Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਲ ਸ਼ੋਸ਼ਣ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਬਾਲ ਸ਼ੋਸ਼ਣ

ਬਾਲ ਸ਼ੋਸ਼ਣ

 


 

 

ਇੰਡੀਆ ਦੀ ਇਕ ਰਿਪੋਰਟ ਦੇ ਮੁਤਾਬਕ 53% ਬੱਚੇ ਬਾਲ ਸੋਸ਼ਣ ਦਾ ਸ਼ਿਕਾਰ ਹੁੰਦੇ ਨੇ ... ਜਿਹਨਾਂ ਵਿਚ 21% ਬੱਚੇ ਉਹ ਨੇ ਜਿਹਨਾਂ ਨਾਲ ਬਲਾਤਕਾਰ ਹੁੰਦਾ ਹੈ... ਓਹਨਾਂ ਦੇ ਕਪੜੇ ਉਤਾਰੇ ਜਾਂਦੇ ਨੇ ... ਤੇ ਓਹਨਾ ਦੀਆਂ ਫੋਟੋ ਤੇ ਫਿਲਮ ਬਣਾਈ ਜਾਂਦੀ ਹੈ... 32% ਉਹ ਬੱਚੇ ਨੇ ਜਿਹਨਾਂ ਨੂੰ ਜਾਣਬੁਝ ਕੇ ਅਸ਼ਲੀਲ ਫ਼ਿਲਮਾ ਵਿਖਾਈ ਜਾਂਦਿਆ ਨੇ ... ਤੇ ਉਹਨਾਂ ਦੇ ਸਰੀਰ ਦੇ ਅੰਗਾਂ ਨੂੰ  ਹਥ ਲਾਇਆ ਜਾਂਦਾ ਹੈ...

ਸਤੇਯਾਮੇਵ ਜ੍ਯੇਤੇ.... ਚ ਇਕ ਕੁੜੀ ਦੀ ਕਹਾਣੀ ਦੱਸੀ ਗਯੀ ... ਉੱਤਰ ਪ੍ਰਦੇਸ਼ ਦੀ ਅਨਾਮਿਕਾ, ਉਮਰ 6 ਸਾਲ | ਉਸਦੇ ਮਾਤਾ ਪਿਤਾ ਨੇ ਉਸਨੂੰ ਚੰਗੀ ਪੜ੍ਹਾਈ ਲਈ ਇਕ ਟੀਚਰ apoint ਕੀਤਾ ... ਬੱਚੀ ਦੀ ਸ੍ਟਡੀ ਤੇ ਅਸਰ ਨਾ ਪਏ ਇਸਲਈ ਉਹ ਕਮਰਾ ਬੰਦ ਕਰ ਦਿੰਦੇ ਸੀ ਤੇ ਉਹ ਟੀਚਰ ਹੀ ਉਸ ਬੱਚੀ ਦਾ ਸੋਸ਼ਣ ਕਰਨ ਲੱਗ ਪਿਆ... ਇਸੇ ਤਰਾਂ ਇਕ ਹੋਰ ਕੁੜੀ ਦਾ ਉਸਦੇ ਦਾਦਾ ਦੀ ਉਮਰ ਦੇ ਬੰਦੇ ਨੇ ਸੋਸ਼ਣ ਕੀਤਾ... ਜਿਸ ਤੇ ਉਸਦੇ ਪੂਰੇ ਪਰਿਵਾਰ ਨੂੰ ਸਬ ਤੋ ਜਿਆਦਾ ਭਰੋਸ਼ਾ ਸੀ...


