Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੀਦਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੁਖਪਾਲ ਬਾਈ ਜੀ, ਆਰਟੀਕਲ ਤੇ ਨਜ਼ਰਸਾਨੀ, ਕਮੇਂਟ੍ਸ ਲਈ ਅਤੇ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ |  ਜਿਉਂਦੇ ਵਸਦੇ ਰਹੋ ਜੀ |

11 Dec 2013

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਓਸ ਨਿਰਆਕਾਰ ਦੇ ਪ੍ਰਤੀ ਆਪਣਾ ਪ੍ਰੇਮ, ਸਿਦਕ, ਤਾਂਘ ਤੇ ਉਸਦੇ ਜਲੌਅ ਨੂੰ ਮੋਤੀ ਜਿਹੇ ਲਫ਼ਜ਼ਾਂ 'ਚ ਪਰੋਇਆ ਹੈ ਤੁਸੀ ਇਸ ਰਚਨਾ ਵਿੱਚ,

ਜੋ ਮੰਜ਼ਿਲ ਵਾਲੀ ਵਸਲ ਦੀ ਘੜੀ ਵਾਲੇ ਅਰਸ਼ੀ ਸਰੂਰ ਨੂੰ ਵੀ ਚਿੱਤਰਦੀ ਹੈ,

"ਨੀਲੇ ਨੀਲੇ ਅੰਬਰ ਦਾ ਛਤਰ ਝੁਲੇ,
ਵਿਚ ਤਾਰਿਆਂ ਦਾ ਫ਼ਬਦਾ ਜੜਾਅ,
ਦੁੱਧ-ਚਿੱਟਾ ਚੰਨ ਦੇਂਦਾ ਸਲਾਮੀਆਂ
ਨੀਂ ਅੰਮੀਏਂ, ਮਹਿਕਾਂ ਵੰਡਦੀ ਹਵਾ "

 

ਤਸਵੀਰ ਖਿੱਚ ਕੇ ਰੱਖ ਦਿੱਤੀ ਜੀ |

 

ਬਹੁਤ ਖੂਬ ਰਚਨਾ ਜਗਜੀਤ ਸਰ ।

Thanks for sharing.

16 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਤੁਸੀਂ ਬੜੀ ਪੁਰਾਣੀ ਲਿਖਤ ਨੂੰ ਵਿਜ਼ਿਟ ਕਰਕੇ ਆਦਰ ਦਿੱਤਾ ਹੈ | ਇਸ ਲਈ ਬਹੁਤ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਸੰਦੀਪ ਬਾਈ ਜੀ, ਤੁਸੀਂ ਬੜੀ ਪੁਰਾਣੀ ਲਿਖਤ ਨੂੰ ਵਿਜ਼ਿਟ ਕਰਕੇ ਆਦਰ ਦਿੱਤਾ ਹੈ | ਇਸ ਲਈ ਬਹੁਤ ਬਹੁਤ ਧੰਨਵਾਦ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

17 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨਦੀਪ ਵੀਰੇ ਆਪਦੇ ਹੌਂਸਲਾ ਅਫਜ਼ਾਈ ਵਾਲੇ ਕਮੇਂਟ੍ਸ ਕੀਤੇ ਮਿੱਸ ਹੋ ਗਾਏ ਮੈਥੋਂ - ਖਿਮਾ ਦਾ ਜਾਚਕ ਹਾਂ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |

ਬਹੁਤ ਬਹੁਤ ਧੰਨਵਾਦ ਗਗਨਦੀਪ ਵੀਰੇ, ਆਪਦੇ ਹੌਂਸਲਾ ਅਫਜ਼ਾਈ ਵਾਲੇ ਕਮੇਂਟ੍ਸ ਕਿਤੇ ਮਿੱਸ ਹੋ ਗਏ ਮੈਥੋਂ - ਖਿਮਾ ਦਾ ਜਾਚਕ ਹਾਂ ਜੀ |


ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ |

 

12 Dec 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
wah!

   JAGJIT ji tuhadi kavita ene uche muqaam te lai gyai ... amazing !!!!!

 

reading n feeling it from the last an hour.

