Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਬਾਰਕ ਦਿਵਾਲੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮੁਬਾਰਕ ਦਿਵਾਲੀ

 

ਦੋਸਤੋ ਮੈਂ ਗੁਰਪ੍ਰੀਤ ਸਿੰਘ ਇੱਕ ਨਿਮਾਣਾ ਜਿਹਾ ਬੰਦਾ ਅੱਜ ਦਿਵਾਲੀ ਦੇ ਮੌਕੇ ਤੇ ਕੁਝ ਗੱਲਾਂ ਸਾਂਝੀਆ ਕਰਨਾ ਚੌਂਦਾ ਹਾਂ.
ਤੇ ਗੱਲ ਸ਼ੁਰੂ ਕਰਦੇ ਆ ਗੁਰਦਾਸ ਮਾਨ ਦੇ ਗਾਣੇ ਤੋਂ 
ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਆ 
ਦੀਵਾ ਦੀਵਾ ਵਾਲੀਏ ਦਿਵਾਲੀ ਬਣ ਜਾਂਦੀ ਆ .
ਪਰ ਦੋਸਤੋ ਮੈਂ ਆਪਣੇ ਸਾਰੇ ਦੋਸਤਾਂ ਨੂ ਕੁਝ ਬੇਨਤੀ ਕਰਨੀ ਚਾਹੁੰਦਾ ਹਾਂ ਕੀ ਇਹ ਦਿਵਾਲੀ ਦਾ ਤਿਉਹਾਰ ਜੋ ਰੋਸ਼ਨੀ ਦਾ ਤਿਉਹਾਰ ਬੀ ਕਿਹਾ ਜਾਂਦਾ ਤੇ ਇਹ ਕੀਆਂ ਵਾਸਤੇ ਕਾਲੀ ਦਿਵਾਲੀ ਬੀ ਬਣ ਜਾਂਦਾ ਹੈ .
ਜਿਨੇ ਸੂਜਵਾਨ ਦੋਸਤ ਐਥੇ ਸ਼ਾਮਿਲ ਹਾਂ ਸਾਰੇ ਹੀ ਕਿਉ ਨਾ ਇੱਕ ਪ੍ਰਣ ਲਈਏ ਕਿ ਦਿਵਾਲੀ ਬਿਨਾ ਪਟਾਖੇ ਤੇ ਸ਼ੋਰ ਸ਼ਰਾਬੇ ਤੇ ਧੁਆਂ ਰਹਿਤ ਮਨਾਈਏ .ਕਿਉਕਿ ਅੱਜਕਲ ਪ੍ਰਦੂਸ਼ਨ ਪੇਹ੍ਲਾਂ ਹੀ ਬਹੁਤ ਹੈ ਗੱਡੀਆਂ ਦਾ ਖੇਤਾਂ ਦੀਆਂ ਪ੍ਰਾਲੀਆਂ ਦਾ .
ਸ਼ੋਰ ਦੀ ਬੀ ਕੋਈ ਕਮੀ ਨਹੀ .ਜੇਕਰ ਅਸੀਂ ਕੁਝ ਦੋਸਤ ਬੀ ਇਹ ਉਪਰਾਲਾ ਕਰੀਏ ਤਾਂ ਬੀ ਕੁਝ ਹਧ ਤਕ ਠ੍ਹਲ ਪੈ ਸਕਦੀ ਆ .ਇਸਦੇ ਨਾਲ ਹੀ ਇੱਕ ਗਲ ਹੋਰ ਕਹਣੀ ਚਾਹੂੰਗਾ ਕਿ ਬਜਾਰੂ ਮਿਠਾਈਆਂ ਤੋ ਜਿਨਾ ਹੋ ਸਕੇ ਗੁਰੇਜ਼ ਕੀਤਾ ਜਾਵੇ .
ਕਿਉ ਨਾ ਅਸੀਂ ਦਿਵਾਲੀ ਸਾਰੇ ਮਿਲ ਕੇ  ਇਕਠੇ ਖੁਸ਼ੀਆਂ ਮਨਾਈਏ ਰਲ ਕੇ ਬੈਠੀਏ ਤਾਂ ਰਿਸ਼ਤਿਆਂ ਦੀ ਤੰਦ ਬੀ ਮਜਬੂਤ ਹੋਵੇ .
ਆਓ ਸਾਰੇ ਮਿਲਕੇ ਨਵੇ ਅੰਦਾਜ਼ ਨਾਲ ਦਿਵਾਲੀ ਮਨਾਈਏ .ਤੇ ਕੁਝ ਐਦਾਂ ਦਾ ਕਰੀਏ ਕਿ ਹਰ ਦਿਨ ਹੀ ਦਿਵਾਲੀ ਬਣ ਜਾਵੇ .
ਮੇਰੇ ਵਲੋਂ ਸਾਰੇ ਦੋਸਤਾਂ ਨੂ ਦਿਵਾਲੀ ਦੀਆਂ ਲਖ ਲਖ ਮੁਬਾਰਕਾਂ .
ਜੇ  ਕੋਈ ਗਲ ਦਾ ਗੁਸਾ ਲਾਗੇ ਤਾਂ ਨਾਜੀਜ਼ ਨੂ  ਮਾਫ਼ੀ ਦੇਣ ਦੀ ਖੇਚਲ ਜਰੂਰ ਕਰਨੀ ਜੀ .

