|
|
|
|
ਬਹੁਤ ਹੀ ਖੂਬਸੂਰਤ ਰਚਨਾ......!!!!!!!!
ਬੜੀ ਹੀ ਸਰਲਤਾ ਨਾਲ ਪੰਜਾਬੀ ਅਤੇ ਸਿੱਧੇ ਸਾਦੇ ਲੋਕਾਂ ਦੇ ਰਹਿਣ ਸਹਿਣ ਨੂੰ ਬਿਆਨ ਕੀਤਾ ਹੈ......ਇਕ ਇਕ ਲਫ਼ਜ਼ ਸਲਾਹੁਣਯੋਗ ਹੈ.......!!!!!!!!
ਕਾਸ਼ ਕਿ ਹਰ ਇਨਸਾਨ ਦੀ ਜ਼ਮੀਰ ਜ਼ਿੰਦਾ ਹੋਵੇ ਅਤੇ ਓੁਹ ਬਿਨਾ ਝਿਜਕੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕੇ.....!!!!!!!!!!!!
|
|
31 Aug 2012
|
|
|
|
thank you so much Parteet Ji n dear Risham....
|
|
31 Aug 2012
|
|
|
|
kinni sarlta hundi hai saadgi vich...eh saaf dikhda es rachna vichhon....just loved it...!!
|
|
16 Dec 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|