|
|
| ਇਕ -ਇਕ ਸਤਰ ਵਿਚ ਕ੍ਯਾ ਮੋਤੀ ਪ੍ਰੋਏ ਨੇ . |
|
|
|
02 Apr 2012
|
|
|
|
|
ਬਹੁਤ ਹੀ ਸੋਹਣਾਂ ਲਿਖਿਆ ਹੈ ਜੀ..ਬਹੁਤ ਹੀ ਵਧੀਆ ਵਿਚਾਰ ਹਨ ਤੇ ਅੱਜ ਦੇ ਸਮਾਜ ਤੇ ਕਰਾਰਾ ਕਟਾਕਸ਼ ਕਰਦੇ ਹਨ | ਇਸੇ ਤਰਾਂ ਲਿਖਦੇ ਰਹੋ |
|
|
02 Apr 2012
|
|
|
|
|
ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ! ਜਿਓੰਦੇ ਵੱਸਦੇ ਰਹੋ,,,
|
|
03 Apr 2012
|
|
|
|
|
|
|
ਵੀਰ ਜੀ ਸਾਰੀ ਗ਼ਜ਼ਲ ਮੁੱਲਵਾਨ ਹੈ ਸਿਰਫ ਅੰਤਲੇ ਸ਼ਬਦ ਤੋਂ ਬਿਨਾ ਜਿਸ ਵਿੱਚ ਤੁਸੀਂ ਮੁਆਫੀ ਮੰਗੀ ਹੈ...। ਮੈਨੂੰ ਇਸ ਤਰਾਂ ਲੱਗਿਆ ਜਿਵੇਂ ਤੁਸੀਂ ਉਸ ਨਿਜ਼ਾਮ ਤੋਂ ਮੁਆਫੀ ਮੰਗੀ ਹੋਵੇ ਜਿਸਦੇ ਪਾਜ ਤੁਸੀਂ ਉਧੇੜੇ ਨੇ..।
|
|
04 Apr 2012
|
|
|
|
|
|
|
bahut vdia likhia hai harpinder g.....har line kamaal di likhi hai.....great work...tfs!
|
|
05 Apr 2012
|
|
|
|
|
ਕਰਮਜੀਤ ਜੀ ,,,
ਹਰਿੰਦਰ ਵੀਰ ,,,
ਰਾਜਵਿੰਦਰ ਜੀ,,,
ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਗਜ਼ਲ ਨੂੰ ਸਮਾਂ ਤੇ ਪਿਆਰ ਦਿੱਤਾ,,,ਜਿਓੰਦੇ ਵੱਸਦੇ ਰਹੋ,,,
@ ਹਰਿੰਦਰ ਵੀਰ ,,,ਮਾਫ਼ੀ ਤਾਂ ਬੱਸ ਇਸ ਗੱਲ ਦੀ ਮੰਗਦਾ ਹਾਂ ਕਿ ਕੀਤੇ ਕੋਈ ਸ਼ਬਦ ਲਿਖਣ ਵਿਚ ਗਲਤੀ ਨਾ ਹੋ ਗਈ ਹੋਵੇ | " ਸਚ ਬੋਲਣ ਤੇ ਲਿਖਣ ਲਈ " ਐਸੇ corrput system ਤੋ ਕਾਹਦੀ ਮਾਫ਼ੀ | ,,,,,,,,,,,,,,ਜੀਓ,,,

ਬਹੁਤ ਹੀ ਕਮਾਲ ਲਿਖਿਆ ਵੀਰ ........ਇੰਕ਼ਲਾਬੀ ਸੋਚ ਦਾ ਬਖੂਬੀ ਪ੍ਰਗਟਾ ਕੀਤਾ ਤੁਸੀਂ ........ਬਾਈ ਜੀ ਮੁਆਫੀ ਓਹ ਵੀ .....ਮਾੜੇ ਤੇ ਘਟਿਆ ਪ੍ਰਸ਼ਾਸਨ ਤੋਂ ਕਦੇ ਵੀ ਨਹੀਂ .......ਨਾਲੇ ਇੱਕ ਲੇਖਕ ਦੀ ਕਦੇ ਗੰਧਲੇ ਪ੍ਰਸ਼ਾਸ਼ਨਿਕ ਢਾਂਚੇ ਨਾਲ ਬਣੀ ਏ ......ਜਿਹੜੀ ਬਣੀ ਏ ਓਹ ਓਹ ਸਹੀ ਸੋਚ ਦਾ ਲਿਖਾਰੀ ਨਹੀਂ ਹੋਣਾ ....ਵਿਕਾਊ ਹੋਣਾ ........ਸਾਡਾ ਤਾ ਇੱਟ-ਖੜਾਕਾ ਸਰਕਾਰ ਨਾਲ ਇਵੇਂ ਹੀ ਰਹੇਗਾ ......
ਲੋਟੂ ਟੋਲਾ ਸਿਰਫ ਲੁੱਟ ਸਕਦਾ ਹੈ ਧਨ , ਪੱਤ ਤੇ ਕਿਰਤ ਨੂੰ ,
ਨਹੀਂ ਹੈ ਲੁੱਟ ਸਕਦਾ ਲੇਖਕ ਦੀ ਕਲਮ ,ਸੋਚ ਤੇ ਪਿਰਤ ਨੂੰ |
|
|
05 Apr 2012
|
|
|
|
|
ਇਸ ਲਿਖਤ ਨੂੰ ਮਾਣ ਦੇਣ ਲਈ ਬਹੁਤ ਸ਼ੁਕਰੀਆ ਜੱਸ ਵੀਰ,,,
ਸਹੀ ਕਿਹਾ ਕੇ ਇਨਕਲਾਬੀ ਸੋਚ ਦੇ ਲੇਖਕਾਂ ਦੀ ਜਾਲਮ ਸਰਕਾਰਾਂ ਦੀ ਕਦੇ ਨਹੀਂ ਬਣ ਸਕਦੀ,,,ਜਿਓੰਦੇ ਵੱਸਦੇ ਰਹੋ,,,
ਇਸ ਲਿਖਤ ਨੂੰ ਮਾਣ ਦੇਣ ਲਈ ਬਹੁਤ ਸ਼ੁਕਰੀਆ ਜੱਸ ਵੀਰ,,,
ਸਹੀ ਕਿਹਾ ਕੇ ਇਨਕਲਾਬੀ ਸੋਚ ਦੇ ਲੇਖਕਾਂ ਦੀ ਜਾਲਮ ਸਰਕਾਰਾਂ ਦੀ ਕਦੇ ਨਹੀਂ ਬਣ ਸਕਦੀ,,,ਜਿਓੰਦੇ ਵੱਸਦੇ ਰਹੋ,,,
|
|
07 Apr 2012
|
|
|