Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਲ ਸ਼ੋਸ਼ਣ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਬੱਚੇ ਦੇ ਮਾਨਸਿਕ ਤੇ ਸਰੀਰਿਕ ਵਿਕਾਸ ਵਿਚ ਸਬ ਤੋਂ ਪਹਿਲਾਂ ਹਥ ਮਾਂ-ਪਿਆ ਦਾ ਹੁੰਦਾ ਹੈ.. ਜੇ ਓਹੀ ਉਸਨੂੰ ਕਮਜੋਰ ਕਰਨਗੇ ਤਾਂ ਬੱਚਾ ਕਦੇ ਵੀ ਪੂਰੀ ਤਰਾਂ ਆਤਮ ਵਿਸ਼ਵਾਸ਼ੀ ਨਹੀ ਬਣ ਸਕਦਾ ...

02 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

sunil ....m d sari family v ih serial ikthe beh k dekhdi hai...m ohna de mummy bare apne mummy naal kafi baar gal kr chuki haan....m ohna nu khud nhi smjha sakdi bcz m d v age ohi hai jo m d frnd d oh same react krnge..shayid m de samne kuch na kehn but oh is nu serious nhi lainge..... m sochdi haan k apne mummy naal aunty g nu mila da....but dekho....ki hunda ...sade gall krn te oh apni kudi nu hor maar v sakde ne...agey oh ohde naal chnga behave nhi krde....

02 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

je oh gall krn nal apni kudi nu kujj khinde ne tan oh maa baap apne bache nu kde housla nhi de skde..

03 Jun 2012

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

sahi kea sab ne...sade smaaj vich eh sab ho rea tan fr es chiz nu smaaj de sahmne la k aun kis chiz da darr....karn wala v samaj,akhan band krn wala v smaaj,es nu pehla krda fr ese lai chup rehan nu kehnda.....ki hai es smaaj di asliyat.....parents bachea vich confidance paida karan balki es tra de masle nu sahmne la k aun da utsah paida krn....apa v ese smaj da aang a...punjabizm de member hon de nate apa sb share krde a kyu na apa ik NGO nu mil k join kriye ja fr khud ik organization shuru kriye jis nal apa ehna problems lai pukhta kadam chuk loka nu jagruk kar sakiye...seminars krwayie...sunil ji es lai kuj socho plzzzz...........apa aam loka nu v es bare te baki problems bare jagruk krage........

06 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sandeep g .. i agree with u...


par sach khan tan apne desh ch sirf bhed chal a ... jo agge chale ga ohde piche chalan ge par ohda sath den vehle sab piche....main aap chahunda han ki ik organization bane jo es tran de kamma de khilaf sakhat karvai kre.. te doshian nu kadi ton kdi sajja deve...

 

main ik topic tiar krda han es bare sab di slah lain layi g..

 

sukria g...

06 Jun 2012

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

thk hai ji.....dekho baki ki kehnde ne

07 Jun 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਸੁਨੀਲ ਵੀਰ , ਤੁਸੀਂ "ਬਾਲ ਸ਼ੋਸ਼ਣ" ਬਾਰੇ ਵਿਚਾਰ ਚਰਚਾ ਸ਼ੁ੍ਰੂ ਕੀਤੀ ਹੈ ਜੋ ਕਿ ਸਮੇਂ ਦੀ ਲੋੜ ਹੈ ।

 

ਉਪਰੋਕਤ ਸਾਰਿਆਂ ਦੇ ਵਿਚਾਰ ਪੜ੍ਹੇ ਨੇ  ਅਤੇ ਕਈ ਜਗ੍ਹਾ ਸਹਿਮਤੀ ਵੀ ਪ੍ਰਗਟ ਕਰਦਾ ਹਾਂ ।

ਬਾਲ ਸ਼ੋਸ਼ਣ ਦਾ ਮੁੱਖ ਕਾਰਨ ਜੋ ਦੇਖਣ ਵਿੱਚ ਆ ਰਹੇ ਨੇ ਉਹ ਇਹ ਨੇ :

