Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਗਾਵਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 3 << First   << Prev    1  2  3  Next >>   Last >> 
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Hi

Bai JI BAHUT KHOOBSURAT KALAAM

24 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

vah ji bhaji kmal kr ti................

 

gud job paji 

 

verry nice

 

thanx to share with us

24 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਅਰਿੰਦਰ, ਬਹਾਦਰ ਤੇ ਕੁਲਬੀਰ ਵੀਰ ਜੀ ....

 

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏ ਜੀ....ਪੜਨ ਲਈ ਤੇ ਤੇ ਪਸੰਦ ਕਰਨ ਲਈ..

24 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਅੱਲਾ ਰਾਮ ਤੇ ਰਹੀਮ ਸਾਰੇ ਇੱਕੋ ਜਿਹੇ ਸਾਨੂੰ,
ਗੱਲ ਸਾਂਝੀਵਾਲਤਾ ਦੀ ਅਸੀਂ ਕਰਦੇ ਰਹਾਂਗੇ |
ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਵਾਹ ਜੀ ਵਾਹ................ .ਸੰਧੂ ਸਾਹਿਬ .........ਗੱਡੀ ਕੱਲੀ ਰਿੜੀ ਹੀ ਨਹੀਂ ਕਾਫੀ ਤੇਜ ਰਫਤਾਰ ਫੜ ਗਈ ਏ .......ਹੁਣ ਰਫਤਾਰ ਧੀਮੀ ਨਾ ਪੈਣ ਦੇਣਾ ......ਬਹੁਤ ਵਧੀਆ ਰਚਨਾ ........ ਸਾਡੀ ਝੋਲੀ ਚ ਪਾਉਣ ਲਈ ਸ਼ੁਕਰੀਆ........ਲਿਖਦੇ ਰਹੋ ......ਸਾਨੂੰ ਪੜਨ ਦਾ ਮਾਨ ਬਖਸ਼ਦੇ ਰਹੋ ......... ਗੁਰੂ ਮਿਹਰ ਕਰਨ 

ਅੱਲਾ ਰਾਮ ਤੇ ਰਹੀਮ ਸਾਰੇ ਇੱਕੋ ਜਿਹੇ ਸਾਨੂੰ,

ਗੱਲ ਸਾਂਝੀਵਾਲਤਾ ਦੀ ਅਸੀਂ ਕਰਦੇ ਰਹਾਂਗੇ |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,

 

ਵਾਹ ਜੀ ਵਾਹ................ .ਸੰਧੂ ਸਾਹਿਬ .........ਗੱਡੀ ਕੱਲੀ ਰਿੜੀ ਹੀ ਨਹੀਂ ਕਾਫੀ ਤੇਜ ਰਫਤਾਰ ਫੜ ਗਈ ਏ .......ਹੁਣ ਰਫਤਾਰ ਧੀਮੀ ਨਾ ਪੈਣ ਦੇਣਾ ......ਬਹੁਤ ਵਧੀਆ ਰਚਨਾ ........ ਸਾਡੀ ਝੋਲੀ ਚ ਪਾਉਣ ਲਈ ਸ਼ੁਕਰੀਆ........ਲਿਖਦੇ ਰਹੋ ......ਸਾਨੂੰ ਪੜਨ ਦਾ ਮਾਨ ਬਖਸ਼ਦੇ ਰਹੋ ......... ਗੁਰੂ ਮਿਹਰ ਕਰਨ 

 

25 Jun 2010

sony singh
sony
Posts: 13
Gender: Male
Joined: 04/Apr/2010
Location: Barnala Chd.
View All Topics by sony
View All Posts by sony
 
hi...

veere tusi bahut vaddia likhde hon bahut jiyada vaddia menu ik gall dasso veere eh punjabi ch kime likhia janda 

14 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Jass Veer G te Sony 22 G..bahut bahut Dhanwaad ae tuhadey samey layi te hausla afzaai layi...

 

@ Sony 22...please check your msg I've sent u a link (for writing in punjabi)..waise hun te ithey v option hai punjabi 'ch likhan dee tusin eh v try kar ke dekh sakde ho...

14 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

ਤੁਸੀਂ ਬਹੁਤ ਹੀ ਵਧੀਆ ਢੰਘ ਨਾਲ ਆਪਣੇ ਜਜਬਾਤਾਂ ਦਾ ਪ੍ਰਗਟਾਵਾ ਕੀਤਾ ਹੈ,, ਪੜ੍ਹਦਿਆਂ ਹੋਇਆ ਲੱਗਦਾ ਹੈ ਕੀ ਇਸ ਨੂੰ ਲਿਖਦਿਆਂ ਤੁਹਾਡਾ ਖੂਨ ਖੋਲ ਰਿਹਾ ਹੋਵੇ,, "ਆ ਰਹੀ ਹੈ ਬਗਾਵਤ ਦੀ ਬੂ"............