 

Its ur the best creation so far i ve gone thru.

08 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Some suggestions , plz try

eh poem tusin bohat pehle post kiti hai, menu ummid hai je tusin hun eh kavita likhde ta hor sohni likhi ja sakdi si. mere wallo kuch sujha iss sundar likhat nu hor shingaran layi ..

 

ਦੀਦਾਰ

ਘੁਲੀਆਂ ਮੇਰੇ ਸਾਹਾਂ 'ਚ ਸੁਗੰਧੀਆਂ,
ਗੋਡੇ ਗੋਡੇ ਚੜ੍ਹਿਆ ਏ ਚਾਅ,
ਜਿਦ੍ਹੇ ਲਈ ਰੂਹ ਮਾਏ ਭਟਕੀ ਜਨਮਾਂ,
ਉਹ ਸੁਫ਼ਨੇ 'ਚ ਮਿਲਿਆ  ਆ |

ਨੀਲੇ ਨੀਲੇ ਅੰਬਰ ਦਾ ਛਤਰ ਝੁਲੇ,
ਵਿਚ ਤਾਰਿਆਂ ਦਾ ਫ਼ਬਦਾ ਜੜਾਅ,
ਦੁੱਧ-ਚਿੱਟਾ ਚੰਨ ਦੇਂਦਾ ਸਲਾਮੀਆਂ
ਨੀਂ ਅੰਮੀਏਂ, ਮਹਿਕਾਂ ਵੰਡਦੀ ਹਵਾ |

ਸਮੇਂ ਦੇ ਘੋੜੇ ਵਾਲੇ ਚਾਨਣ ਦੇ ਰਥ ਨੂੰ,
ਸੱਚ-ਰਤਨਾਂ ਰੱਖਿਆ ਸਜਾ,
ਤਿੰਨਾਂ ਲੋਕਾਂ ਤੇ ਓਦ੍ਹੀ ਸਰਦਾਰੀ ਨੀਂ ਮਾਏ,
ਰਿਹਾ ਹਰ ਕੋਈ ਹੁਕਮ ਬਜਾ |

ਮਿੱਟੀ ਦਾ ਮੈਂ ਨਿੱਕਾ ਜਿਹਾ ਪੁਤਲਾ  ਮਾਏ,
ਖੜ੍ਹa ਹੱਥ ਬੰਨ੍ਹ ਸੀਸ ਨਿਵਾ,
ਨ੍ਹਾਅ ਕੇ ਉਦ੍ਹੇ ਨੂਰ 'ਚ  ਮੈਂ ਹੋ ਗਈ ਸੋਨਾ,
ਨira ਪਾਰਸ hai ਉਸਦਾ ਸੁਭਾਅ |

ਵਰ੍ਹਿਆ ਅੰਮ੍ਰਿਤ ਗਈਆਂ ਭਿੱਜ  ਬੁੱਲੀਆਂ,
gia ਅਰਸ਼ੀ ਸਰੂਰ ਅੱਖ੍ਹਾਂ chundheya, (or MEECHA)
ਤੱਕ ਨਾ ਸਕੀ ਉਦ੍ਹੀ ਨੁਹਾਰ ਨੀਂ ਮਾਏ
ਰੁਸ਼ਨਾਈਆਂ ਉਹ ਰਿਹਾ ਸੀ ਵਰ੍ਹਾਅ |


ਜਗਜੀਤ ਸਿੰਘ ਜੱਗੀ

08 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

very good work Jagjit ji...


different and bahut der baad reejh la ke read kita kise creation nu... 

