Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਦੀਪ ਬਾਈ ਜੀ, ਨਿਸ਼ਾਨ ਸਾਹਿਬ ਗੱਡਤਾ ਜੀ | 
ਇਹ ਬਹੁਤ ਹੀ ਪੁਰਾਣੀ ਲਿਖਤ ਹੈ ਆਪਦੀ ਅਤੇ ਅਸੀਂ ਅਪੇਕਸ਼ਾਕ੍ਰਿਤ ਨਵੇਂ ਚੇਹਰੇ ਹਾਂ ਫੋਰਮ ਤੇ, ਇਸੇ ਲਈ ਇਹ ਸਾਥੋਂ ਮਿਸ ਹੋਈ ਰਹੀ ਹੈ ਹੁਣ ਤੱਕ | ਤੁਹਾਡੇ ਕਮੇੰਟ ਦੇ ਜਵਾਬ ਸਦਕਾ ਇਹ ਰਚਨਾ ਉੱਪਰ ਆਈ ਤੇ ਸਾਡੀ ਨਜ਼ਰੇ ਚੜ੍ਹ ਗਈ - ਸ਼ੁਕਰੀਆ |   
ਬਹੁਤ ਹੀ ਕਮਾਲ ਦੀ ਲਿਖਤ ਹੈ, ਆਪਦਾ ਇਹ ਸੋਚਿਆ ਸਮਝਿਆ "ਬਿਆਨ" |
ਇਸ ਰਚਨਾ ਦੀ ਵਿਲੱਖਣ ਵਿਸ਼ੇਸ਼ਤਾ: ਪ੍ਰੇਮ ਸੰਦਰਭ ਵਿਚ ਵੀ ਹੋਸ਼ ਦਾ ਕਮਾਲ ਤਾਂ ਦੇਖੋ : 
 
ਘਰੇ ਬੈਠੀ ਭੈਣ ਦਾ ਖਿਆਲ ਕਿਵੇਂ ਭੁੱਲ ਜਾਵਾਂ, 
ਤਾਹੀਂ ਜੰਡ ਥੱਲੇ ਅਣਆਈ ਮੌਤ ਨਈ ਮਰਾਂਗਾ ਮੈਂ !!!
ਅਸ਼ਕੇ ਜਾਈਏ...ਮਾਂ ਬੋਲੀ ਦੀ ਇਸੇ ਪੱਧਰ ਦੀ ਸੇਵਾ ਕਰੀ ਜਾਓ ਜੀ |
ਜਿਉਂਦੇ ਵੱਸਦੇ ਰਹੋ | 

ਗੁਰਦੀਪ ਬਾਈ ਜੀ, Beautiful Verse, ਵਧਾਈ ਦੇ ਪਾਤਰ ਹੋ ਜੀ | 


ਇਹ ਬਹੁਤ ਹੀ ਪੁਰਾਣੀ ਲਿਖਤ ਹੈ ਆਪਦੀ, ਅਤੇ ਅਸੀਂ ਅਪੇਕਸ਼ਾਕ੍ਰਿਤ ਨਵੇਂ ਚੇਹਰੇ ਹਾਂ ਫੋਰਮ ਤੇ, ਇਸੇ ਲਈ ਇਹ ਸਾਥੋਂ ਮਿਸ ਹੋਈ ਰਹੀ ਹੈ ਹੁਣ ਤੱਕ |

 

ਤੁਹਾਡੇ ਕਮੇੰਟ ਦੇ ਜਵਾਬ ਸਦਕਾ ਇਹ ਰਚਨਾ ਉੱਪਰ ਆਈ ਤੇ ਸਾਡੀ ਨਜ਼ਰੇ ਚੜ੍ਹ ਗਈ - ਸ਼ੁਕਰੀਆ |   


ਬਹੁਤ ਹੀ ਕਮਾਲ ਦਾ ਹੈ ਆਪਦਾ ਇਹ ਹੋਸ਼-ਓ-ਹਵਾਸ ਵਿਚ ਲਿਖਿਆ  "ਬਿਆਨ" |


ਇਸ ਰਚਨਾ ਦੀ ਵਿਲੱਖਣ ਵਿਸ਼ੇਸ਼ਤਾ: ਪ੍ਰੇਮ ਸੰਦਰਭ ਵਿਚ ਵੀ ਹੋਸ਼ ਦਾ ਕਮਾਲ ਤਾਂ ਦੇਖੋ : 

 

ਘਰੇ ਬੈਠੀ ਭੈਣ ਦਾ ਖਿਆਲ ਕਿਵੇਂ ਭੁੱਲ ਜਾਵਾਂ, 

ਤਾਹੀਂ ਜੰਡ ਥੱਲੇ ਅਣਆਈ ਮੌਤ ਨਈ ਮਰਾਂਗਾ ਮੈਂ !!!


ਅਸ਼ਕੇ ਜਾਈਏ...ਮਾਂ ਬੋਲੀ ਦੀ ਇਸੇ ਪੱਧਰ ਦੀ ਸੇਵਾ ਕਰੀ ਜਾਓ ਜੀ |


ਜਿਉਂਦੇ ਵੱਸਦੇ ਰਹੋ | 

 

09 Feb 2015

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਹਾਂਜੀ ਵੀਰ ਜੀ ਇਹ ਰਚਨਾ ਓਹਨਾ ਅਸ਼ਿਕ਼ਾਂ ਨੂੰ ਸਮਝਾਉਣ ਲਈ ਲਿਖੀ ਗਈ , ਜੋ ਜਵਾਨੀ ਦੇ ਜੋਸ਼ ਵਿਚ ਘਰ ਪਰਿਵਾਰ ਦਾ ਪਿਆਰ ਭੁੱਲ ਕੇ ਗਲਤ ਰਸਤਾ ਚੁਣਦੇ ਹਨ ! ਸਮਾਜਿਕ ਰਿਸਤੇਆਂ ਤੇ ਘਰ ਪਰਿਵਾਰ ਨੂੰ ਅੱਗੇ ਰਖ ਕੇ ਲਿਆ ਫੈਸਲਾ ਹੀ ਵਧੀਆ ਹੁੰਦਾ ਹੈ ! ਮੈਂ ਵੀ punjabizm ਤੇ ਬਹੁਤ ਦੇਰ ਬਾਅਦ ਵਾਪਿਸ ਆਇਆ ਹਾਂ, ਆਪ ਸਬ ਦਾ ਏਨਾ ਮਾਣ ਦੇਣ ਲਈ ਸ਼ੁਕਰਿਆ!
09 Feb 2015

Showing page 2 of 2 << First   << Prev    1  2   Next >>     
Reply