ਬਹੁਤ ਖੂਬ ਤਨੂੰ ਜੀ.ਤੁਸੀਂ ਇਸ ਗੂੜੀ ਨੀਂਦੇ ਸੁੱਤੇ ਸਮਾਜ ਨੂੰ ਹਲੂਣਿਆ ਤੇ ਜਗਾ ਕੇ ਸਮਝਾਉਣ ਦਾ ਇਹ ਉਪਰਾਲਾ ਕੀਤਾ ਕਿ ਹੁਣ ਤਾਂ ਬਸ ਕਰ ਕਤਲ ਕਰਨੇ ਨਹੀਂ ਤਾਂ ਤਰਸੇਂਗਾ ਮਾਂ ਭੈਣ ਮਹਿਬੂੂਬਾ ਅਤੇ ਪਤਨੀ ਦੇ ਪਿਆਰ ਨੂੰ।keep on posting your new writings.i am looking forward to read more from your pen.thanks for sharing
ਬਹੁਤ ਖੂਬ ਜੀ
ਜੀਯੋ