Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਰਸਾਤਾਂ ਨੂੰ ,,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਰਸਾਤਾਂ ਨੂੰ ,,,

 

ਚੇਤੇ ਤੂੰ ਵੀ ਕਰਦੀ ਹੋਣੀਂ ਆਪਣੀਆਂ ਓਹ ਮੁਲਾਕਾਤਾਂ ਨੂੰ,
ਅੜੀਏ ਛਾਵੇਂ ਤਾਰਿਆਂ ਦੀ ਜਦ ਮਿਲਦੇ ਸੀ ਆਪਾਂ ਰਾਤਾਂ ਨੂੰ,,,
ਠੰਡੀ ਰਾਤ ਦੀ ਬੁੱਕਲ ਦੇ ਵਿਚ ਨਿੱਘ ਸੀ ਅੜੀਏ ਭਰ ਜਾਂਦਾ,
ਤੇਰਾ ਮੁੱਖ ਤੱਕ ਚੜਦਾ ਸੀ ਫਿਰ ਸੂਰਜ ਵੀ ਪ੍ਰਭਾਤਾਂ ਨੂੰ,,,
ਚਮਕ ਤੇਰੇ ਨੀਂ ਕੋਕੇ ਦੀ ਸੀ ਹਨੇਰੇ ਰਾਹ ਰੁਸ਼ਨਾ ਦਿੰਦੀ,
ਤੇਰੇ ਨੀਂ ਇੱਕ ਹਾਸੇ ਨਾਲ ਫੁੱਲ ਖਿੜਦੇ ਸੀ ਬਰਸਾਤਾਂ ਨੂੰ ,,,
ਤੇਰਾ ਜਾਣਾਂ ਕੋਈ ਮਜਬੂਰੀ ਸੀ ਜਾਂ ਇਸ਼ਕ਼ ਹੀ ਸਦਾ ਕੱਚਾ ਸੀ,
ਝੱਲਾ ਦਿਲ ਨਾਂ ਸਮਝਿਆ ਅੜੀਏ ਤੇਰੀਆਂ ਪਾਈਆਂ ਬਾਤਾਂ ਨੂੰ,,,
ਹੁਣ ਨਾਮ ਤੇਰਾ ਸਭ ਲੈਕੇ ਤਾਨੇਂ ਮਾਰਦੇ ਨੇਂ " ਹਰਪਿੰਦਰ " ਨੂੰ,
ਰੱਬ ਜਾਣੇਂ ਲੋਕੀਂ ਸਮਝਣਗੇ  ਕਦੇ ਮੇਰੇ ਵੀ ਜਜਬਾਤਾਂ ਨੂੰ,,,
                                                                  ਹਰਪਿੰਦਰ " ਮੰਡੇਰ "
ਧੰਨਵਾਦ ,,,,,,,,,,,,,ਗਲਤੀ ਮਾਫ਼ ਕਰਨੀਂ,,,

ਚੇਤੇ ਤੂੰ ਵੀ ਕਰਦੀ ਹੋਣੀਂ ਆਪਣੀਆਂ ਓਹ ਮੁਲਾਕਾਤਾਂ ਨੂੰ,

ਅੜੀਏ ਛਾਵੇਂ ਤਾਰਿਆਂ ਦੀ ਜਦ ਮਿਲਦੇ ਸੀ ਆਪਾਂ ਰਾਤਾਂ ਨੂੰ,,,

 

ਠੰਡੀ ਰਾਤ ਦੀ ਬੁੱਕਲ ਦੇ ਵਿਚ ਨਿੱਘ ਸੀ ਅੜੀਏ ਭਰ ਜਾਂਦਾ,

ਤੇਰਾ ਮੁੱਖ ਤੱਕ ਚੜਦਾ ਸੀ ਫਿਰ ਸੂਰਜ ਵੀ ਪ੍ਰਭਾਤਾਂ ਨੂੰ,,,

 

ਚਮਕ ਤੇਰੇ ਨੀਂ ਕੋਕੇ ਦੀ ਸੀ ਹਨੇਰੇ ਰਾਹ ਰੁਸ਼ਨਾ ਦਿੰਦੀ,

ਤੇਰੇ ਨੀਂ ਇੱਕ ਹਾਸੇ ਨਾਲ ਫੁੱਲ ਖਿੜਦੇ ਸੀ ਬਰਸਾਤਾਂ ਨੂੰ ,,,

 