08 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਡਮ ਕੁਲਜੀਤ ਜੀ ਸਰਬ ਪ੍ਰਥਮ ਉੱਤਰ ਵਿਚ ਦੇਰੀ ਲਈ ਖਿਮਾ !
ਆਪਨੇ ਇਸ ਰਚਨਾ ਨੂੰ ਬੜੇ ਮਨ ਨਾਲ ਪੜ੍ਹਿਆ, ਇਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ - ਕਿਉਂਕਿ ਸੱਚ ਮੁੱਚ ਹੀ ਉਸ ਵੇਲੇ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਜੇ ਪਾਠਕ ਆਪਣੇ ਆਪ ਨੂੰ ਕਿਸੇ ਲਿਖਤ ਨਾਲ ਰਿਲੇਟ ਕਰਕੇ ਪੜ੍ਹਦਾ ਹੈ |
ਬਹੁਤ ਬਹੁਤ ਸ਼ੁਕਰੀਆ |

ਮੈਡਮ ਕੁਲਜੀਤ ਜੀ, ਸਰਬ ਪ੍ਰਥਮ ਉੱਤਰ ਵਿਚ ਦੇਰੀ ਲਈ ਖਿਮਾ !


ਆਪਨੇ ਇਸ ਰਚਨਾ ਨੂੰ ਬੜੇ ਮਨ ਨਾਲ ਪੜ੍ਹਿਆ, ਇਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ - ਕਿਉਂਕਿ ਸੱਚ ਮੁੱਚ ਹੀ ਉਸ ਵੇਲੇ ਬਹੁਤ ਚੰਗਾ ਮਹਿਸੂਸ ਹੁੰਦਾ ਹੈ, ਜੇ ਪਾਠਕ ਆਪਣੇ ਆਪ ਨੂੰ ਕਿਸੇ ਲਿਖਤ ਨਾਲ ਰਿਲੇਟ ਕਰਕੇ ਪੜ੍ਹਦਾ ਹੈ |ਮੈਂ ਸਮਝਦਾ ਹਾਂ, ਮੇਰੀ ਘਾਲ ਥਾਇ ਪਈ |


ਬਹੁਤ ਬਹੁਤ ਸ਼ੁਕਰੀਆ |

 

22 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਜੀ, ਸਰਬ ਪ੍ਰਥਮ, ਤਹਿ ਏ ਦਿਲ ਤੋਂ ਸ਼ੁਕਰੀਆ | ਆਪ ਨੇ ਬੜੀ ਗਹੁ ਨਾਲ ਕਿਰਤ ਨੂੰ ਵਾਚਿਆ 'ਤੇ ਇਸਦੀ ਸੁੰਦਰਤਾ ਨੂੰ ਹੋਰ ਵੀ ਵਧਾਉਣ ਲਈ ਸੁਝਾਅ ਦਿੱਤੇ, ਜਿਸ ਅਨੁਸਾਰ ਰਚਨਾ ਵਿਚ ਲੋੜੀਂਦੇ ਸੁਧਾਰ ਆਭਾਰ ਸਾਹਿਤ ਕਰ ਦਿੱਤੇ ਗਏ ਹਨ | 
ਇੱਕ ਵਾਰ ਫ਼ਿਰ ਬਹੁਤ ਬਹੁਤ ਧੰਨਵਾਦ |

ਮਾਵੀ ਜੀ, ਸਰਬ ਪ੍ਰਥਮ, ਤਹਿ ਏ ਦਿਲ ਤੋਂ ਸ਼ੁਕਰੀਆ | ਆਪ ਨੇ ਬੜੀ ਗਹੁ ਨਾਲ ਕਿਰਤ ਨੂੰ ਵਾਚਿਆ 'ਤੇ ਇਸਦੀ ਸੁੰਦਰਤਾ ਨੂੰ ਹੋਰ ਵੀ ਵਧਾਉਣ ਲਈ ਸੁਝਾਅ ਦਿੱਤੇ, ਜਿਸ ਅਨੁਸਾਰ ਰਚਨਾ ਵਿਚ ਲੋੜੀਂਦੇ ਸੁਧਾਰ ਆਭਾਰ ਸਾਹਿਤ ਕਰ ਦਿੱਤੇ ਗਏ ਹਨ | 


ਇੱਕ ਵਾਰ ਫ਼ਿਰ ਬਹੁਤ ਬਹੁਤ ਧੰਨਵਾਦ |

 

23 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

kuj kehan nu reha nahi............bus ik tees , ajeha deedar merian ankhan vi lochdian............Sir.......lajwab kar dita tusi

25 Apr 2015

Showing page 2 of 3 << First   << Prev    1  2  3  Next >>   Last >> 
Reply