ਹੁਣ ਸਵਾਲ ਇਹ ਉਠਦਾ ਹੈ ਕਿ ਇਸ ਸਬ ਪਿਛੇ ਕੋਣ ਜਿਮੇਵਾਰ ਹੈ.. ਇਕ ਬੱਚੇ ਨੂੰ ਹਮੇਸ਼ਾ ਉਸ ਸ਼ਖਸ਼ ਦਾ ਸ਼ਿਕਾਰ ਹੋਣਾ ਪੈਂਦਾ ਹੈ... ਜਿਸ ਤੇ ਉਸ ਬੱਚੇ ਦਾ ਪਰਿਵਾਰ ਤੇ ਆਪ ਉਹ ਬੱਚਾ ਵੀ ਪੂਰਾ ਭਰੋਸ਼ਾ ਕਰਦਾ ਹੈ... ਅੱਜ ਦੇ ਸਮੇਂ ਚ ਕਿਸੇ ਤੇ ਭਰੋਸ਼ਾ ਕਰਨਾ ਸਹੀ ਹੈ...  ਮਾਂ-ਬਾਪ, ਬੱਚੇ ਦੇ ਚੰਗੇ ਭਵਿਖ ਲਈ ਉਸਨੂੰ ਘਰੇ ਹੀ ਟਿਊਸਨ ਦਾ ਪ੍ਰਭੰਧ ਕਰਦੇ ਨੇ ... ਪਰ ਕਈ ਵਾਰੀ ਇਹ ਟਿਊਸਨ ਬੱਚੇ ਦੀ ਜਿੰਗਦੀ ਬਦਲ ਕੇ ਰਖ ਦਿੰਦੀ ਹੈ... ਇਕ ਪਰਿਵਾਰ ਨੂੰ ਆਪਣੇ ਕਿਸੇ ਪੜੋਸੀ ਤੇ, ਆਪਣੇ ਘਰ ਦੇ ਕਿਸੀ ਮੇਮ੍ਬਰ ਤੇ ਬਹੁਤ ਭਰੋਸ਼ਾ ਹੁੰਦਾ ਹੈ.. ਪਰ ਇਹ ਭਰੋਸ਼ਾ ਹੀ ਉਹਨਾ ਦੇ ਬੱਚੇ ਦੇ ਲਈ ਸੈਤਾਨ ਬਣ ਜਾਂਦਾ ਹੈ... ਇਕ ਬੱਚੇ ਨਾਲ ਇਹ ਤਰਾਂ ਦਾ ਕੁੱਜ ਹੁੰਦਾ ਹੈ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਕਿ ਜੇ ਕਿਸੇ ਨੂੰ ਦਸਿਆ ਤਾਂ ਬਹੁਤ ਬੁਰਾ ਹੋਏਗਾ... ਯਾ ਬੱਚਾ ਸ਼ਰਮ ਦੇ ਮਾਰੇ ਆਪ ਹੀ ਕਿਸੇ ਨੂੰ ਇਸ ਬਾਰੇ ਨਹੀ ਦਸਦਾ ਤੇ ਉਹ ਸੈਤਾਨ ਆਪਣੀ ਮਨਮਾਨੀ ਕਈ ਵਾਰੀ ਕਰਦਾ ਹੈ... ਪਰ ਜਦ ਸਚ ਸਾਮਨੇ ਆਉਂਦਾ ਹੈ ਤਾਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ..  ਜੇ ਕੋਈ ਬੱਚਾ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਹੋਏ ਮਾੜੇ ਵਿਹਾਰ ਬਾਰੇ ਦਸਦਾ ਹੈ ਤਾਂ ਉਹ ਵੀ ਬੱਚੇ ਨੂੰ ਹੀ ਕਹਿੰਦੇ ਨੇ ਕਿ ਚੁੱਪ ਕਰ ਜਾ ... ਤੇਰੀ ਜਿਆਦਾ ਬਦਨਾਮੀ ਹੋਏਗੀ ...  ਮਤਲਬ ਹਰ ਪਾਸੇ ਬੱਚੇ ਨਾਲ ਹੀ ਮਾੜੀ ਹੁੰਦੀ ਹੈ... ਕੋਈ ਘਰ ਹੁੰਦਾ ਹੈ ਜੋ ਦੋਸ਼ੀ ਖਿਲਾਫ਼ ਕਾਰਵਾਈ ਕਰਦਾ ਹੈ... ਪਰ ਇਹੋ ਜਿਹਾ ਘਿਨੋਨਾ ਕੰਮ ਕਰਨ ਵਾਲੇ ਨੂੰ ਕਿ ਸੱਜਾ ਦਿੱਤੀ ਜਾਵੇ ਕਿ ਕੋਈ ਹੋਰ ਬਾਲ ਸੋਸ਼ਣ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ....


