Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਰਸਾਤਾਂ ਨੂੰ ,,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 3 << First   << Prev    1  2  3   Next >>     
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਨਿਮਾਣੇ ਨੂੰ ਐਨਾ ਮਾਣ ਬਖਸ਼ਣ ਲਈ ਸੁਕਰਿਆ ਪ੍ਰੀਤ ਜੀ,,,

22 Dec 2011

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਤੇ ਖੂਬਸੂਰਤ ਤੇ ਰੋਮਾਂਸ ਭਰੀ ਰਚਨਾ ੲੇ ਹਰਪਿੰਦਰ ਸਰ, ਗੁਡ ਵੰਨ ਜੀ ।
02 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

God bless you veer,.............very well written

 

duawaan

03 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਧੁੱਪ ਵਾਂਗਰਾਂ ਨਿੱਘੀ, ਚਾਨਣੀ ਵਰਗੀ ਸ਼ੀਤਲ ਅਤੇ ਖੀਰ ਵਰਗੀ ਮਿੱਠੀ ਇਹ ਕਮਾਲ ਦੀ ਕਿਰਤ ਹੈ ਹਰਪਿੰਦਰ ਜੀ  - ਇਹ ਅਸਲ ਵਿਚ ਮੈਥੋਂ ਮਿੱਸ ਨਹੀਂ ਹੋਈ, ਬਲਕਿ ਮੈਂ ਇਸ ਫੋਰਮ ਤੇ ਇਸ ਲਿਖਤ ਦੇ ਅਪਲੋਡ ਹੋਣ ਤੋਂ ਬਹੁਤ ਬਾਅਦ ਆਇਆ ਹਾਂ, ਇਸ ਕਰਕੇ ਨੀ ਪੜ੍ਹ ਸਕਿਆ |
ਖ਼ੈਰ ਕੋਈ ਗੱਲ ਨੀ, ਦੇਰ ਆਇਦ, ਦੁਰੁਸਤ ਆਇਦ !
ਉਂਜ ਵੀ ਸੁਣਿਐ, ਅਖੇ, ਖੀਰ ਬਹੀ ਅਤੇ ਠੰਢੀ ਹੋਵੇ ਤਾਂ ਜ਼ਿਆਦਾ ਸੁਆਦਲੀ ਹੋ ਜਾਂਦੀ ਏ |
ਬਾਈ ਜੀ, ਰਿਅਲੀ ਵੰਡਰਫੁੱਲ ਰਚਨਾ - ਆਨੰਦ ਆ ਗਿਆ ਜੀ ਪੜ੍ਹ ਕੇ | ਹੁਣ ਵਾਰ ਵਾਰ ਕੀਹ ਕਹਿਣਾ ਜੀ - ਸਚਿਨ ਦਾ ਛੱਕਾ, ਆਖਿਰ ਸਚਿਨ ਦਾ ਈ ਹੁੰਦੈ, ਜਨਾਬ |
              
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

ਧੁੱਪ ਵਾਂਗਰਾਂ ਨਿੱਘੀ, ਚਾਨਣੀ ਵਰਗੀ ਸ਼ੀਤਲ ਅਤੇ ਖੀਰ ਵਰਗੀ ਮਿੱਠੀ ਇਹ ਕਮਾਲ ਦੀ ਕਿਰਤ ਹੈ ਹਰਪਿੰਦਰ ਜੀ  - ਇਹ ਅਸਲ ਵਿਚ ਮੈਥੋਂ ਮਿੱਸ ਨਹੀਂ ਹੋਈ, ਬਲਕਿ ਮੈਂ ਇਸ ਫੋਰਮ ਤੇ ਇਸ ਲਿਖਤ ਦੇ ਅਪਲੋਡ ਹੋਣ ਤੋਂ ਬਹੁਤ ਬਾਅਦ ਆਇਆ ਹਾਂ, ਇਸ ਕਰਕੇ ਨੀ ਪੜ੍ਹ ਸਕਿਆ |


ਖ਼ੈਰ, ਕੋਈ ਗੱਲ ਨੀ, ਦੇਰ ਆਇਦ, ਦੁਰੁਸਤ ਆਇਦ ! 

ਉਂਜ ਵੀ ਸੁਣਿਐ, ਅਖੇ, ਖੀਰ ਬਹੀ ਅਤੇ ਠੰਢੀ ਹੋਵੇ ਤਾਂ ਜ਼ਿਆਦਾ ਸੁਆਦਲੀ ਹੋ ਜਾਂਦੀ ਏ |


ਬਾਈ ਜੀ, ਰਿਅਲੀ ਵੰਡਰਫੁੱਲ ਰਚਨਾ - ਆਨੰਦ ਆ ਗਿਆ ਜੀ ਪੜ੍ਹ ਕੇ |

ਹੁਣ ਵਾਰ ਵਾਰ ਕੀਹ ਕਹਿਣਾ ਜੀ - ਸਚਿਨ ਦਾ ਛੱਕਾ, ਆਖਿਰ ਸਚਿਨ ਦਾ ਈ ਹੁੰਦੈ, ਜਨਾਬ |

              

ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

03 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Speechless .. ......harpinder veer g
05 Nov 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਬਹੁਤ ਸ਼ੁਕਰੀਆ ਦੋਸਤੋ,,,ਜਿਓੰਦੇ ਵੱਸਦੇ ਰਹੋ,,,

01 Feb 2015

Showing page 3 of 3 << First   << Prev    1  2  3   Next >>     
Reply