Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
kudi / dhee jaa ......... koi apni :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 
kudi / dhee jaa ......... koi apni

ਇਹ ਕਹਾਣੀ ਮੇਰੀ ਜ਼ਿੰਦਗੀ ਦੀ ਹੈ
ਹਾਂ! ਮੈਂ ਜਿਹਨੇ ਸਾਰੀ ਉਮਰ
'ਮੈਂ' ਨਾ ਛੱਡੀ, ਇਹ ਕਹਾਣੀ ਵੀ
'ਮੈਂ' ਹੀ ਲਿਖਦੀ ਜਾ ਰਹੀ ਹੈ

ਜੱਦ ਮੈਂ ਪਹਿਲੀ ਵਾਰ ਦੁਨੀਆ'ਚ ਆਈ
ਜਿਵੇਂ ਡੋਡੀ 'ਚੋਂ ਕਲੀ ਕੁਮਲਾਈ
ਇਹ ਕਹਾਣੀ ਉਸ ਕਲੀ ਦੀ ਹੈ
ਜਿਸ ਨੂ  ਦੁਨੀਆ ਦੀ 'ਮੈਂ' ਨੇ ਠੁਕਰਾਇਆ
ਇਸ ਕਹਾਣੀ ਦਾ ਸ੍ਰਿਜਨ ਕਰ੍ਦੇਆਂ
ਸ੍ਰਿਜਨ ਹਾਰ ਦੀ ਕਲਾਮ 'ਕੁੜੀ'
ਘੜ ਦੀ ਜਾ ਰਹੀ ਹੈ

ਇਹ ਕੁੜੀ ਜਦ ਦੁਨੀਆ ਚ ਆਈ
ਜਗ ਨੂ ਅਦਿਤ੍ਠੇ ਰਿਸ਼ਤੇ ਨਸੀਬ ਹੋਏ
ਇਸ ਅਣਭੋਲ ਕੁੜੀ ਦੇ ਸਦਕੇ
ਕਈ ਘਰਾਂ ਦੇ ਸੁਰਗ ਕਰੀਬ ਹੋਏ
ਇਸ ਕਹਾਣੀ ਦੀ ਕੁੜੀ ਨੂ
ਜਗ ਨੇ ਕਿਓਂ ਨਾ ਸਮਝਿਆ
ਇਹ ਕਹਾਣੀ ਅਜਿਹੇ ਸਵਾਲਾਂ ਦੀ ਹੈ
ਕਿਓਂ ਇਸਦੀ ਹੋਂਦ ਤੇ ਜਗ ਰੋਇਆ
ਇਹ ਕਹਾਣੀ ਆਖਾਂ ਦੇ ਚਨਾਬਾਂ ਦੀ ਹੈ
ਹਾਂ! ਇਹ ਕੁੜੀ ਚਨਾ ਢੋਂਦੀ ਜਾ ਰਹੀ ਹੈ

ਇਸ ਕੁੜੀ ਦਾ ਬਚਪਨ ਆਇਆ
guddian ਪਟੋਲੇਆਂ ਨੇ ਸਾਥ ਨਿਭਾਇਆ
ਹੱਸਦੀ ਖੇਡ ਦੀ ਇਸ ਬੱਚੀ ਨੇ
ਕਦੇ ਨਾ ਕਿਸੇ ਦਾ ਜੀ ਦੁਖਾਇਆ
ਇਹ ਕਹਾਣੀ ਓਹਨਾ ਦੁਖਾਂ ਦੀ ਹੈ
ਜੋ ਦੁਨੀਆ ਇਹਨੁ ਦੇਂਦੀ ਜਾ ਰਹੀ ਹੈ
ਇਹ ਕਹਾਣੀ ਓਹਨਾ ਉਮ੍ਮੀਦਾਂ ਦੀ ਹੈ
ਜੋ ਇਹ ਇੰਜ ਹੀ ਭੁਲਾਉਂਦੀ ਜਾ ਰਹੀ ਹੈ