੧) ਮਾਂ ਬਾਪ ਤੇ ਬੱਚਿਆਂ ਵਿਚਕਾਰ ਕਮਿਉਨੀਕੇਸ਼ਨ ਗੈਪ ।

੨) ਮਾਂ ਬਾਪ ਦਾ ਬੱਚਿਆਂ ਉੱਤੇ ਵਿਸ਼ਵਾਸ਼ ਦੀ ਕਮੀ।

੩) ਮਾਂ ਬਾਪ ਦਾ ਬਦਲਦੇ ਮਾਹੌਲ ਪ੍ਰਤੀ ਮਾਨਸਿਕ ਤੌਰ ਤੇ ਤਿਆਰ ਨਾ ਹੋਣਾ ।

੪) ਮਾਂ ਬਾਪ ਦਾ ਬੱਚਿਆਂ ਨੂੰ ਸਹੀ ਸੇਧ ਦੇਣ ਵੱਲ ਜਾਗਰੂਕ ਨਾ ਹੋਣਾ ।

੫) ਮਾਂ ਬਾਪ ਦਾ ਬੱਚਿਆਂ ਦੀ ਉਤਸੁਕਤਾ ਨੂੰ ਪੂਰੀ ਤਰ੍ਹਾਂ ਦੂਰ ਨਾ ਕਰ ਸਕਣਾ ।

੬) ਮਾਂ ਬਾਪ ਦਾ ਘੱਟ ( ਸਲੇਬਸ ਦੀਆਂ ਜਮਾਤਾਂ ਨਹੀਂ ) ਪੜ੍ਹੇ ਲਿਖੇ ਹੋਣਾ ।

੭) ਮਾਂ ਬਾਪ ਦਾ ਬੱਚਿਆਂ ਨੂੰ ਮਜਬੂਰੀ ਵਸ ਇਕੱਲੇ ਛੱਡ ਕੇ ਕੰਮ ਤੇ ਚਲੇ ਜਾਣਾ ।

੮) ਬੱਚਿਆਂ ਨੂੰ ਚੰਗੇ ਅਧਿਆਪਕਾਂ  ਦੀ ਭਾਰੀ ਕਮੀ ।

੧੦) ਅਧਿਆਪਕਾਂ ਤੇ "ਸਰਜ਼"  ਦੀ ਮਾਸਿਕਤਾ ਦਾ ਨਿਘਾਰ ਜੋ ਪੱਛਮੀ ਹਵਾ ਨਾਲ ਗੁਰੂ ਚੇਲੇ ਦਾ ਫਰਕ ਮਿਟ ਗਿਆ ਹੈ ।

੧੧) ਮੀਡੀਆ ਦੁਆਰਾ ਘਟੀਆ ਵਿਗਿਆਪਨ, ਫਿਲਮਾਂ , ਪੋਸਟਰ ਦਾ ਸਮਾਜ ਵਿੱਚ ਖੁਲ੍ਹਾ ਪ੍ਰਚਾਰ ।

੧੨) ਮਾਂ ਬਾਪ ਤੇ ਬੱਚਿਆਂ ਦਾ ਧਾਰਮਿਕ ਪੱਖੋਂ ਅਵੇਸਲੇ ਹੋਣਾ ।

੧੩) ਗਲਤ ਅਨਸਰਾਂ ਨੂੰ ਸਮਾਜ ਵਿੱਚੋਂ ਛੇਕ ਦੇਣ ਦੀ ਪ੍ਰੰਪਰਾ ਦਾ ਨਾ ਹੋਣਾ ।

੧੪) ਸੰਯੁਕਤ ਪਰਿਵਾਰਾਂ ਦੀ ਥਾਂ ਨਿਉਕਲੀਅਰ ਫੈਮਿਲੀ ਦਾ ਚਲਨ ਜੋ ਬੱਚਿਆਂ ਦੀ ਮਾਨਸਿਕਤਾ ਨੂੰ ਪ੍ਰਫੁਲਿੱਤ ਨਹੀਂ ਕਰ ਸਕਦਾ ।

੧੫) ਪੰਦਰਾਂ ਹੋਰ ਕਾਰਨ ਵੀ ਹਨ ਜਿਨ੍ਹਾਂ ਵਿੱਚ  ਸਮਾਜ ਵਿੱਚ ਬਿਮਾਰ ਮਾਨਸਿਕਤਾ ਦਾ ਵਜੂਦ ਅਹਿਮ ਹੈ ।

 

ਲਿਸਟ ਲੰਬੀ ਹੈ ਅਤੇ ਹਰੇਕ ਕਾਰਨ ਉੱਤੇ ਇੱਕ ਲੰਬਾ ਲੇਖ ਲਿਖਿਆ ਜਾ ਸਕਦਾ ਹੈ । ਲੋੜ ਹੈ ਤਾਂ ਬਸ ਜਾਗਰੂਕਤਾ ਦੀ ।

 

ਉਮੀਦ ਹੈ ਕਿ ਦੋਸਤ ਮੇਰੀ ਗੱਲ ਨਾਲ ਸਹਿਮਤ ਹੋਣਗੇ ਅਤੇ ਕਾਰਨਾਂ ਨੂੰ ਦੂਰ ਕਰਨ ਦੇ ਉਪਰਾਲੇ ਕਰਨਗੇ ।

 

 

07 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਲਕੁਲ ਜੀ .......ਇਸ ਲਈ ਆਪਣੇ ਆਪ ਤੋਂ ਸ਼ੁਰੁਆਤ ਕਰਨੀ ਚਾਹੀਦੀ ਹੈ

07 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮਾਵੀ ਵੀਰ ਜੀ .. ਤੁਸੀਂ ਸਹੀ ਕਿਹਾ ਹੈ ਜੀ.. ਪਰ ਤੁਹਾਡੇ ਕਹੇ ਸਾਰੇ ਤਥਾਂ ਵਿਚ ਅਧੇ ਤਥ ਮਾ-ਬਾਪ ਤੇ ਨੇ....


