Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਅਣਜੰਮੀ ਧੀ - ਕਾਤਿਲ ਕੌਣ ??? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਸਤਿ ਸ਼੍ਰੀ ਅਕਾਲ ਕੁਲਜੀਤ ਦੀ, ਤੁਹਾਡੀ ਕਹਾਣੀ ਪੜ੍ਹੀ, ਏਹੋ ਜਿਹੀਆਂ ਕਿੰਨੀਆਂ ਕਹਾਣੀਆਂ ਹੰਢਾ ਵੀ ਦੇਖੀਆਂ, ਪਰ ਇਹ ਨਿਜ਼ਾਮ ਬਦਲਣ ਵਾਲਾ ਨਹੀਂ ਹੈ ਖਾਸ ਕਰ ਪੰਜਾਬ 'ਚ... ਸੋਚ  ਕੇ ਬਹੁਤ ਦੁਖ ਹੁੰਦਾ ਹੈ ਜਦ ਓਹ ਸੱਸ ਕਹਿੰਦੀ ਹੈ ' ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ' ..ਏਹੋ ਜਿਹੇ ਲੋਕਾਂ ਦੀ ਸੋਚ ਨੂੰ ਤਬਦੀਲ ਕਰਨਾ ਬਹੁਤ ਮੁਸ਼ਕਿਲ ਹੈ , ਮੈਂ ਬਹੁਤਿਆਂ ਲਈ ਕੋਸ਼ਿਸ਼ ਕੀਤੀ ਪਰ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ...
ਫੇਰ ਵੀ ਮੈਂ ਸਮਝਦੀ ਹਾਂ ਕੇ ਜੇਕਰ ੧ ਇਨਸਾਨ ਵੀ ਤੁਹਾਡੀ ਰਚਨਾ ਤੋਂ ਪ੍ਰਭਾਵਤ ਹੋ ਕੇ ਆਪਣਾ ਫੈਸਲਾ ਬਦਲ ਲੈਂਦਾ ਹੈ ਤਾਂ ਤੁਸੀਂ ਵਧਾਈ ਦੇ ਪਾਤਰ ਹੋ....
ਲਿਖਦੇ ਰਹੋ, ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਣ ਦੀਦੀ ...

ਸਤਿ ਸ਼੍ਰੀ ਅਕਾਲ ਕੁਲਜੀਤ ਦੀ, ਤੁਹਾਡੀ ਕਹਾਣੀ ਪੜ੍ਹੀ, ਏਹੋ ਜਿਹੀਆਂ ਕਿੰਨੀਆਂ ਕਹਾਣੀਆਂ ਹੰਢਾ ਵੀ ਦੇਖੀਆਂ, ਪਰ ਇਹ ਨਿਜ਼ਾਮ ਬਦਲਣ ਵਾਲਾ ਨਹੀਂ ਹੈ ਖਾਸ ਕਰ ਪੰਜਾਬ 'ਚ... ਸੋਚ  ਕੇ ਬਹੁਤ ਦੁਖ ਹੁੰਦਾ ਹੈ ਜਦ ਓਹ ਸੱਸ ਕਹਿੰਦੀ ਹੈ ' ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ' ..ਏਹੋ ਜਿਹੇ ਲੋਕਾਂ ਦੀ ਸੋਚ ਨੂੰ ਤਬਦੀਲ ਕਰਨਾ ਬਹੁਤ ਮੁਸ਼ਕਿਲ ਹੈ , ਮੈਂ ਬਹੁਤਿਆਂ ਲਈ ਕੋਸ਼ਿਸ਼ ਕੀਤੀ ਪਰ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ...

ਫੇਰ ਵੀ ਮੈਂ ਸਮਝਦੀ ਹਾਂ ਕੇ ਜੇਕਰ ੧ ਇਨਸਾਨ ਵੀ ਤੁਹਾਡੀ ਰਚਨਾ ਤੋਂ ਪ੍ਰਭਾਵਤ ਹੋ ਕੇ ਆਪਣਾ ਫੈਸਲਾ ਬਦਲ ਲੈਂਦਾ ਹੈ ਤਾਂ ਤੁਸੀਂ ਵਧਾਈ ਦੇ ਪਾਤਰ ਹੋ....

ਲਿਖਦੇ ਰਹੋ, ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਣ ਦੀਦੀ ...