 

ਦੋਸਤੋ ਮੈਂ ਗੁਰਪ੍ਰੀਤ ਸਿੰਘ ਇੱਕ ਨਿਮਾਣਾ ਜਿਹਾ ਬੰਦਾ ਅੱਜ ਦਿਵਾਲੀ ਦੇ ਮੌਕੇ ਤੇ ਕੁਝ ਗੱਲਾਂ ਸਾਂਝੀਆ ਕਰਨੀਆ   ਚਾਹੁੰਦਾ ਹਾਂ.

ਤੇ ਗੱਲ ਸ਼ੁਰੂ ਕਰਦੇ ਆ ਗੁਰਦਾਸ ਮਾਨ ਦੇ ਗਾਣੇ ਤੋਂ 

ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਆ 

ਦੀਵਾ ਦੀਵਾ ਵਾਲੀਏ ਦਿਵਾਲੀ ਬਣ ਜਾਂਦੀ ਆ .

ਪਰ ਦੋਸਤੋ ਮੈਂ ਆਪਣੇ ਸਾਰੇ ਦੋਸਤਾਂ ਨੂ ਕੁਝ ਬੇਨਤੀ ਕਰਨੀ ਚਾਹੁੰਦਾ ਹਾਂ ਕੀ ਇਹ ਦਿਵਾਲੀ ਦਾ ਤਿਉਹਾਰ ਜੋ ਰੋਸ਼ਨੀ ਦਾ ਤਿਉਹਾਰ ਬੀ ਕਿਹਾ ਜਾਂਦਾ ਤੇ ਇਹ ਕੀਆਂ ਵਾਸਤੇ ਕਾਲੀ ਦਿਵਾਲੀ ਬੀ ਬਣ ਜਾਂਦਾ ਹੈ .

ਜਿਨੇ ਸੂਜਵਾਨ ਦੋਸਤ ਐਥੇ ਸ਼ਾਮਿਲ ਹਾਂ ਸਾਰੇ ਹੀ ਕਿਉ ਨਾ ਇੱਕ ਪ੍ਰਣ ਲਈਏ ਕਿ ਦਿਵਾਲੀ ਬਿਨਾ ਪਟਾਖੇ ਤੇ ਸ਼ੋਰ ਸ਼ਰਾਬੇ ਤੇ ਧੁਆਂ ਰਹਿਤ ਮਨਾਈਏ .ਕਿਉਕਿ ਅੱਜਕਲ ਪ੍ਰਦੂਸ਼ਨ ਪੇਹ੍ਲਾਂ ਹੀ ਬਹੁਤ ਹੈ ਗੱਡੀਆਂ ਦਾ ਖੇਤਾਂ ਦੀਆਂ ਪ੍ਰਾਲੀਆਂ ਦਾ .

ਸ਼ੋਰ ਦੀ ਬੀ ਕੋਈ ਕਮੀ ਨਹੀ .ਜੇਕਰ ਅਸੀਂ ਕੁਝ ਦੋਸਤ ਬੀ ਇਹ ਉਪਰਾਲਾ ਕਰੀਏ ਤਾਂ ਬੀ ਕੁਝ ਹਧ ਤਕ ਠ੍ਹਲ ਪੈ ਸਕਦੀ ਆ .ਇਸਦੇ ਨਾਲ ਹੀ ਇੱਕ ਗਲ ਹੋਰ ਕਹਣੀ ਚਾਹੂੰਗਾ ਕਿ ਬਜਾਰੂ ਮਿਠਾਈਆਂ ਤੋ ਜਿਨਾ ਹੋ ਸਕੇ ਗੁਰੇਜ਼ ਕੀਤਾ ਜਾਵੇ .

ਕਿਉ ਨਾ ਅਸੀਂ ਦਿਵਾਲੀ ਸਾਰੇ ਮਿਲ ਕੇ  ਇਕਠੇ ਖੁਸ਼ੀਆਂ ਮਨਾਈਏ ਰਲ ਕੇ ਬੈਠੀਏ ਤਾਂ ਰਿਸ਼ਤਿਆਂ ਦੀ ਤੰਦ ਬੀ ਮਜਬੂਤ ਹੋਵੇ .