੧) ਮਾਂ ਬਾਪ ਤੇ ਬੱਚਿਆਂ ਵਿਚਕਾਰ ਕਮਿਉਨੀਕੇਸ਼ਨ ਗੈਪ ।

੨) ਮਾਂ ਬਾਪ ਦਾ ਬੱਚਿਆਂ ਉੱਤੇ ਵਿਸ਼ਵਾਸ਼ ਦੀ ਕਮੀ।

੩) ਮਾਂ ਬਾਪ ਦਾ ਬਦਲਦੇ ਮਾਹੌਲ ਪ੍ਰਤੀ ਮਾਨਸਿਕ ਤੌਰ ਤੇ ਤਿਆਰ ਨਾ ਹੋਣਾ ।

੪) ਮਾਂ ਬਾਪ ਦਾ ਬੱਚਿਆਂ ਨੂੰ ਸਹੀ ਸੇਧ ਦੇਣ ਵੱਲ ਜਾਗਰੂਕ ਨਾ ਹੋਣਾ ।

੫) ਮਾਂ ਬਾਪ ਦਾ ਬੱਚਿਆਂ ਦੀ ਉਤਸੁਕਤਾ ਨੂੰ ਪੂਰੀ ਤਰ੍ਹਾਂ ਦੂਰ ਨਾ ਕਰ ਸਕਣਾ ।

੬) ਮਾਂ ਬਾਪ ਦਾ ਘੱਟ ( ਸਲੇਬਸ ਦੀਆਂ ਜਮਾਤਾਂ ਨਹੀਂ ) ਪੜ੍ਹੇ ਲਿਖੇ ਹੋਣਾ ।

੭) ਮਾਂ ਬਾਪ ਦਾ ਬੱਚਿਆਂ ਨੂੰ ਮਜਬੂਰੀ ਵਸ ਇਕੱਲੇ ਛੱਡ ਕੇ ਕੰਮ ਤੇ ਚਲੇ ਜਾਣਾ ।


ਮੇਰੇ ਕਹਿਣ ਦਾ ਮਤਲਬ ਹੈ ਜੀ ਕੀ ਜੇ ਮਾਤਾ ਪਿਤਾ ਆਪਣੇ ਬਚੇ ਨੂੰ ਸਮਾਜ ਦੀ ਬੁਰਾਈਆਂ ਦੇ ਖਿਲਾਫ਼ ਖੜਾ ਹੋਣਾ ਸਿਖਾਉਣ, ਓਹਨਾਂ ਨੂੰ ਹਰ ਬੁਰਾਈ ਤੋਂ ਲੜਨ ਦਾ ਹੋਸਲਾ ਦੇਣ ਤਾਂ ... ਬੱਚਾ ਖੁਦ ਆਪਣੇ ਉਪਰ ਹੋ ਰਹੇ ਜੁਲਮ ਦੇ ਖਿਲਾਫ਼ ਖੜਾ ਹੋ ਸਕਦਾ ਹੈ ਤੇ ਜੋ ਉਸ ਨਾਲ ਕੋਈ ਗਲਤ ਹਰਕਤ ਕਰ ਰਿਹਾ ਹੈ... ਤਾਂ ਉਸਨੂੰ ਵੀ ਸਬਕ ਸਿਖਾ ਸਕਦਾ ਹੈ..  ਇਸਲਈ ਇਹਨਾਂ ਬੁਰਾਈਆਂ ਦੇ ਖਿਲਾਫ਼ ਲੜਨ ਲਈ ਸਬ ਤੋਂ ਪਹਿਲਾਂ ਬੱਚੇ ਨੂੰ ਕੋਈ ਹਿਮ੍ਮਤ ਦੇ ਸਕਦਾ ਹੈ ਤਾਂ ਸਿਰਫ ਉਹਨਾ ਦੇ ਮਾਂ-ਬਾਪ... ਇਸਲਈ ਮਾਬਾਪ ਨੂੰ ਬੱਚੇ ਨਾਲ ਸਮਾਂ ਕਡਕੇ ਗੱਲ ਕਰਨੀ ਚਾਹੀਦੀ ਹੈ |.

 

08 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria Mavi veer g...

27 Jul 2012

Showing page 2 of 2 << First   << Prev    1  2   Next >>     
Reply