ਬਚਪਨ ਗਇਆ, ਗੁੱਡੀਆਂ ਗਿਆਂ
ਕਲੀ ਖਿੜਕੇ ਫੁੱਲ ਹੋਈ
ਲੋਕਾਂ ਦੀਆਂ ਨਿਗਾਹਾਂ ਚ ਆਕੇ
ਆਪਣੇ ਬੂਤੇ ਤੋਂ ਦੂਰ ਹੋਈ
ਇਹ ਕਹਾਣੀ ਓਹਨਾ ਸੁਫ੍ਨੇਆਂ ਦੀ ਹੈ
ਜੋ ਇਹ ਫੁੱਲ ਹੋ ਕੇ ਵੇਖਦੀ ਜਾ ਰਹੀ ਹੈ
ਇਹ ਕਹਾਣੀ ਕੁਝ ਜਜਬਾਤਾਂ ਦੀ ਹੈ
ਜੋ ਅਨਜਾਨੇ ਹੀ ਇਹ ਅਪਣਾ ਰਹੀ ਹੈ

ਇਸ ਫੁੱਲ ਨੂ ਇੱਕ ਭੌਰਾ ਮਿਲਿਆ
ਰਸ ਇਸਦਾ ਇਸਤੋਂ ਵਖ ਹੋਇਆ
ਇਸਨੇ ਸਭਕੁਝ ਜਗ ਦੇ ਨਾਂ ਕੀਤਾ
ਇਸਦਾ ਮਾਨ ਫਿਰ ਵੀ ਨਾ ਰਖ ਹੋਇਆ
ਇਹ ਕਹਾਣੀ ਇਕ ਫੁੱਲ ਦੀਆਂ ਸਧਰਾਂ ਦੀ ਹੈ
ਜੋ ਕਿਸੇ ਦੇਵਤੇ ਦੇ ਪੈਰੀਂ ਫ਼ਬ ਰਹੀ ਹੈ
ਕਦੇ ਜਗ ਚ ਮੇਹੇਕਾਂ ਬਿਖੇਰ ਕੇ ਵੀ
ਮਰ ਮਰ ਕੇ ਸੁਹਾਉਂਦੀ ਜਾ ਰਹੀ ਹੈ

ਕੀ ਦੁਖ ਹੈ ਬਹਾਰਾਂ ਤੋਂ ਵਖ ਹੋਣ ਦਾ
ਕਿੰਨਾ ਔਖਾ ਹੈ ਆਪਣੇ ਬੂਤੇ ਤੋਂ ਟੁਟ ਜਾਣਾ
ਕੀ ਕੁਝ ਨੀ ਕਰਨਾ ਪੈਂਦਾ ਇਸਨੁ
ਪਰ ਕਦੇ ਨਾ ਕਿਸੇ ਨੇ ਸਮਝ ਪਾਉਣਾ
ਇਹ ਕਹਾਣੀ ਵਿਛੜੀਆਂ ਬਹਾਰਾਂ ਦੀ ਹੈ
ਜੋ ਫੁਲ ਵਿਚਾਰਾ ਲਭੀ ਜਾ ਰਿਹਾ ਹੈ
ਕੌਣ ਪੜੇਗਾ ਇਸ ਕਹਾਣੀ ਨੂ
ਕਿਓਂ ਦਿਲ ਇਸਨੁ ਰਚੀ ਜਾ ਰਿਹਾ ਹੈ

ਭੁੱਲ ਚੂਕ ਮਾਫ਼ ਜੀ
ਪਰ ਆਪ ਸਭ ਅੱਗੇ ਬੇਨਤੀ ਹੈ ਕਿ ਆਪਣੀਆਂ ਧੀਆਂ ਮਾਵਾਂ ਭੈਣਾਂ ਜਾਂ ਜੀਵਨ ਦੇ ਸਫਰ ਚ ਸਾਥ ਨਿਭਾਉਣ ਵਾਲੀ ਹਮਸਫਰ ਨੂ ਖੁਸ਼ੀ ਦਓ ............ ਅਤੇ ਕਨਿਆ ਭਰੂਣ ਹਤਿਆ ਵਰਗੀਆਂ ਸਮਾਜਿਕ ਬੁਰਾਈਆਂ ਦਾ ਅੰਤ ਕਰਨ ਲੈ ਇਕ ਜੁੱਟ ਹੋ ਜੋ ਜੀ............ ਧਨਵਾਦ!

