Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1718
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਛੱਲੀ

 

          ਛੱਲੀ


( ਇਕ ਬਾਲ ਕਵਿਤਾ )


ਛੱਲੀ ਆਂ ਮੈਂ,

ਛੱਲੀ ਆਂ,

ਹਰੀ ਭਰੀ ਮੈਂ,

ਛੱਲੀ ਆਂ |

 

ਚਿੱਬੜ੍ਹ, ਫੁੱਟਾਂ

ਭਰਿਆ ਵਿਹੜਾ,

ਸੁਆਂਕ ਚੁਫੇਰੇ

ਛੇੜੇ ਕਿਹੜਾ,

ਸਮਝਿਓ ਨਾ

ਮੈਂ ਕੱਲੀ ਆਂ |

ਛੱਲੀ ਆਂ ਮੈਂ,

ਛੱਲੀ ਆਂ |

 

ਟਾਂਡਾ, ਪਰਦੇ

ਨਾਲ ਨੇ ਮੇਰੇ,

ਸੋਨੇ ਵਰਗੇ

ਵਾਲ ਨੇ ਮੇਰੇ,

ਸਜ ਸੰਵਰ ਕੇ

ਚੱਲੀ ਆਂ,

ਛੱਲੀ ਆਂ ਮੈਂ,

ਛੱਲੀ ਆਂ |

 

ਈਵਨ ਨੰਬਰ

ਮੇਰੀਆਂ ਲੜੀਆਂ,

ਡਲ੍ਹਕਾਂ ਮਾਰਨ

ਮੋਤੀ ਜੜੀਆਂ

ਟਾਂਡੇ ਟੰਗੀ

ਮੈਂ ਬਹੁਰੰਗੀ,

ਰੂਪ ਨਸ਼ੇ ਵਿਚ

ਟੱਲੀ ਆਂ |

ਛੱਲੀ ਆਂ ਮੈਂ,

ਛੱਲੀ ਆਂ |

 

ਜਗਜੀਤ ਸਿੰਘ ਜੱਗੀ

 

Note:

  

ਈਵਨ ਨੰਬਰ, ਮੇਰੀਆਂ ਲੜੀਆਂ =

 

ਹਰ ਇਕ ਛੱਲੀ ਉੱਤੇ ਦਾਣਿਆਂ ਦੀਆਂ ਲਾਈਨਾਂ ਜਾਂ ਲੜੀਆਂ ਜੋੜੇ ਦੇ ਹਿਸਾਬ ਨਾਲ ਹੁੰਦੀਆਂ ਹਨ | ਛੱਲੀ ਦੇ ਗਭਲੇ ਹਿੱਸੇ ਤੋਂ ਵੇਖੀਏ ਤਾਂ ਕੁਲ ਮਿਲਾ ਕੇ ਈਵਨ ਨੰਬਰ (ਜੋ ਦੋ ਨਾਲ ਵੰਡਿਆ ਜਾ ਸਕੇ) ਵਿਚ ਇਹ ਲੜੀਆਂ ਹੁੰਦੀਆਂ ਹਨ | ਅਜੋਕੀਆਂ ਉੱਨਤ ਕਿਸਮਾਂ ਵਿਚ ਦਾਣਿਆਂ ਦੀਆਂ 12, 14, 16 ਲਾਈਨਾਂ ਹੁੰਦੀਆਂ ਹਨ |

 

ਆਮ ਕਰਕੇ ਇਕ ਛੱਲੀ ਉੱਤੇ ਦਾਣਿਆਂ ਦੀਆਂ 16 ਲਾਈਨਾਂ ਹੁੰਦੀਆਂ ਹਨ |

 

Corn kernel rows always occur in pairs. They generally grow on a corn ear in even number - 8, 10, 12 or 14 rows of kernels in the middle of the ear. But in the latest hybrid varieties, it grows in 12, 14, 16 rows.


This rule of nature applies to all the varieties - Sweet Corn as well as to the Feed corn, both Flint and Dent types.

 

16 is the most common number of rows.

 


01 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਜਗਜੀਤ ਸਰ, ਪਹਿਲਾਂ ਤਾਂ ਲੇਟ ਰਿਪਲਾ ਲਈ ਮੁਆਫੀ ਚਾਹਵਾਂਗਾ, ਬੀਤੇ ਕੱਲ ਇੰਟਰਨੇਟ ਸਹੀ ਨਹੀਂ ਚੱਲ ਰਿਹਾ ਸੀ,

You are our only flag bearer on this forum, and once again you showed us the way...