ਇਸ ਬੁਰੇ ਕੰਮ ਨੂੰ ਰੋਕਣ ਲਈ ਚਾਹਿਦਾ ਹੈ ਕਿ ਮਾਂ-ਬਾਪ ਆਪਣੇ ਬੱਚੇ ਨੂੰ ਕੱਲਾ ਨਾ ਛਡਣ .. ਜੇ ਉਹਨਾਂ ਨੂੰ ਕਿਸੇ ਤੇ ਬਹੁਤ ਜਿਆਦਾ ਭਰੋਸ਼ਾ ਹੈ ਤਾਂ ਵੀ ਆਪਣੇ ਬੱਚੇ ਦੀ ਸੁਰਖਿਆ ਦਾ ਪ੍ਰਭੰਧ ਕਰ ਕੇ ਕਿਦਰੇ ਜਾਣ... ਬੱਚੇ ਨਾਲ ਗਲਬਾਤ ਕਰਦੇ ਰਹਿਣੀ ਚਾਹੀਦੀ ਹੈ ਤੇ ਉਹਨਾਂ ਦੇ ਮੰਨ ਦੇ ਵਿਚਾਰ ਸੁਣਨੇ ਚਾਹੀਦੇ ਨੇ ... ਕਿ ਬੱਚਾ ਉਦਾਸ ਯਾ ਮਾਯੂਸ ਤਾਂ ਨਹੀ ... ਕਿਸੀ ਗੱਲ ਦਾ ਬੋਝ ਤਾਂ ਨਹੀ ਉਸ ਦੇ ਮਨ ਉਪਰ ...  ਤੇ ਹਰ ਉਸ ਸ਼ਖਸ਼ ਨੂੰ ਕੜੀ ਤੋਂ ਕੜੀ ਸੱਜਾ ਹੋਣੀ ਚਾਹੀਦੀ ਹੈ.. ਜੋ ਕਿਸੇ ਬੱਚੇ ਦੀ ਜਿੰਗਦੀ ਨਾਲ ਖਿਲਵਾੜ ਕਰਦਾ ਹੈ |




_____________


 