 

ਪਰ ਬਲਿਹਾਰ ਕੀ ਕਲਮ ਵਿਚ ਏਨੀ ਤਾਕਤ ਹੈ ਕੀ ਇਹ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰ ਸਕਦੀ ਹੈ,, ਕਲਮ ਸਾਡੀ ਸੋਚ ਨੂੰ ਤਾਂ ਬਿਆਨ ਕਰ ਸਕਦੀ ਹੈ ਜਾਂ ਸਾਡੀ ਸੋਚ ਨੂੰ ਇਕ ਦੂਜੇ ਨਾਲ ਜੋੜ ਸਕਦੀ ਹੈ ਪਰ 

ਤੁਹਾਨੂੰ ਨਹੀ ਲੱਗਦਾ ਕੀ practically ਵੀ ਕੁਝ ਕਰਨਾ ਚਾਹੀਦਾ,,

 

 

 

ਤੁਸੀਂ ਆਪਣੇ ਜਜਬਾਤਾਂ ਦਾ ਬਹੁਤ ਵਧੀਆ ਢੰਗ ਨਾਲ ਪ੍ਰਗਟਾਵਾ ਕੀਤਾ ਹੈ.. ਲੱਗਦਾ ਹੈ ਇਸ ਸਮਾਜ ਦੇ ਠੇਕੇਦਾਰਾ ਵਿਰੁਧ ਲਿਖਦਿਆਂ ਤੁਹਾਡਾ ਖੂਨ ਖੋਲ ਰਿਹਾ ਹੋਵੇ,, "ਆ ਰਹੀ ਹੈ ਬਗਾਵਤ ਦੀ ਬੂ"  ਪਰ ਬਲਿਹਾਰ ਕੀ ਇਹਨਾ ਬੁਰਾਈਆਂ ਨੂੰ ਕਲ੍ਮਬ੍ਧ ਕਰ ਦੇਣਾ ਹੀ ਕਾਫੀ ਹੈ,, ਕੀ ਤੁਹਾਨੂੰ ਲਗਦਾ ਹੈ ਕੀ ਕਲਮ ਚ ਇਨੀ ਤਾਕਤ ਹੈ ਕੀ ਇਹ ਇਸ ਨੂੰ ਬਦਲ ਸਕਦੀ ਹੈ,,
ਵੈਸੇ ਤੁਸੀਂ ਆਪਣੀ ਬਗਾਵਤ  ਨੂੰ ਸ਼ਬਦਾਂ ਦਾ ਬਹੁਤ ਸਹੀ ਰੂਪ ਦਿੱਤਾ ਹੈ,,
ਸਲਾਮ ਹੈ ਇਸ ਬਾਗੀ ਨੂੰ ਅਤੇ ਇਸ ਦੀ ਰਚਨਾ ਨੂੰ,, ਲੱਗਦਾ ਨਹੀ ਹੈ ਕੀ ਇਹ ਤੁਹਾਡੀ ਸ਼ੁਰੁਆਤੀ ਕੋਸ਼ਿਸ਼ ਹੈ ਜਾਂ ਹੋ ਸਕਦਾ ਹੈ ਕਲਮ ਚੁਕਣ ਚ ਹੀ ਦੇਰ ਲਗਾ ਦਿਤੀ ਹੋਵੇ,, 
ਬਹੁਤ ਵਧੀਆ,,
ਅਤੇ ਆਹ ਤੁਹਾਡੀ ਵਾਲੀ ਤਸਵੀਰ ਤੁਹਾਡੀ ਇਸ ਕਵਿਤਾ ਦੀ ਸੋਚ ਨਾਲ ਹੂ-ਬ-ਹੂ ਮੇਲ ਖਾਂਦੀ ਹੈ,,     ਤੁਸੀਂ ਆਪਣੇ ਜਜਬਾਤਾਂ ਦਾ ਬਹੁਤ ਵਧੀਆ ਢੰਗ ਨਾਲ ਪ੍ਰਗਟਾਵਾ ਕੀਤਾ ਹੈ.. ਲੱਗਦਾ ਹੈ ਇਸ ਸਮਾਜ ਦੇ ਠੇਕੇਦਾਰਾ ਵਿਰੁਧ ਲਿਖਦਿਆਂ ਤੁਹਾਡਾ ਖੂਨ ਖੋਲ ਰਿਹਾ ਹੋਵੇ,, "ਆ ਰਹੀ ਹੈ ਬਗਾਵਤ ਦੀ ਬੂ"  ਪਰ ਬਲਿਹਾਰ ਕੀ ਇਹਨਾ ਬੁਰਾਈਆਂ ਨੂੰ ਕਲ੍ਮਬ੍ਧ ਕਰ ਦੇਣਾ ਹੀ ਕਾਫੀ ਹੈ,, ਕੀ ਤੁਹਾਨੂੰ ਲਗਦਾ ਹੈ ਕੀ ਕਲਮ ਚ ਇਨੀ ਤਾਕਤ ਹੈ ਕੀ ਇਹ ਇਸ ਨੂੰ ਬਦਲ ਸਕਦੀ ਹੈ,,ਵੈਸੇ ਤੁਸੀਂ ਆਪਣੀ ਬਗਾਵਤ  ਨੂੰ ਸ਼ਬਦਾਂ ਦਾ ਬਹੁਤ ਸਹੀ ਰੂਪ ਦਿੱਤਾ ਹੈ,,

