Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਬਿਆਨ

 

ਮਿਰਜੇ ਦੇ ਕਿੱਸੇ ਦਾ ਬਿਆਨ ਮੇਰੇ ਸਾਹਾਂ ਵਿਚ
ਪਰ ਘਰੋਂ ਤੈਨੂੰ ਉਧਾਲਣ ਦੀ ਕੋਈ ਗੱਲ ਨਈ ਕਰਾਂਗਾ ਮੈਂ

ਘਰੇ ਬੈਠੀ ਭੈਣ ਦਾ ਖਿਆਲ ਕਿਵੇਂ ਭੁੱਲ ਜਾਵਾਂ
ਤਾਹੀਂ ਜੰਡ ਥੱਲੇ ਅਣਆਈ ਮੌਤ ਨਈ ਮਰਾਂਗਾ ਮੈਂ


ਰੋਕ ਸਕੇ ਨਾਂ ਸੀ ਜੇ ਨੈਣ ਲੜਦਿਆਂ ਨੂੰ
ਰੋਕ ਸਕਦੇ ਨਈ ਲੋਕੀ ਸੜਦਿਆਂ ਨੂੰ

ਤਕਰੀਰਾਂ ਤੇ ਵਿਚਾਰਾਂ ਤਾਂ ਚੱਲਣੀਆਂ ਹੀ ਨੇ
ਪਰ ਮਾੜਾ ਨਾਂ ਕਹੇ ਕੋਈ ਪਿੰਡ ਵੜਦਿਆਂ ਨੂੰ


ਜਿਸਮਾਂ ਨੂੰ ਗੁਰਦੀਪ ਲੋਕੀ ਪਿਆਰ ਭਾਵੇਂ ਆਖੀ ਜਾਣ
ਰੂਹ ਤੇਰੀ ਦੀ ਖੁਰਾਕ ਬੱਸ ਸਦਾ ਹੀ ਬਣਾਗਾ ਮੈਂ

ਨਜਰਾਂ ਤੋਂ ਦੂਰ ਮੈਨੂੰ ਲੱਖ ਭਾਵੇਂ ਸਮਝੀ ਤੂੰ
ਦਿਲ ਦੇ ਕਰੀਬ ਤੇਰੇ ਨਾਲ ਹੀ ਰਹਾਂਗਾਂ ਮੈਂ ।
                                      ਗੁਰਦੀਪ ਬੁਰਜੀਆ

 

 

 

 

 

 

05 Jan 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜਿਸਮਾਂ ਨੂੰ ਗੁਰਦੀਪ ਲੋਕੀ ਪਿਆਰ ਭਾਵੇਂ ਆਖੀ ਜਾਣ
ਰੂਹ ਤੇਰੀ ਦੀ ਖੁਰਾਕ ਬੱਸ ਸਦਾ ਹੀ ਬਣਾਗਾ ਮੈਂ


WoW kya baat ae....bahut khoob...tfs

06 Jan 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

kmaal karti gurdeep baai ,,,,,,,,,,,,,,bahut hi wadhia likhia har ikk lafaz,,,jionda wassda reh,,,

06 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

sukria harpinder te balihar bai

08 Jan 2012

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

bahut khoobsoorat khayaal

08 Jan 2012

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

 

wahhh bahut hi sohna...kmaal krti...

 

keep writing n keep sharing..

08 Jan 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ek ek lafz hikk ch utrda ee gurdeep veerre

02 Feb 2015

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
thanx malkit veere , ene purani likhi hoi rachna jad ajj vi
koi pad da tan vadhia lagda, thanxx
08 Feb 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat sohne ehsaas harfan rahin pargat kar gayi aap g di eh sayaari ba-kamaal likhi hai tuhadi kalam ne,................duawaan hi duawaan bus ,............ehhi kahanga,..........khush raho,.............hor vi khubb likho.

09 Feb 2015

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਧੰਨਵਾਦ ਵੀਰ ਸੁਖਪਾਲ , ਏਦਾਂ ਹੀ ਪੜਦੇ ਰਹੋ : ਮੇਰਾ ਲਿਖਣਾ ਜਾਰੀ ਰਹੇਗਾ !
09 Feb 2015

Showing page 1 of 2 << Prev     1  2  Next >>   Last >> 
Reply