02 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ ਸ਼ਰਮ ਵਾਲੀ  ਗਲ ਹੈ  ਕਿ ਸਾਡੇ ਦੇਸ਼ ਵਿਚ ਵੀ ਇੰਨੇ ਮਾੜੇ ਕੰਮ ਹੁੰਦੇ ਨੇ ,
ਪਰ ਕਸੂਰ  ਸਾਡਾ ਵੀ  ਹੈ ਅਸੀਂ ਏਹੋ ਜਹੇ ਮੁੱਦੇ ਤੇ ਗਲ ਕਰਨਾ ਮੁਨਾਸਿਬ ਨਹੀ ਸਮਝਦੇ ,ਜਿਸ ਕਾਰਨ ਏਹੋ ਜਹੇ ਘਿਨੌਨੇ ਕੰਮ ਕਰਨ ਵਾਲਿਆਂ ਦੇ ਹੌਂਸਲੇ ਵਧਦੇ  ਨੇ ,ਹੁਣ ਵੀ ਜੇ ਆਮਿਰ ਖਾਨ ਇਸ ਮੁੱਦੇ ਨੂੰ ਨਾ ਉਠਾਂਦੇ ਤਾਂ ਸਾਡੇ ਵਿਚੋਂ ਕਿਸੇ ਨੇ ਵੀ ਇਸ ਮੁੱਦੇ ਤੇ ਗਲ ਨਹੀ ਸੀ ਕਰਨੀ ,ਅਸੀਂ ਸਿਰਫ ਉਸ  ਵਕਤ ਬੋਲਦੇ ਹਾਂ ਜਦ ਸਾਨੂੰ ਕੋਈ ਆ ਕੇ ਜਗਾਉਂਦਾ ,ਇਹੀ ਇਸ ਸਬ  ਦਾ ਕਾਰਨ  ਹੈ, ਕੇ ਅਸੀਂ ਸਬ ਗਲਤ ਹੁੰਦਾ ਦੇਖ ਚੁਪ ਰਹਿੰਦੇ  ਹਾਂ ,ਤੇ ਇਸ ਗਲ ਦਾ ਇੰਤਜ਼ਾਰ ਕਰਦੇ ਹਾਂ ਕੇ ਕੋਈ ਹੋਰ ਇਸ ਮੁੱਦੇ ਨੂੰ ਚੁੱਕੇ ,,, ਤੁਹਾਡੀ ਇਹ ਗਲ ਬਿਲਕੁਲ ਸਹੀ ਹੈ ਸੁਨੀਲ ਕੇ ਮਾਪੇ ਏਦਾਂ ਦੇ ਅਤਿਆਚਾਰ ਨੂੰ  ਛਪਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਦੋਸ਼ੀ ਖੁਲੇਆਮ ਫਿਰਦਾ ਰਹਿੰਦਾ ਹੈ ,ਕਈ ਅਰਬ  ਦੇਸ਼ਾਂ ਵਿਚ ਏਹੋ ਜਹੇ ਕੰਮ ਕਰਨ  ਵਾਲੇ  ਲੋਕਾਂ ਦੇ ਸ਼ਰੇਆਮ ਹੱਥ ਕੱਟ ਦਿਤੇ ਜਾਂਦੇ ਹਨ,ਜਾਂ ਫਾਂਸੀ ਦੇ ਦਿੱਤੀ  ਜਾਂਦੀ  ਹੈ ,ਭਾਵੇਂ ਇਹ ਵੀ ਇਨਸਾਨੀਅਤ ਨਹੀ ,ਪਰ ਏਹੋ ਜਹੇ ਲੋਕ ਜਾਨਵਰ ਹੁੰਦੇ ਨੇ .ਤੇ ਇਹਨਾ ਨਾਲ ਏਹੋ ਕੁਛ ਹੋਣਾ ਚਾਹੀਦਾ,,,,,ਅਰਬ ਦੇਸ਼ਾਂ ਵਿਚ ਕੋਈ ਪੁਖਤਾ ਕਾਨੂੰਨ ਨਹੀ ਹਨ ,ਉਥੇ ਇਸ ਲਈ ਇਹ ਸਬ ਹੋ ਰਿਹਾ ਪਰ ਸਾਡੇ ਦੇਸ਼ ਵਿਚ ਤਾਂ ਕਾਨੂੰਨ  ਹੀ ਹਰ ਜੁਲਮ ਦੀ ਸਜ਼ਾ ਨਿਰਧਾਰਿਤ ਕਰਦਾ ,ਫਿਰ ਇੰਨੇ ਮਾਸੂਮ ਆਪਣੇ ਬਚਪਨ ਦੀਆਂ ਖੁਸ਼ੀਆਂ ਤੋ ਵਾਂਝੇ ਕਿਓਂ ਹੋ ਜਾਂਦੇ ਨੇ ,ਹੱਸਣ ਖੇਡਣ ਵਾਲਾ ਬਚਪਨ ਡਰ ਤੇ ਖੌਫਨਾਕ ਬਣਕੇ ਕਿਓਂ ਰਹਿ ਜਾਂਦਾ ਹੈ ,,,ਤੇ ਬੱਚਿਆਂ ਦਾ ਬਚਪਨ ਖੋਹਣ ਵਾਲੇ ਦਰਿੰਦੇ ਖੁਲੇਆਮ ਕਿਓਂ ਫਿਰਦੇ ਨੇ ,,,,ਸਰਕਾਰ ਨੂੰ ਇਸ ਬਾਰੇ ਠੋਸ ਕਦਮ ਚੁੱਕਣ ਦੀ ਲੋੜ ਹੈ ,ਤੇ ਮਾਪੇਆਂ ਨੂੰ ਆਪਣੇ ਬੱਚੇ ਦੀ ਸੁਰਖਿਆ ਬਾਰੇ ਧਿਆਨ ਦੇਣ ਦੀ ਲੋੜ ਹੈ ,,,,,,,,,,,,,,,,,,,,,,,,,,,,,,,,,,,,,,,,,,,,,,

02 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗੁਲਵੀਰ ਨਾਲ ਪੂਰੀ ਸਹਿਮਤੀ ਹੈ !!

