Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਬਾਰਕ ਦਿਵਾਲੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 3 << First   << Prev    1  2  3  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

gurpreet bai ji wadia topic a & thnx  apne vichar share karan lae & umeed kardia k punjabizm members es gal te amaal karan ge........

23 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਗੁਰਪ੍ਰੀਤ ਬਾਈ ਜੀ... ਮੈਂ ਤਾਂ ਇੰਨਾ ਗੱਲਾਂ ਤੇ ਪੂਰਾ ਅਮਲ ਕਰਾਂਗਾ... ਅਤੇ ਕਰਦਾ ਵੀ ਆਇਆ ਹਾਂ.. ਮੈਂ ਤਾਂ ਇਹੀ ਸਲਾਹ ਦੇਣਾ ਚਾਹੁੰਦਾ ਹਾਂ ਕਿ ਪਟਾਕਿਆਂ ਵਗੈਰਾ ਤੇ ਪੈਸੇ ਫੂਕਣ ਦੀ ਬਜਾਏ ਜੇ ਅਸੀਂ ਓਹ ਪੈਸੇ ਕਿਸੇ ਲੋੜਵੰਦ ਨੂੰ ਦੇਈਏ ਤਾਂ ਬਹੁਤ ਚੰਗੀ ਗੱਲ ਹੋਵੇਗੀ.....

23 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਿਲਕੁਲ ਸਹੀ ਕਿਹਾ ਗੁਰਪ੍ਰੀਤ ਵੀਰੇ..


ਪਟਾਕੇ ਤੇ ਨੋਟਾਂ ਨੂੰ ਅੱਗ ਲਾਉਣ ਵਾਲੀ ਗੱਲ ਹੈ ਤੇ ਉੱਪਰੋਂ ਪੈਦਾ ਹੋਏ ਧੂੰਏ ਨਾਲ ਵਧਦਾ ਪ੍ਦੂਸ਼ਣ, ਸਭ ਨੂੰ ਇਸ ਪਾਸੇ ਧਿਆਨ ਦੇਣ ਚਾਹੀਦਾ ਹੈ


ਜਿਵੇਂ ਅਮਰਿੰਦਰ ਨੇ ਕਿਹਾ ਹੈ ਪਟਾਕਿਆਂ ਤੇ ਪੈਸੇ ਖਰਾਬ ਕਰਨ ਨਾਲੋਂ ਕਿਸੇ ਲੋੜਵੰਦ ਦੀ ਮੱਦਦ ਕਰਨੀ ਚਾਹੀਦੀ ਹੈ, ਜਿਸਦੇ ਦੋ ਫਾਇਦੇ ਨੇ


ਇੱਕ ਤੇ ਪੈਸਾ ਕਿਸੇ ਦੇ ਕੰਮ ਆਵੇਗਾ ਬੇਕਾਰ ਸਾੜਿਆ ਨਹੀ ਜਾਵੇਗਾ
ਦੂਸਰਾ ਵਾਤਾਵਰਣ ਸਾਫ ਸੁਥਰਾ ਰੱਝਣ 'ਚ ਵੀ ਯੋਗਦਾਨ ਪਵੇਗਾ
ਤੇ ਕਿਸੇ ਲੋੜਵੰਵ ਦੀ ਮੱਦਦ ਕਰਨ ਨਾਲ ਜੋ ਸੰਤੁਸ਼ਟੀ ਮਿਲ ਸਕਦੀ ਹੈ ਉਸਦਾ ਤਾਂ ਕੋਈ ਜਵਾਬ ਹੀ ਨਹੀਂ ਹੋ ਸਕਦਾ


ਜਿੰਨੇ ਵੀ ਸੱਜਣਾ ਨੇ ਇੱਥੇ ਆਪਣੇ ਵਿਚਾਰ ਦਿੱਤੇ ਨਾ ਆਉ ਘੱਟੋ ਘੱਟ ਉਹ ਸਾਰੇ ਇਸ ਦਿਵਾਲੀ ਤੇ ਇਹਨਾ ਵਿਚਾਰਾਂ ਤੇ ਪਹਿਰਾ ਵੀ ਦੇਈਏ, ਫੇਰ ਦੇਖਣਾ ਇਹ ਕਾਫਿਲਾ ਅਗਲੇ ਸਾਲ ਆਪਣੇ ਆਪ ਲੰਮੇਰਾ ਹੋ ਜਾਵੇਗਾ

ਸ਼ੁਭ ਇਸ਼ਾਵਾਂ ਸਹਿਤ
ਬਲਿਹਾਰ ਸੰਧੂ

 

23 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

PURE PUNJABIZM PARIVAR NU MERE VALLON ... DIWALI DIAN BAHUT BAHUT MUBARKAN G....