ਆਓ ਸਾਰੇ ਮਿਲਕੇ ਨਵੇ ਅੰਦਾਜ਼ ਨਾਲ ਦਿਵਾਲੀ ਮਨਾਈਏ .ਤੇ ਕੁਝ ਐਦਾਂ ਦਾ ਕਰੀਏ ਕਿ ਹਰ ਦਿਨ ਹੀ ਦਿਵਾਲੀ ਬਣ ਜਾਵੇ .

ਮੇਰੇ ਵਲੋਂ ਸਾਰੇ ਦੋਸਤਾਂ ਨੂ ਦਿਵਾਲੀ ਦੀਆਂ ਲਖ ਲਖ ਮੁਬਾਰਕਾਂ .

ਜੇ  ਕੋਈ ਗਲ ਦਾ ਗੁਸਾ ਲਾਗੇ ਤਾਂ ਨਾਜੀਜ਼ ਨੂ  ਮਾਫ਼ੀ ਦੇਣ ਦੀ ਖੇਚਲ ਜਰੂਰ ਕਰਨੀ ਜੀ .

 

 

22 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

tuhaanu vi mubaark veer ji

i agree wid u ,,,,,,,,

22 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

tuhanu te sare punjabizm pariwar nu diwali dia bht bht mubarkaan..


i do agree wid u and im gng 2 follow ths things on dis diwali..

 

22 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਦੋਸਤੋ ਆਪਾਂ ਸਾਰੇ ਕੋਸ਼ਿਸ਼ ਕਰੀਏ ਕੀ ਦਿਵਾਲੀ ਨੂ ਧੁਆਂ ਪ੍ਰਦੂਸ਼ਨ ਤੇ ਆਵਾਜ ਪ੍ਰਦੂਸ਼ਨ ਤੋ ਰਹਿਤ ਬਣਾਈਏ ਤਾਕਿ ਖੁਸ਼ਿਆ ਦਾ ਇਹ ਤਿਉਹਾਰ ਬਣਿਆ ਰਹੇ .

22 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬੰਦੀ ਛੋੜ ਦਿਵਸ  ( ਦਿਵਾਲੀ ) ਦੀ ਲਖ ਲਖ ਵਧਾਈ ਸਾਰੇ ਪੰਜਾਬੀਜਮ ਪਾਰਿਵਾਰ ਨੂੰ,,,ਉਮੀਦ ਕਰਦੇ ਹਨ ਇਹ ਦਿਨ ਸਭ ਲੈ ਖੁਸ਼ੀਆਂ ਖੇੜੇ ਲੈਕੇ ਆਵੇ,,,ਜੋ ਚਿੰਤਾ ਗੁਰਪ੍ਰੀਤ ਬਾਈ ਜੀ ਨੇ ਜ਼ਾਹਿਰ ਕੀਤੀ ਹੈ ਓਹ੍ਹ ਬਿਲਕੁਲ ਦਰੁਸਤ ਹੈ ,,,ਸਾਨੂੰ ਜ਼ਰੂਰ ਇਸ ਗੱਲ ਤੇ ਅਮਲ ਕਾਰਨਾਂ ਚਾਹਿਦਾ ਹੈ,,,ਸੋ ਮੇਰੇ ਵੱਲੋਂ ਆਪ ਸਭ ਨੂੰ ਦਿਵਾਲੀ ਮੁਬਾਰਿਕ ,,,ਜਿਓੰਦੇ ਵਸਦੇ ਰਹੋ,,,

22 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

sahi kiha ji bilkul...


diwali tyohar hai khushian te saanjh da... so es nu pollution rahit bana ke hor vi vadhia banaea ja sakda hai...


baki ji mere ghar 28 Oct nu Diwali di nikki jihi party hai (26 di diwali aa par friday aa 28 da, so weekend celebration)....


Open invitation to all :)

 

Party Timeparty0021

22 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

party invite layi thax kuljit jee

22 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

@ ਕੁਲਜੀਤ ਜੀ,,,invitation ਲਈ ਧੰਨਵਾਦ,,,ਬੱਸ 16 ਘੰਟੇ ਦੀ drive ਆ ਤੁਹਾਡੇ ਸ਼ਹਿਰ ਤੱਕ,,,ਬੱਸ ਆਏ ਸਮਝੋ,,, 

22 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 
Happy Dewali

wish u happy dewali all punjabizm family....rabb kare ke ae dewali sarea layi bahut sariyan khusiyan lae ke aave .....har insaan di Zindgi cho hanara door kare............gall theek hai tuhadi gurpreet bhai ji dewali sarab jooa te cherker rehat manoni chidi hai .........thanks 

22 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

PUNJABIZM DE SARE MEMBRA TE SARE BHARTIYA NU DIWALI DIYA LAKH LAKH MUBARKA HOVAN JI ,,,,SAHI KIHA VEER JI RABB KARE HAR DIN DIWALI VARGA HOVE,,,,,,,,,,

22 Oct 2011

Showing page 1 of 3 << Prev     1  2  3  Next >>   Last >> 
Reply