Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛੱਲੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 

very nice jagjeet g

06 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਜੀ, ਬਿੱਟੂ ਬਾਈ ਜੀ ਅਤੇ ਸਤਵਿੰਦਰ ਜੀ ਸਭਦਾ ਇਸ ਛੋਟੀ ਜਿਹੀ ਰਚਨਾ ਦਾ ਮਾਣ ਕਰਨ ਲਈ  ਬਹੁਤ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |

ਗੁਰਮੀਤ ਬਾਈ ਜੀ ਅਤੇ ਬਿੱਟੂ ਬਾਈ ਜੀ ਇਸ ਛੋਟੀ ਜਿਹੀ ਰਚਨਾ ਦਾ ਮਾਣ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ |

 

07 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਤਵਿੰਦਰ  ਵੀਰੇ, ਗੁਸਤਾਖੀ ਲਈ ਖਿਮਾ ਦਾ ਜਾਚਕ ਹਾਂ ਐਨੀਂ ਲੇਟ ਰਿਪ੍ਲਾਈ ਲਈ | ਅਸਲ ਵਿਚ ਕਿਤੇ ਮਿਸ ਹੋ ਗਈ ਤੁਹਾਡੀ ਵਿਜ਼ਿਟ ਅਤੇ ਵਿਊ | 
ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਸਤਵਿੰਦਰ  ਵੀਰੇ, ਗੁਸਤਾਖੀ ਲਈ ਖਿਮਾ ਦਾ ਜਾਚਕ ਹਾਂ ਐਨੀਂ ਲੇਟ ਰਿਪ੍ਲਾਈ ਲਈ | ਅਸਲ ਵਿਚ ਕਿਤੇ ਮਿਸ ਹੋ ਗਈ ਤੁਹਾਡੀ ਵਿਜ਼ਿਟ ਅਤੇ ਵਿਊ | 


ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

28 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Bohat e sohni kavita!


Bacheyan nu sahit vall akarshit karn lyi ohna de mech dian kavita kahanian rachian jandian san,
Par ajj eh har pathak nu lubhoundian ne, bachpan vi yaad aunda te chhote chhote jwakan nal gall karan lyi matter vi readymade milda ...

M eh kavita Chhali, Chhalle di sister di story samajh ke visit karn aya si 😜


But it's really awesome !!

Te tuhade late reply karn da menu benefit ho gya 😃🙏🙏

28 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਮਾਵੀ ਬਾਈ ਜੀ, ਬਹੁਤ ਬਹੁਤ ਧੰਨਵਾਦ, ਆਪਨੇ ਇਸ ਨਿੱਕੀ ਜਿਹੀ ਕਿਰਤ ਤੇ ਹੌਂਸਲਾ ਅਫਜ਼ਾਈ ਭਰਪੂਰ ਵਿਊ ਦਿੱਤਾ |

 

ਹਾਂ ਹਰ ਇਨਸਾਨ ਵਿਚ ਕਿਤੇ ਨਾ ਕਿਤੇ ਬਚਪਨ ਲੁੱਕਿਆ ਰਹਿੰਦਾ ਹੈ - ਜੇ ਇਹ ਕਦੇ ਕਦਾਈਂ ਬਾਹਰ ਆ ਜਾਵੇ ਤਾਂ ਜੀਵਨ ਆਨੰਦਿੱਤ ਹੋ ਜਾਂਦਾ ਹੈ |

 

ਇਹ ਰਚਨਾ ਵੀ ਮੇਰੇ ਅੰਦਰਲੇ ਬਾਲ ਨੇ ਹੀ ਰਚੀ ਇਕ ਦਿਨ, ਸੋ ਆਪਦੀ ਨਜ਼ਰ ਕਰ ਸਕਿਆ |

28 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's a new theme,.........eh aapne aap wich ik nivekali kavita hai,..........wonderful poetry,.........ik complete shayar di kalam chon ik shaandaar tohfa hai aapne pathkan lai,............ moh naal bhije harf waah,.........that's great sir g............. i proud to be a reader of your poetries............God Bless You.

02 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Great as always jagjit ji..

 

Eh kavita parr ke menu apni Punjabi di kitaab yaad aa gayi jis vich jadd lesson parde parde koi ejehi pyari kavita aa jani te poori class ne barre hi utsah naal parni....atti sundar

02 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਜੀ,
ਆਪਜੀ ਨੇ ਹਮੇਸ਼ਾ ਦੀ ਤਰਾਂ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਪਿਆਰ ਅਤੇ ਆਦਰ ਦਿੱਤਾ - ਬਹੁਤ ਸ਼ੁਕਰੀਆ ਜੀ |  

ਸੁਖਪਾਲ ਜੀ,

ਆਪਜੀ ਨੇ ਹਮੇਸ਼ਾ ਦੀ ਤਰਾਂ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਪਿਆਰ ਅਤੇ ਆਦਰ ਦਿੱਤਾ - ਬਹੁਤ ਸ਼ੁਕਰੀਆ ਜੀ |  

 

09 Apr 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 

very sweet and pyaari rachna..
pdhdea hi bachpan valian kavitavan de rhymes yaad a gye..
Thank you so much for writing and sharing it

10 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵਪ੍ਰੀਤ ਮੈਡਮ ਜੀ, ਰਚਨਾ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਨਵਪ੍ਰੀਤ ਮੈਡਮ ਜੀ, ਰਚਨਾ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

11 Apr 2015

Showing page 2 of 3 << First   << Prev    1  2  3  Next >>   Last >> 
Reply