ਤੇਰਾ ਜਾਣਾਂ ਕੋਈ ਮਜਬੂਰੀ ਸੀ ਜਾਂ ਇਸ਼ਕ਼ ਹੀ ਸਾਡਾ ਕੱਚਾ ਸੀ,

ਝੱਲਾ ਦਿਲ ਨਾਂ ਸਮਝਿਆ ਅੜੀਏ ਤੇਰੀਆਂ ਪਾਈਆਂ ਬਾਤਾਂ ਨੂੰ,,,

 

ਹੁਣ ਨਾਮ ਤੇਰਾ ਸਭ ਲੈਕੇ ਤਾਨੇਂ ਮਾਰਦੇ ਨੇਂ " ਹਰਪਿੰਦਰ " ਨੂੰ,

ਰੱਬ ਜਾਣੇਂ ਲੋਕੀਂ ਸਮਝਣਗੇ  ਕਦੇ ਮੇਰੇ ਵੀ ਜਜਬਾਤਾਂ ਨੂੰ,,,

                                                                  ਹਰਪਿੰਦਰ " ਮੰਡੇਰ "

ਧੰਨਵਾਦ ,,,,,,,,,,,,,ਗਲਤੀ ਮਾਫ਼ ਕਰਨੀਂ,,,

 

06 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਵਾਹ ਜੀ ਵਾਹ....ਬਹੁਤ ਹੀ ਵਧੀਆ....ਮੈਂ ਤੇ ਹੁਣੇ  sign in ਕੀਤਾ ਸੀ ਤੇ ਇੰਨੀ ਸੋਹਣੀ ਰਚਨਾ ਮਿਲ ਗਈ ਪੜ੍ਹਨ ਨੂੰ ਰੂਹ ਖੁਸ਼ ਹੋ ਗਈ ਪੜ੍ਹਕੇ....tfs

06 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਵਾਹ .........ਬਹੁਤ ਹੀ ਵਧੀਆ ਮੰਡੇਰ ਸਹਿਬ ......ਕਮਾਲ ਲਿਖਿਆ ਏ .....ਜੀਓ

07 Aug 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

 ਮੰਡੇਰ ਸਾਬ ਬਹੁਤ ਖੂਬ ਸ਼ਬਦ ਪਿਰੋਏ ਨੇ .
ਸੋਹਣੀ ਤੁਕਬੰਦੀ ਆ ਮਜ਼ਾ ਆ ਗਿਆ ਪੜ ਕੇ ਦਿਲ ਨੂ ਸਕੂੰ ਦੇਣ ਵਾਲੀ ਕਵਿਤਾ ਲਈ ਧਨਬਾਦ .
ਇਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ 
ਜੀਓ ਜੀ 

 ਮੰਡੇਰ ਸਾਬ ਬਹੁਤ ਖੂਬ ਸ਼ਬਦ ਪਿਰੋਏ ਨੇ .

ਸੋਹਣੀ ਤੁਕਬੰਦੀ ਆ ਮਜ਼ਾ ਆ ਗਿਆ ਪੜ ਕੇ ਦਿਲ ਨੂ ਸਕੂੰ ਦੇਣ ਵਾਲੀ ਕਵਿਤਾ ਲਈ ਧਨਬਾਦ .

ਇਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ 

ਜੀਓ ਜੀ 

 

07 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਹਰਪਿੰਦਰ ਜੀ......

 

ਦਿਲ ਦੇ ਏਹ੍ਸਾਸਾਂ ਨੂੰ ਮੌਸਮਾ ਦੇ ਨਾਲ ਰਲਾ ਕੇ ਬੜੇ ਹੀ ਖੂਬਸੂਰਤ ਸ਼ਬਦਾਂ ਨਾਲ ਸਾਂਝਾ ਕੀਤਾ ਹੈ....gr8

07 Aug 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bhaut khoob bai g

08 Aug 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut sohni rachna pesh keeti hai harpinder veer ji....likhde raho.....

08 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਲਿਹਾਰ,  ਜੱਸ, ਜੁਝਾਰ ,ਗੁਰਪ੍ਰੀਤ, ਸੁਰਜੀਤ ,ਦਵਿੰਦਰ,,,,,,,,,,,,,,,,,,,,,,,,,,,,,,,,,,,,,ਇਸ ਰਚਨਾ ਨੂੰ ਪਸੰਦ ਕਰਨ ਲਈ ਆਪ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ,,,ਵਸਦੇ ਰਹੋ,,,

08 Aug 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow.... romantic soft and sweet....


mix of sweet feel !!!

08 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਧੰਨਵਾਦ ਕੁਲਜੀਤ ਜੀ,,,

09 Aug 2011

Showing page 1 of 3 << Prev     1  2  3  Next >>   Last >> 
Reply