ਸਲਾਮ ਹੈ ਇਸ ਬਾਗੀ ਨੂੰ ਅਤੇ ਇਸ ਦੀ ਰਚਨਾ ਨੂੰ,, ਲੱਗਦਾ ਨਹੀ ਹੈ ਕੀ ਇਹ ਤੁਹਾਡੀ ਸ਼ੁਰੁਆਤੀ ਕੋਸ਼ਿਸ਼ ਹੈ ਜਾਂ ਹੋ ਸਕਦਾ ਹੈ ਕਲਮ ਚੁਕਣ ਚ ਹੀ ਦੇਰ ਲਗਾ ਦਿਤੀ ਹੋਵੇ,, 

 

ਬਹੁਤ ਵਧੀਆ,,

 

ਅਤੇ ਆਹ ਤੁਹਾਡੀ profile ਵਾਲੀ ਤਸਵੀਰ ਤੁਹਾਡੀ ਇਸ ਕਵਿਤਾ ਦੀ ਸੋਚ ਨਾਲ ਹੂ-ਬ-ਹੂ ਮੇਲ ਖਾਂਦੀ ਹੈ,,     

 

 

06 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸੁਪਰੀਤ ਬਿਲਕੁਲ ਠੀਕ ਕਿਹਾ ਏ ਤੁਸੀਂ practically vee ਬਹੁਤ ਕੁਛ ਕਰਨ ਦੀ ਜਰੂਰਤ ਹੈ ਖਾਲੀ ਲਿਖਣ ਨਾਲ ਕੰਮ ਨਹੀਂ ਚੱਲ ਸਕਦਾ...ਤੇ ਮੈਂ ਜਿੰਨੀ ਦੇਰ ਇੰਡੀਆ 'ਚ ਸੀ ਤੇ ਹਮੇਸ਼ਾਂ Practically ਯੋਗਦਾਨ ਪਾਉਂਦਾ ਰਿਹਾ ਹਾਂ ਜੀ ਆਪਣੀ ਸਮਰੱਥਾ ਮੁਤਾਬਿਕ ਸ਼ਾਇਦ ਇਹੀ ਕਾਰਣ ਹੈ ਕਿ ਇਹ ਸੋਚ ਨੇ ਮੇਰਾ ਸਾਥ ਨਹੀਂ ਛੱਡਿਆ ਵਿਦੇਸ਼ਾਂ ਦੀ ਧਰਤੀ ਤੇ ਆ ਕੇ ਵੀ...... ਤੇ ਇਸ ਗੱਲ ਦਾ ਮੈਨੂੰ ਹਮੇਸ਼ਾਂ ਮਾਣ ਰਹਿੰਦਾ ਹੈ |


ਤਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਖਾਲੀ ਇਸ ਨੂੰ ਪੜਿਆ ਹੀ ਨਹੀਂ ਬਲਕਿ ਮੈਂ ਜਿਹੜੀ ਗੱਲ ਨੂੰ ਧਿਆਨ 'ਚ ਰੱਖਕੇ ਇਸ ਨੂੰ ਲਿਖਿਆ ਸੀ ਤੁਸੀਂ ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਏ ....

06 Aug 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

really 22 mere lkehn layi kujh bacheya hi nai ...'

sb hi pehla hi keh ditta ...

la-jvaab rachna hai ....

 

jeooooooo

08 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ba-kamaal veer g ,,,,,,,,.

 

ਪਹਿਨ ਧਰਮਾਂ ਤੇ ਜਾਤਾਂ ਦੇ ਨਕਾਬ  ਵੰਡ ਪਾਉਂਦੇ,
ਚਿਹਰਾ ਅਸਲੀ ਉਹਨਾਂ ਦਾ ਨੰਗਾ ਕਰਦੇ ਰਹਾਂਗੇ |

ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ,
ਦੀਵੇ ਬਾਲ ਕੇ ਬਨੇਰਿਆਂ 'ਤੇ ਧਰਦੇ ਰਹਾਂਗੇ |

 

jionde vsde rho .........tfs

08 Oct 2010

Showing page 2 of 3 << First   << Prev    1  2  3  Next >>   Last >> 
Reply