ਬੱਚਿਆਂ ਲਈ ਬਹੁਤ ਘੱਟ ਲਿਖਿਆ ਗਿਆ ਹੈ, ਇਸ ਲਈ ਤੁਹਾਡੀ ਕਿਰਤ ਹਨ੍ਹੇਰੇ ਵਿੱਚ ਲੋਅ ਦੀ ਕਿਰਨ ਹੈ, ਤੇ ਬਹੁਤ ਸੋਹਣੇ ਢੰਗ ਨਾਲ ਤੁਸੀ ਛੱਲੀ ਨੂ ਉਗਾਆ ਹੈ । ਬਹੁਤ ਖੂਬ ਜਗਜੀਤ ਸਰ । TFS

02 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

kamaal kiti hoi aa jagjit sir.....

 

ik different topic 

 

Aur inne sohne tareeke nal likhya gya hai eh topic.....

 

once again a feather added in ur golden cap.....

 

thank u so much eni sohni rachna share karn li....

 

khush raho, sir

03 Oct 2014

JAGJIT SINGH JAGGI
JAGJIT SINGH
Posts: 1718
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਧੰਨਵਾਦ ਅਤੇ ਖੁਸ਼ ਰਹੋ ਪਾਠਕ ਦੋਸਤੋ !
ਤੁਸੀਂ ਇਕ ਨਿੱਕੀ ਜਿਹੀ ਰਚਨਾ ਨੂੰ (ਜੋ ਮੌਲਿਕ ਰੂਪ ਵਿਚ ਬਾਲ ਸਾਹਿਤ ਸ਼੍ਰੇਣੀ ਵਿਚ ਆਉਂਦੀ ਹੈ, ਔਰ ਪਤਾ ਨਹੀਂ ਇਸ ਫੋਰਮ ਤੇ ਪਾਉਣੀ ਵੀ ਚਾਹੀਦੀ ਸੀ/ਹੈ ਕਿ ਨਹੀਂ) ਆਦਰ ਸਨਮਾਨ ਦਿੱਤਾ ਹੈ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |

ਬਹੁਤ ਬਹੁਤ ਧੰਨਵਾਦ ਅਤੇ ਖੁਸ਼ ਰਹੋ ਪਾਠਕ ਦੋਸਤੋ !


ਤੁਸੀਂ ਇਕ ਨਿੱਕੀ ਜਿਹੀ ਰਚਨਾ ਨੂੰ - (ਜੋ ਮੌਲਿਕ ਰੂਪ ਵਿਚ ਬਾਲ ਸਾਹਿਤ ਸ਼੍ਰੇਣੀ ਵਿਚ ਆਉਂਦੀ ਹੈ, ਔਰ ਪਤਾ ਨਹੀਂ ਇਸ ਫੋਰਮ ਤੇ ਪਾਉਣੀ ਵੀ ਚਾਹੀਦੀ ਸੀ/ਹੈ ਕਿ ਨਹੀਂ) - ਆਦਰ ਸਨਮਾਨ ਦਿੱਤਾ ਹੈ |


ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ |

 

03 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

Umda Sir ..bahut sohni ball kavita hai vilakhan koshish shaid is fourm te pahali bal kavita hai is lae tusi vadhaee de paatar ho...

03 Oct 2014

JAGJIT SINGH JAGGI
JAGJIT SINGH
Posts: 1718
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sanjeev ji Thnx for visiting the poem meant for kids and giving compliments.

Jiunde wassde raho te is category vich vee hissa pao ji.


God bless u !

04 Oct 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Very well written. ..

Different and rare topic ...but outstanding composition. ..

Sir ! We need more like this one from you,,,

Jionde wassde raho. ..
04 Oct 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Nice concept---bohat khoob

04 Oct 2014

JAGJIT SINGH JAGGI
JAGJIT SINGH
Posts: 1718
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ, ਛੱਲੀ ਦੀ "ਬਾਲ ਸਾਹਿਤ" ਸ਼੍ਰੇਣੀ ਨੂੰ ਇਸ ਫੋਰਮ ਤੇ ਸਵੀਕਾਰਨ ਲਈ ਅਤੇ ਇਸ ਕਿਰਤ ਦੇ ਨਿਜੀ ਸਵਰੂਪ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ | 

ਹਰਪਿੰਦਰ ਬਾਈ ਜੀ, ਛੱਲੀ ਦੀ "ਬਾਲ ਸਾਹਿਤ" ਸ਼੍ਰੇਣੀ ਨੂੰ ਇਸ ਫੋਰਮ ਤੇ ਸਵੀਕਾਰਨ ਲਈ ਅਤੇ ਇਸ ਕਿਰਤ ਦੇ ਨਿਜੀ ਸਵਰੂਪ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ | 

 

05 Oct 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਾਲ ਸਾਹਿਤ ਦੀ ਸਚਮੁੱਚ  ਹੀ ਘਾਟ ਹੈ ...... ਵਧੀਆ ਉੱਦਮ ਜੀ !

05 Oct 2014

Showing page 1 of 3 << Prev     1  2  3  Next >>   Last >> 
Reply