28 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਤੰਨੁ ਜੀ , ਬਹੁਤ ਸੋਹਣਾ ਸੁਨੇਹਾ ਹੈ ......ਬੜੇ ਹੀ ਸੋਹਣੇ ਸਬਦਾ ਵਿਚ ਬਿਆਨ ਕੀਤਾ ਹੈ ਤੁਸੀਂ .....ਔਰਤ ਦਾ ਇਸ ਸਰਿਸ਼ਟੀ ਵਿਚ ਇਨਸਾਨੀ ਫ਼ਸਲ ਨੂ ਅੱਗੇ ਵਦਾਣ ਵਿਚ ਬਹੁਤ ਹੀ ਐਹਮ ਰੋਲ ਹੈ .......ਥੋੜੀ ਸਪੇਲਿੰਗ ਮਿਸਟੇਕ ਜਰੂਰ ਹੈ ....ਕੋਸ਼ਿਸ਼ ਕਰੋਗੇ ਓਹ ਵੀ ਠੀਕ ਹੋ ਜਾਏਗੀ .....ਇਦਾ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ .....best of luck........

28 Feb 2012

kamal ღਅਣਖੀ ਧੀ ਸਰਦਾਰਾ ਦੀღ
kamal
Posts: 9
Gender: Female
Joined: 27/Sep/2011
Location: (tarntaran)
View All Topics by kamal
View All Posts by kamal
 

 

Dowry,female foeticide are very big evils , evil system and all of us, at some level, condone it and even contribute to it. it's sooooooo beautiful thinking nd u have created so beautiful poem  dear best of luck keep it up god bless u tanu jii

28 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

bahut khoob tanu ji.

28 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 ਬਾ-ਕਮਾਲ ਲਿਖਿਆ ਹੈ,,,ਇੱਕ ਇੱਕ ਸ਼ਬਦ ਬਹੁਤ ਹੀ ਸੋਹਣੇ ਤਰੀਕੇ ਨਾਲ ਪਰੋਇਆ ਹੈ ਅਤੇ ਵਿਸ਼ਾ ਵੀ ਬਹੁਤ ਅਹਿਮ ਚੁਣਿਆ ਹੈ,,,GOD BLESS YOU,,, ਜਿਓੰਦੇ ਵੱਸਦੇ ਰਹੋ,,,

28 Feb 2012

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

ਬਹੁਤ ਬਹੁਤ ਧੰਨਵਾਦ ਆਪ ਸਭ ਦਾ ਆਪਣਾ ਕੀਮਤੀ ਸਮਾ ਅਤੇ ਅਣਮੁੱਲੇ ਵਿਚਾਰ ਸਾਂਝੇ ਕਰਨ ਲਈ........... thanx ਜੀ........

28 Feb 2012

Khushpinder Sharma
Khushpinder
Posts: 14
Gender: Male
Joined: 07/Jan/2012
Location: Jalandhar
View All Topics by Khushpinder
View All Posts by Khushpinder
 

appreciable content. let  me feel the real about this

28 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!

29 Feb 2012

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya hai g tuc....keep it up...God bless u...

29 Feb 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

kamaal di rachna tanu ji....bahut sohna subject chunheya hai tusi...keep it up....

29 Feb 2012

Showing page 1 of 3 << Prev     1  2  3  Next >>   Last >> 
Reply