02 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice sharing SUNIL....


keep it up..!!

02 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਗੁਲਵੀਰ ਜੀ... ... ਤੁਹਾਡੀ ਗੱਲ ਬਿਲਕੁਲ ਸਹੀ ਹੈ ... ਅਰਬ ਦੇਸ਼ਾਂ ਵਿਚ ਕਾਨੂੰਨ ਬਹੁਤ ਸਖ਼ਤ ਨੇ ... ਓਥੇ ਇਹੋ ਜਿਹਾ ਘਿਨੋਨਾ ਕੰਮ ਕਰਨ ਵਾਲੇ ਨੂੰ ਬੀਚ ਚੋਕ ਤੇ ਬੰਨ ਦਿੱਤਾ ਜਾਂਦਾ ਹੈ ਤੇ ਜਨਤਾ ਨੂੰ ਬੁਲਾਇਆ ਜਾਂਦਾ ਹੈ.. ਉਸ ਦੇ ਵੱਟੇ ਤੇ ਪਥਰ ਮਾਰਨ ਲਈ...  ਹਥ ਕੱਟਣ ਦੀ ਸੱਜਾ ਵੀ ਮਿਲਦੀ ਹੈ... ਕਈ ਦੇਸ਼ਾਂ ਵਿਚ ਬਲਾਤਕਾਰ ਦੀ ਸੱਜਾ ਬਹੁਤ ਬੁਰੀ ਹੈ.. ਬੰਦੇ ਨੂੰ ਨਪੁੰਸਕ ਵੀ ਬਣਾ ਦਿੱਤਾ ਜਾਂਦਾ ਹੈ..... ਪਰ ਆਪਣੇ ਦੇਸ਼ ਵਿਚ ਤਾਂ ਘਰ ਦੇ ਹੀ ਦੋਸ਼ੀ ਨੂੰ ਸੱਜਾ ਦੇਣ ਲਈ ਅੱਗੇ ਨਹੀ ਆਉਂਦੇ ਤਾਂ ਦੇਸ਼ ਕੀ ਕਰੁ.... ਦੋਸ਼ੀ ਨੂੰ ਸੱਜਾ ਦੇਣ ਲਈ ਸਬ ਤੋਂ ਪਹਿਲਾਂ ਕੰਮ ਹੁੰਦਾ ਹੈ.. ਜਿਸ ਨਾਲ ਬੁਰਾ ਕੀਤਾ ਗਿਆ ਹੈ ਉਹ ਪਿਛੇ ਨਾ ਹਠੇ ਦੋਸ਼ੀਆਂ ਨੂੰ ਸੱਜਾ ਦਿਲਾਉਣ ਤੋਂ ...ਜਿਵੇਂ ਕੀ ਮੇਰੇ ਪਹਿਲੇ ਟੋਪਿਕ ਜਾਤੀਵਾਦ ਵਿਚ ਬੰਤ ਸਿੰਘ ਜੀ ਨੇ ਵਿਖਾਇਆ ਸੀ... ਓਦਾਂ ਦਾ ਹੋਸਲਾ ਹੋਵੇ ਤਾਂ ਮ੍ਜਰਮ ਕੋਈ ਜੁਰਮ ਕਰਨ ਤੋਂ ਪਹਿਲਾਂ ਸੱਜਾ ਬਾਰੇ ਸੋਚ ਕੇ ਕੰਬ ਜਾਵੇਗਾ... ਤੇ ਸਹੀ ਗੱਲ ਕੀਤੀ ਆ ਜੀ ਤੁਸੀਂ... ਕੀ ਲੋਕੀ ਭੀੜ ਦਾ ਹਿੱਸਾ ਬਨਣਾ ਪਸੰਦ ਕਰਦੇ ਨੇ .. ਕੋਈ ਅੱਗੇ ਤੁਰੇ ਤਾਂ ਪਿਛੇ ਚਲਿਏ... ਨਹੀ ਤਾਂ ਬੈਠੋ ਘਰੇ...

