A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 3 of 4 << First   << Prev    1  2  3  4  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut wadia likhia .....keep it up !babeo 

19 Oct 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Jiyo babeyo

 

bahut kaim likheya bai..thankx for sharing

19 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnks alll of u dear frnds


ਆਪ ਸਬ ਜੀ ਦਾ ਬਹੁਤ ਬਹੁਤ ਧੰਨਵਾਦ |

19 Oct 2010

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

BAHUT WADIA G..

19 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut hi vadiya lakhiya  veer ji.........................!!thanks for sharing!!

 
 


20 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸੁਨੀਲ ਜੀ
           ਪਤਾ ਨੀਂ ਇਹ  ਫਰਕ ਕਦੋ ਖਤਮ ਹੋਣਾ ,
         ਸਾਡੀਆਂ ਸਰਕਾਰਾਂ ਤਾਂ ਸੁਤੀਆਂ ਪਈਆਂ|

             ਬਹੁਤ ਵਧੀਆ ਕੋਸ਼ਿਸ਼ ਆ ਤੁਹਾਡੀ ,,,,,,,,,,,

       ,,,,,,,,ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,ਜਿਓੰਦੇ ਵਸਦੇ ਰਹੋ ,,,,,,,,,,,

20 Oct 2010

Harmeet Singh  Khalsa(REPORTER)
Harmeet Singh
Posts: 24
Gender: Male
Joined: 30/Aug/2010
Location: Fazilka
View All Topics by Harmeet Singh
View All Posts by Harmeet Singh
 

majja aa gya yaar waise eh te kisse leader de kanna ch pauni chahidi hai nice poem yaar VERY VERY GOOD.

20 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukriya g


aap sab da

20 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਸੋਹਣਾ ਲਿਖਿਆ ਏ ਸੁਨੀਲ....ਪਰ ਹਰ ਵਾਰ ਦੀ ਤਰਾਂ ਪੰਜਾਬੀ ਟਾਈਪਿੰਗ ਦੀਆਂ ਗਲਤੀਆਂ ਕਾਫੀ ਨੇ ਜਿਸ ਪਾਸੇ ਧਿਆਨ ਦੇਣ ਦੀ ਲੋੜ ਹੈ...ਰਹੀ ਗੱਲ ਰਚਨਾ ਦੀ ਉਹ ਤੇ ਬਹੁਤ ਵਧੀਆ ਏ...ਲਿਖਦੇ ਰਹੋ ਤੇ SHARE ਕਰਦੇ ਰਹੋ.......

 

ਕੁਝ ਕਹਿਣ ਲੱਗਾ ਹਾਂ ਦੇਸ਼ ਬਾਰੇ
ਗੱਲਾਂ ਜੋ ਵਖਰੀ ਲੱਗਣੀਆਂ ਨੇ
ਗੱਲਾਂ ਸ਼ਾਇਦ ਬੁਰੀਆਂ ਲੱਗਣ
ਪਰ ਮੱਥੇ ਦੇਸ਼ ਦੇ ਕਲੰਕ ਬਣੀਆਂ ਨੇ


ਕਿਧਰੇ ਖਾਣ ਨੂੰ ਬੰਦੇ ਥੋੜੇ ਨੇ
ਕਿਧਰੇ ਬੱਚੇ ਭੁੱਖੇ ਰਹਿ ਜਾਂਦੇ
ਕਿਧਰੇ ਕੁੱਤੇ ਸੌਂਦੇ ਰਜਾਈਆਂ ਵਿੱਚ
ਕਿਧਰੇ ਲੋਕ ਸਰਦੀ ਵਿੱਚ ਮਰ ਜਾਂਦੇ


ਕੋਈ ਫੈਸ਼ਨ ਦੇ ਮਾਰੇ ਨੰਗਾ ਏ
ਕੋਈ ਨੰਗੇ ਪਿੰਡੇ ਹੀ ਮਰ ਜਾਂਦਾ
ਕੋਈ ਦਰਦ ਸੂਈ ਦਾ ਸਹਿ ਨੀ ਸਕਦਾ
ਕੋਈ ਦਰਦ ਭੁੱਖ ਦਾ ਜਰ ਜਾਂਦਾ

 

ਕੋਈ ਬੈਠਾ ਲਾਗੇ ਏ. ਸੀ. ਦੇ
ਕੋਈ ਸੂਰਜ ਥੱਲੇ ਬੈਠਾ ਏ
ਕਿਧਰੇ ਬਿੱਲੀ ਨੂੰ ਵੀ ਕਮਰਾ ਵੱਖਰਾ
ਕਿਧਰੇ ੪ ਨੂੰ ਕਮਰਾ ਇਕੱਠਾ ਏ


ਕਿਧਰੇ ਰੋਗ ਲੱਗਿਆ ਹੱਡਾਂ ਨੂੰ
ਕਿਧਰੇ ਪੈਸਾ ਬਿਮਾਰੀ ਬਣਿਆ ਏ
ਕਿਧਰੇ ਸੱਚ ਪੈਰਾਂ ਹੇਠਾਂ ਰੁੱਲਦਾ ਏ
ਕਿਧਰੇ ਝੂਠ ਹੀ ਰੱਬ ਬਣਿਆ ਏ

 

ਕੀ ਹੋਇਆ ਏ ਦੇਸ ਮੇਰੇ ਨੂੰ
ਖੇਡਾਂ ਤੇ ਪੈਸੇ ਲੁਟਾਉਂਦਾ ਏ
ਗਰੀਬੀ ਹਟਾਉਣ ਦਾ ਨਾਹਰਾ ਲਾਇਆ
ਪਰ ਗਰੀਬਾਂ ਨੂੰ ਹੀ ਹਟਾਉਂਦਾ ਏ
ਪਰ ਫੇਰ ਵੀ ਦੁਨੀਆ ਵਿੱਚ
"ਭਾਰਤ" ਦੇਸ ਮਹਾਨ ਕਹਾਉਦਾ ਏ |

 

 

 

20 Oct 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

bahut hi vadiya likheya...great work..thankx 4 sharing

20 Oct 2010

Showing page 3 of 4 << First   << Prev    1  2  3  4  Next >>   Last >> 
Reply