HAPPY DIWALI G...

23 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਮੇਰਾ ਕਿਸੇ ਧਰਮ ਨਾਲ ਕੋਈ ਸਰੋਕਾਰ ਨਹੀਂ, ਇਸ ਲਈ ਦਿਵਾਲੀ ਵਾਲਾ ਦਿਨ ਮੇਰੇ ਲਈ ਖਾਸ ਮਹੱਤਵਪੂਰਨ ਨਹੀ.....
ਇਸ ਲਈ ਪਟਾਖੇ ਚਲਾਉਣ ਦਾ ਕੋਈ ਸਵਾਲ ਹੀ ਨਹੀ ਉਠਦਾ...

ਇਹਨਾਂ ਦਿਨਾਂ ਚ "ਜਨਚੇਤਨਾ" ਮੁਹਿਮ ਵਾਲੀ ਵੈਨ ਪੰਜਾਬ ਆ ਰਹੀ ਹੈ....
ਜਿਸਦਾ ਕੰਮ ਹੈ ਹਿੰਦੀ, ਪੰਜਾਬੀ ਤੇ ਇੰਗਲਿਸ਼ ਦੀਆਂ ਚੰਗੀਆਂ ਕਿਤਾਬਾਂ ਨੂੰ ਲੋਕਾਂ ਵਿਚ ਲੈ ਕੇ ਜਾਣਾ....
ਹੋ ਸਕਦਾ ਹੈ ਮੈਂ ਦਿਵਾਲੀ ਵਾਲੇ ਦਿਨ ਇਸੇ ਵੈਨ ਨਾਲ ਹੋਵਾਂ....!

ਜਨਚੇਤਨਾ ਬਾਰੇ ਹੋਰ ਜਾਣਕਾਰੀ ਲਈ ਇਥੇ ਦੇਖਿਆ ਜਾ ਸਕਦਾ ਹੈ   
http://janchetnaaa.blogspot.com/

ਜਾਂ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ
9815587807
9888696323

23 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਮੈਂ ਧਨਵਾਦੀ ਹਾਂ ਓਹਨਾ ਸਾਰੇ ਸੱਜਣਾ ਦਾ ਜਿਨਾ ਨੇ ਮੇਰੀ ਇਸ ਮੁਹਿਮ ਚ ਸਾਮਿਲ ਹੋਕੇ 
ਇਸ ਨੂ ਅੱਗੇ ਤੋਰਿਆ ਹੈ .

ਮੈਂ ਧਨਵਾਦੀ ਹਾਂ ਓਹਨਾ ਸਾਰੇ ਸੱਜਣਾ ਦਾ ਜਿਨਾ ਨੇ ਮੇਰੀ ਇਸ ਮੁਹਿਮ ਚ ਸਾਮਿਲ ਹੋਕੇ 

ਇਸ ਨੂ ਅੱਗੇ ਤੋਰਿਆ ਹੈ .

 

24 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

ਤੇਰੀ ਵਧਿਆ ਸੋਚ ਦੇ ਨਾਲ ਆ ਵੀਰ .... ਸਰਿਆ ਨੂ ਮੇਰੇ ਵਾਲੋ ਵੀ ਬੇਨਤੀ ਹੈ ........ 

25 Oct 2011

amrit kainth
amrit
Posts: 2
Gender: Male
Joined: 22/Oct/2011
Location: amritsar
View All Topics by amrit
View All Posts by amrit
 
ਸਾਡੀ ਤੂੰ ਹੀ ਏ ਦਿਵਾਲੀ ਦੀਵੇ ਲਾਉਣ ਵਾਲੀਏ ਨੀ .........

HAPPY DIWALI TO ALL ............

25 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bilkul sahi keha veer... zindgi de deeve ch pyar di batti  te reejhan da tel pa k jagaya jave ta oh sade ghar de naal naal smaj nu v rushna devega..

25 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 
Happy diwali all punjabizm family

25 Oct 2011

Showing page 2 of 3 << First   << Prev    1  2  3  Next >>   Last >> 
Reply