Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਭਾਰਤ" ਦੇਸ਼ ਮਹਾਨ ਕਹਾਉਦਾਂ ਏ | :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
"ਭਾਰਤ" ਦੇਸ਼ ਮਹਾਨ ਕਹਾਉਦਾਂ ਏ |

ਕੁਜ਼ ਕਹਿਣ ਲਗਾਂ ਹਾਂ ਦੇਸ਼ ਬਾਰੇ


ਗਲਾਂ ਜੋ ਵਖਰੀ ਲੱਗਣੀਆਂ ਨੇ


ਗਲਾਂ ਸਾਇਦ ਬੁਰੀਆਂ ਲੱਗਣ


ਪਰ ਮੱਥੇ ਦੇਸ਼ ਦੇ ਕਲੰਕ ਬਣਿਆਂ ਨੇ


ਕਿਦਰੇ ਖਾਣ ਨੂੰ ਬੰਦੇ ਥੌਢੇ ਨੇ


ਕਿਦਰੇ ਬੱਚੇ ਭੁੱਖੇ ਰਹਿ ਜਾਂਦੇ


ਕਿਦਰੇ ਕੁੱਤੇ ਸੋੰਦੇ ਰਜਾਇਆਂ ਵਿੱਚ


ਕਿਦਰੇ ਲੋਕ ਸਰਦੀ ਵਿੱਚ ਮਰ ਜਾਂਦੇ


ਕੋਈ ਫੈਸ਼ਨ ਦੇ ਮਾਰੇ ਨੰਗਾ ਏ


ਕੋਈ ਨੰਗੇ ਪਿੰਡੇ ਹੀ ਮਰ ਜਾਂਦਾ


ਕੋਈ ਦਰਦ ਸੁਈ ਦਾ ਸਹਿ ਨੀ ਸਕਦਾ


ਕੋਈ ਦਰਦ ਭੁੱਖ ਦਾ ਜ਼ਰ ਜਾਂਦਾ


ਕੋਈ ਬੈਠਾ ਲਾਗੇ ਏ. ਸੀ.


ਕੋਈ ਸੂਰਜ ਥੱਲੇ ਬੈਠਾ ਏ


ਕਿਦਰੇ ਬਿੱਲੀ ਨੂੰ ਵੀ ਕਮਰਾ ਵੱਖਰਾ


ਕਿਦਰੇ ੪ ਨੂੰ ਕਮਰਾ ਇਕੱਠਾ ਏ

 

ਕਿਦਰੇ ਰੋਗ ਲਗਿਆ ਹੱਡਾਂ ਨੂੰ


ਕਿਦਰੇ ਪੈਸਾ ਬਿਮਾਰੀ ਬਣਿਆ ਏ


ਕਿਦਰੇ ਸੱਚ ਪੈਰਾਂ ਹੇਠਾਂ ਰੁਲੱਦਾ ਏ


ਕਿਦਰੇ ਝੁੱਠ ਹੀ ਰੱਬ ਬਣਿਆ ਏ

 

ਕਿ ਹੋਇਆ ਏ ਦੇਸ਼ ਮੇਰੇ ਨੂੰ


ਖੇਡਾਂ ਤੇ ਪੈਸ਼ੇ ਲੂਟਾਉੰਦਾ ਏ


ਗਰੀਬੀ ਹੱਟਾਉਣ ਦਾ ਨਾਰਾ ਲਾਇਆ


ਪਾਰ ਗਰੀਬਾਂ ਨੂੰ ਹੀ ਹੱਟਾਉਦਾਂ ਏ


ਪਰ ਫੇਰ ਵੀ ਦੁਨਿਆ ਵਿੱਚ


"ਭਾਰਤ" ਦੇਸ਼ ਮਹਾਨ ਕਹਾਉਦਾਂ ਏ |

 

 

( SUNIL KUMAR -- 19-10-2010)

18 Oct 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

bahut vadiya likheya hai 22 g 

keep sharing

good work .......................thanks for sharing

18 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

very good brother 

 

mere kol shabad nhi bahut zayada sohni te dil nu hila den vali rachna tusi likhi e

 

g888888ttttttt......................

18 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਵਾਹ ਬਾਬਿਓ ਬਹੁਤ ਹੀ ਕਮਾਲ ਲਿਖਿਆ...ਰੱਬ ਐਹੋ ਜਿਹੀ ਉੱਚੀ-ਸੁੱਚੀ ਸੋਚ ਨੂੰ ਸਲਾਮਤ ਰੱਖੇ....ਲਾਜਵਾਬ

18 Oct 2010

Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 

Bahut sahi ae veer g..

sarkar nu sab pta ae.. par sun ke ansuni karna ta puraani adat hundi ae sarkaraan di....

 

 

19 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth he vadiya te sahi gal lekhi hai 22g

19 Oct 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 
good effort !! bahut hi sohna likheya
19 Oct 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

too gud janab 

19 Oct 2010

Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 

bahut he vadiya janab g tusi great hoooo..... 

19 Oct 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 
very nice writing...good job
19 Oct 2010

Showing page 1 of 4 << Prev     1  2  3  4  Next >>   Last >> 
Reply