 

31 Jul 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
speechless!!!!!!!!!

have no words to praise it Kuljeet 

somethings are so profoundly moving that one just fall short of words to praise

 

te rehi gal full n final analysis di.....ajehe lok sab swarag narak ethe hee bhog ke jande ne ........ women is women's worst enemy was an article in THE TRIBUNE .....under the influence of patriarch structure auratan (specifically sassan) sachi eh bhul jandiya ne ke oh vee kade kise ghar di nooh-dhee san......sick mentality.....ajehiyan jag beetiyan aam dekhde ...... hun vee padke sun nazara bahaut aaya ke ajehi sass-daadi naal edan hee hona chahida......but this is not the way out ........ ehna lokan di surat thikane ik maa-bhen nahi sare collectively lga sakde......aurat te marad doven.......

 

so urs was an tremendous effort on the same track for present and future.......

 

Good JobThanks

31 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਅਤਿ ਦੀ ਭਾਵੁਕ ਕਹਾਣੀ ਹੈ ਕੁਲਜੀਤ.... ਪਰ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਜੇਕਰ ਔਰਤ ਚਾਹੇ ਤਾਂ ਉਹ ਆਪਣੇ 'ਤੇ ਹੁੰਦੇ ਅੱਤਿਆਚਾਰ ਰੋਕ ਸਕਦੀ ਹੈ । ਉਹ ਔਰਤ ਜੋ ਪੜ੍ਹ-ਲਿਖ ਜਾਂਦੀ ਹੈ ਤੇ ਆਰਥਿਕ ਤੌਰ 'ਤੇ ਖ਼ੁਦਮੁਖਤਿਆਰ ਹੁੰਦੀ ਹੈ ਉਸਨੂੰ ਕੀ ਲੋੜ ਹੈ ਆਪਣੇ ਮਰਦ ਦੀ ਧੰਗੇੜ ਝੱਲਣ ਦੀ ?? ਪਰ ਜੋ ਆਰਥਿਕ ਤੌਰ 'ਤੇ ਆਪਣੇ ਪਤੀ 'ਤੇ ਨਿਰਭਰ ਹੁੰਦੀਆਂ ਨੇ ਉਹਨਾਂ ਲਈ ਇਸ ਸਮੱਸਿਆ ਦਾ ਪੱਕਾ ਹੱਲ ਲੱਭਣਾ ਅਜੇ ਬਾਕੀ ਹੈ..। ਪਰ ਕਹਾਣੀ ਬਹੁਤ ਜਜ਼ਬਾਤੀ ਹੈ..।

03 Aug 2011

Bhupinder Singh
Bhupinder
Posts: 3
Gender: Male
Joined: 03/Aug/2011
Location: kuwait
View All Topics by Bhupinder
View All Posts by Bhupinder
 

ਸਤ ਸ਼੍ਰੀ ਅਕਾਲ ਕੁਲਜੀਤ ਜੀ  ਸਚ ਬਹੁਤ ਹੀ ਦੁਖ ਭਰੀ ਦਾਸਤਾਨ ਲਿਖੀ ਹੈ ਤੁਸੀਂ ਰਾਬ ਨਾ ਕਰੇ  ਕੀ ਕਹਾ ਜੀ ਮੈਂ ਸਾਝ ਨਹੀ ਆ ਰਿਹਾ ਕੀ ਲਿਖਾ

03 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Sat shri akal kuljit ji ajj saada smaaj edaan diya storiyaan naal bharea piya a , vishvaash nhi hunda eh maayi bhaago vargiya maava da desh hai , bahut dukh di gal a , tuhaadi story likhan di kalaa kmaal di hai mera man bhar aaya parhke ki koi edaan vi kar sakda a , apne smaj te ajj sharm aa rhi a te beijti mehsoos ho rhi a isda hissa kahaunde hoye, par kujh had tak aurtaan khud vi jimewaar ne , aurtaan nu khud eh ladaayi larhni chahidi a , te ik gl eh vi yad rakhni chahidi a ki iss ldayi vi kyi tiyaag karne pai sakde hn jo sme di lod a. Kuljit ji tuhaada upraala salaun yog hai apna yogdaan dinde raho shukariya ji

04 Aug 2011

Showing page 2 of 2 << First   << Prev    1  2   Next >>     
Reply