Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤਾਂ ਤੇ ਅਸ਼ਲੀਲ ਗੀਤ ਬਣਾਉਣੇ ਬੰਦ ਕਰੋ,, :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਜੀ
ਮੈਂ ਕੁਝ ਵੀ ਲਿਖਿਆਂ ਉਹ ਸੱਚਾਈ ਹੈ ਜੀ,ਇਹ ਜੋ ਫੁਕਰੇ ਗਾਇਕ ਨੇ ਇਹਨਾਂ ਨੂੰ ਪਤਾ ਹੈ ,ਕਿ ਇਹਨਾਂ ਦੀ ਐਲਬਮ ਭੂਤਰੀ ਹੋਈ ਮੰਡੀਰ ਤੇ ਭੂੰਡ ਆਸ਼ਿਕਾ ਨੇ ਹੀ ਖਰੀਦਣੀ ਹੁੰਦੀ ਹੈ,ਗਾਇਕ ਇਸੇ ਲਈ ਤੇ ਬੇਮਤਲਬੀ ਗਾਣੇ ਗਾਉਦੇ ਆ,ਸੰਗੀਤ ਦੀ ਦੇਵੀ ਦਾ ਅਨਾਦਰ ਕਰ ਰਹੇ ਹਨ,ਸੋ ਮੈ ਇਹ ਕਹਿਣਾ ਚਾਹਾਗੀ ਕਿ ਲੱਚਰਤਾ ਨੂੰ ਰੋਕੋ ,ਲੱਚਰਪੁਣੇ ਨੂੰ ਵਧਾਉ ਨਾ
27 Aug 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

bht vadia di.....parr ke ikk baar tan rona hi aaya bt schi tsi bht vadia gal kehi hai..culture de naam te ganda khel ho reha hai hor kuch ni...vry nice di...happy08

02 Sep 2011

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ਹਰ ਕੋਈ ਚਾਹੁੰਦਾ ਪੀ੍ਤ ਜੀ ਕਿ ਭਗਤ ਸਿੰਘ ਮੁੜ ਜਨਮ ਲਵੇਂ .........ਪਰ ਗਵਾਂਢੀਆਂ ਦੇ ਘਰੇ.............

02 Sep 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gurleen ji ur comment is  copy paste ,,,,,

02 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Kuj change alochkan di lod aa jo ehna Gayakan di vadia dallel te tark nal alochna kar sakan... (Beshak eh ikalla tarika kujh nahi kar sakda, hor vi buht kujh karna pavega) jive ki Is lekh vich Gurdaas Mann di kiti gai hai... ਗੁਰਦਾਸ ਮਾਨ ਦੇ ਬਹਾਨੇ — ਬੀਤੇ ਦੇ ਹੇਰਵੇ 'ਤੇ ਕੁੱਝ ਟਿੱਪਣੀਆਂ — ਅਜੇਪਾਲ http://naujwanbharatsabha.blogspot.com/2011/02/blog-post_21.html

25 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Divroop 22 nal Sehmat haan.... .ਹਰ ਸੂਝਵਾਨ ਇਨਸਾਨ ਨੂੰ ਇਸ ਵਿਰੋਧ ਕਰਨਾ ਚਾਹੀਦਾ ਹੈ.......।। ਸਾਹਿਰ ਲੁਧਿਆਣਵੀ ਦੀਆਂ ਕੁਝ ਲਾਈਨਾ ਹਨ:- ਜੇਕਰ ਅੱਜ ਚੁੱਪ ਰਹੇ ਤਾ ਕਲ ਹਨੇਰਾ ਪਸਰੇਗਾ ਹਰ ਬਸਤੀ ਸੜ ਜਾਵੇਗੀ ਫਿਰ ਇਕ ਹੀ ਆਵਾਜ ਆਵੇਗੀ, ਕੋਈ ਨਹੀ ਕੋਈ ਨਹੀ...... ਕੋਈ ਨਹੀ................!

28 Sep 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਹਲ ਤਾਂ ਹਰ ਸਵਾਲ ਦਾ ਹੁੰਦਾ ,..

 mainu tan 22 ji da phone wala tarika bda wadiya lga ... baki eh ni ke kise ik tarike nal hi msla hl hojega..eh tan sb nu rl ke kuj na kuj krde rehna pawega... kudiya nu vi es wal thiyan dena pawega... apa dekde hi aa hr video kudiya bina tan hundi ni..te ik aa miss pooja ni thora gnd payia cc...leere thohan bahane mai v aajo motor te... nale dosto hr gl hr ik te lagu ni hundi... jiwe kuj soojwan kudiya v ne like jina ne eh topic likhiya...es krke pdo ...samjdar bno..khud theek hoyie te baki apne app ho jange.. chnga likho,pdo,suno,dekho.........BEant

28 Sep 2011

sam prince
sam
Posts: 19
Gender: Male
Joined: 12/Oct/2011
Location: kapurthala
View All Topics by sam
View All Posts by sam
 

bahut wadia  lagga  ji  ehh  dekh ke zayad  tar  munde kuriya  ajehe songs  deh  virodh  hee nehh....bahut wadia  vichar c pree ji deh  te 
@phone wala  tarika  v  bahut  wadia c ji 

14 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਇਹ ਇਕ ਬੋਹਤ ਹੀ ਵਾਦਿਯ topic ਹੈ, ਜਿਸ ਤੇ ਅੱਜ ਦੇ youth ਨੂੰ ਸੋਚਣਾ ਚਾਹਿਦਾ ਹੈ,  ਕੇ ਅਸੀਂ ਆਪਣੀ ਆਉਣ ਵਾਲੀ generation ਨੂੰ ਕੀ ਮੁੰਹ ਦਿਖਾਉਣਾ ਹੈ, ??? 