ਬਹੁਤ ਬਹੁਤ ਸੁਕ੍ਰਿਆ .. ਬਲਿਹਾਰ ਵੀਰ ਜੀ...

ਬਿੱਟੂ ਭਾ-ਜੀ .. ਸੁਕ੍ਰਿਆ ਜੀ .. ਮੈਂ ਵੀ ਗੁਲਵੀਰ ਨਾਲ ਪੂਰੀ ਤਰਾਂ ਸਹਿਮਤ ਹਾਂ ਜੀ...

02 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

je desh vich ehi kuch chalda reha tan pata ni ki bnu ,,,,,jis desh nu sanskriti de modhi vajon janea janda si ,,,,ohi desh juram da adda ban ke reh geya ,,,,,,,,,ki eho jahe barat da naam koi izzat   naal  lai sakda ,,,,,,,hun sab wasson  bahr hunda janda............

02 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut shi topic share kita hai sunil....thanx 4 sharin it.!

 

m D 1 frnd hai ...kadi ohda jdo dil krda hai m ghr andi hai ...ohdi aksar apne mummy bare gal krdi hai k oh us di gal nhi sunde ..... kuch ku din pehla m ghr ayi c...ohne phir ihi gal kiti m naal ...gal kuch is tra hoyi c k ,oh stya maiv jaitey vekh rhi c ,oh te ohde mummy ghr ikle c,per ohde mummy ne ohnu ih keha k "tu ki ih gand lgaya hai ,,channel change kr.....ohne keha k mummy ih serial sade loka lyi hi bnaya gya hai...per phir v aunty ne aggey keha k tainu bhut pta aa ,asi sabh kuch jande aa ...ohnu channel change krna pea..."....gall da mtlb ehi hai k jadd asi ih kise di story bache apne parents samne nhi sun sakde,taan oh kida apna dukh apne parents naal share krn?

02 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ehi tan kammi aa....apne desh de lokan vich ,,,,,,,,,,,,,,,,,,,,,sach kehn te sunan di shakti haini kise vich ,,,je shakti hundi tan sanu aj es topic te gal karn di lod hi nhi c paini  ,,,,,,,,,,,,,

02 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

shi kiha raaj ..

par himmar tan lihauni paindi a .. hun tuhade frnd de mummy ne us nun eh serial vekhan to na kr diti .. hun je tuhadi frnd nu koi kise tran di prblm hoyi tan oh apni mummy nu dssn ton jhijhke gi... soche gi ki mummy g da ki reaction hona a .. bhaven prblm chhoti jihi hove... ethe depend krda hai parents te... main apni puri family nal eh serial vekhda han.. te meri puri family es silent voilence de khilaf hai.. je apne mata pita hi saanu kise burai khilaf khade hon ton rokde ne tan aapan kde stand nhi ho skde... tuci aap apni frnd de mummy nal gall kro te dsso ki je oh hun apni kudi nu himmat den ge tan oh agge ja ke kise vi prblm nu face kr skdi hai...

 

gulvir ... sachai bare tan ik hi gall khan ga ...

 

ਮੰਜਿਲ ਪਰ ਪਹੁੰਚ ਕਰ ਭੀ ਅਕੇਲਾ ਰਹਿ ਗਿਆ ...
ਝੂਠ ਕੇ ਸਹਾਰੇ ਖੜਾ ਥਾ .. ਸਚ ਕਾ
ਸਾਮਨਾ ਨਾ ਕਰ ਸਕਾ |

02 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

apne desh de lok apne bachean nu khud hi kamjor kar rahe ne ,,,,,,,,,,,,,,,,,,koi puchhe ehna ton ke je tuhade bachean nu es bare pata hi nhi hovega tan oh eh sab face kidan karn ge

02 Jun 2012

Showing page 1 of 2 << Prev     1  2  Next >>   Last >> 
Reply