 

 

ਮੇਰੀ ਜ਼ਿੰਦਗੀ ਦਾ ਇਕ ਅਸਲ ਵਾਕੇਯਾ ਮੇਂ ਸਾਂਝਾ ਕਰਨਾ ਚਾਹੁੰਦਾ ਹਾਂ :

 

ਜਦ ਮੇਂ high school ਵਿਚ ਸੀ ਤਾਂ ਇਕ ਦਿਨ 'ਚਮਕੀਲੇ' ਦਾ song ਸੁਨੇਯਾ ਓਹ ਪਹਲਾ ਤੇ ਆਖਰੀ ਦਿਨ ਸੀ ਜਦ ਮੇਂ ਉਸ ਨੂ ਸੁਨਿਯਾ.......... ਸੁਨ ਕ ਇਕ ਖਯਾਲ ਆਯਾ  ਕੀ ਯਾਰ ਕੀ ਮੇਰੇ dad ਵੀ  ਆਪਣੇ time ਚ ਇਸ ਤਰਾਂ  ਦੇ song  ਸੁਣਦੇ ਹੋਣਗੇ ?????? ਘਰ ਵਾਪਿਸ ਆਯਾ ਤਾਂ dad ਵਲ ਦੇਖਦਾ ਰਿਹਾ ਕੀ ਏਹੋ ਜੇਹੇ songs dad ਕਿਵੇ ਸੁਨ ਸਕਦੇ ਨੇ (bcos, he is my inspiration), ਇਕ ਦੋ ਦਿਨ ਦੀ ਘੁਟਨ ਤੋਂ ਬਾਅਦ ਹਾਰ ਕੇ ਇਕ ਦਿਨ ਸ਼ਾਮ ਨੂੰ ਡਰਦੇ -ਡਰਦੇ  dad ਨੂ ਪੁਛ ਹੀ ਲਇਆ dad  ਕੀ ਤੁਸੀਂ ਚਮਕੀਲੇ ਨੂ ਕਦੇ ਸੁਨੇਯਾ ਹ................  dad ਕੁਜ ਦੇਰ ਚੁਪ ਰਹੇ ਮੇਂ ਹੋਰ ਵੀ ਡਰ ਗਇਆ........ ਕੁਜ ਚਿਰ ਦੀ ਖਾਮੋਸ਼ੀ ਤੋਂ ਬਾਅਦ dad ਨੇ ਮੇਨੂੰ  ਕੋਲ ਬਿਠਾਯਾ ਤੇ ਕੇਹਾ " ਬੇਟਾ ਜੀ, ਇਸ ਸਮਾਜ ਵਿਚ ਵਿਚਰਦੇ ਵਿਚਰਦੇ ਸਾਨੂੰ ਬੋਹਤ ਲੋਕ ਏਹੋ ਜੇਹੇ ਵੀ ਮਿਲਦੇ ਹਨ, ਜੋ ਕੇ ਸਮਾਜ ਨੂ ਗੰਦਾ ਤੇ ਕੁਰਾਹੇ ਲੈ ਜਾਨ ਦੀ ਪੂਰੀ ਵਾਹ ਲਾ ਦਿੰਦੇ ਹਨ, ਮੇਂ ਆਪਣੇ ਜਿੰਦਗੀ ਦੇ ਤਜ਼ਰਬੇ ਤੋਂ ਇਹ ਤਤ ਕਾਦੇਯਾ ਹੈ ਕੀ ਜ ਆਪਾਂ ਇਹਨਾ ਲੋਕਾਂ ਨੂ ਸੁਨਾਗੇ ਜਾ ਇਹਨਾ ਵਲ ਤਾਵ੍ਜੋ ਦੇਵਾਂਗੇ ਤਾਂ ਇਹ ਲੋਕ ਸਾਡੇ ਸਿਰ ਚਰ੍ਹ  ਬੋਲਣਗੇ, ਇਹਨਾ ਤੋਂ ਬਚਨ ਦਾ ਇਕੋ ਇਕ ਤਰੀਕਾ ਹੈ ਕੀ ਤੁਸੀਂ ਇਹਨਾ ਨੂੰ ਸੁਣਨਾ ਬੰਦ ਕਰ ਦੇਵੋ ਇਹ ਬੋਲਨਾ ਜਾਂ ਗਾਉਣਾ ਆਪਣੇ ਆਪ ਹੀ ਛਡ ਦੇਣਗੇ..........." ਮੇਂਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਇਆ  ਸੀ ਤੇ ਮਨ ਤੋਂ ਬੋਹਤ ਵਡਾ ਬੋਝ ਵੀ ਉੱਤਰ ਗਇਆ ਸੀ ..................????

15 Oct 2011

Showing page 2 of 2 << First   << Prev    1  2   Next >>     
Reply