Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
innocent kids.. :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 8 of 10 << First   << Prev    1  2  3  4  5  6  7  8  9  10  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

Tongue out

04 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਅਜ ਮੈਂ ਬਹੁਤ ਕਿੱਸੇ ਯਾਦ ਕੀਤੇ ਆਪਣੇ ਬਚਪਨ ਦੇ.. ਹੁਣ ਸੁਨਾਉਂਗੀ ਰੋਜ਼ ਇੱਕ ਇੱਕ ਕਰਕੇ ...
ਬਸ ਵਕ਼ਤ ਮਿਲਣਾ ਚਾਹੀਦਾ ਆ ...

04 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

jaroor g jaroor  ...assi sunan hi bethe haan  ...

04 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਜਦੋਂ ਮੈਂ ਨੁਰ੍ਸਿੰਗ ਕਰਦੀ ਸੀ ਓਦੋਂ ਦੀ ਗੱਲ ਆ... ਸਾਡੀ ਇੱਕ ਨਵੀਂ ਮੈਡਮ ਆਈ .. ਤੇ ਮੈਡਮ ਦੀ ਸ਼ਕਲ ਅਮ੍ਰਿਤਾ ਵਿਰਕ ਨਾਲ ਮਿਲਦੀ ਸੀ... ਤੇ ਮੈਡਮ ਸਾਡੇ ਨਾਮ ਵਗੈਰਾ ਹੀ ਦੱਸ ਪੁਛ ਰਹੇ ਸੀ ਤੇ ਜਦੋਂ ਓਹ ਆਪਣੇ ਬਾਰੇ ਦੱਸਣ ਲੱਗੇ ਤਾਂ ਅਜੀਬ ਟੋਨ ਵਿਚ ਅੰਗ੍ਰੇਜ਼ੀ ਬੋਲਦੇ ਸੀ.. ਤਾਂ ਪਿਛੇ ਸਾਰੇ ਹੱਸਣ ਲੱਗ ਗਏ.. ਮੈਂ ਅਗਲੀ ਲਾਇਨ ਵਿਚ ਬੈਠੀ ਸੀ,, ਮੈਂ ਆਪਣੀ ਕਾਪੀ ਤੇ ਲਿਖਿਆ " ਅਮ੍ਰਿਤਾ ਵਿਰਕ ਅਰਗੀ ਆ ਨਾ ??" ਤੇ ਕਾਪੀ ਪਿਛੇ ਦਿਖਾ ਦਿੱਤੀ.. ਮੈਡਮ ਨੂ ਪਤਾ ਲੱਗ ਗਿਆ ਕਿ ਕੁਛ ਲਿਖਿਆ ਆ .. ਮੈਡਮ ਜੀ ਨੇ ਮੈਨੂੰ ਖੜੀ ਕਰ ਲਿਆ ਕਿ ਕੀ ਸੀ... ਮੈਂ ਕਿਹਾ ਕੁਛ ਨਹੀ... ਮੇਰੀ ਪੂਰੀ ਕਲਾਸ ਨੂੰ ਪਤਾ ਸੀ ਪਰ ਕਿਸੇ ਨੇ ਕੁਛ ਨਾ ਦੱਸਿਆ  ਤੇ ਮੈਡਮ ਨੂੰ ਓਦੋਂ ਪ੍ਰਿੰਸਿਪਲ ਨੇ ਬੁਲਾ ਲਿਆ ਤੇ ਮੈਡਮ ਕਹਿੰਦੇ ਕਿ ਚਲ ਤੂੰ ਖੜ੍ਹੀ ਹੋ ਕਿ ਪੜਾ ਕਲਾਸ ਨੂੰ.. ਮੇਰਾ ਤਾਂ ਸ਼ੌਕ  ਸੀ ਪੜਾਉਣ ਦਾ.. ਸੋ ਮੈਨੂੰ ਮੌਜਾਂ ਲੱਗ ਗ੍ਯੀਆਂ ਤੇ ਵੈਸੇ ਓਸ ਮੈਡਮ ਨਾਲ ਬਹੁਤ ਬਣੀ ਮੇਰੀ ਬਾਅਦ ਚ .. ਨਾਲੇ ਮੈਂ ਬਾਅਦ ਚ ਦੱਸ ਦਿੱਤਾ ਫੇਰ..Tongue out

04 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hahahahahahahahahahaha..

04 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

parhn-likhn vele di zindagi changi hundi e,

chari na lathi na fikar na tangi hundi e,

chutkala ja kahani ja kuch hor sunonde ne,

class-room de vich student ganne gaunde ne,

class-room de vich student .....

eh lines bahut khoob kahiyan g debi saab ne ....

uh haase makhol ta aj v meinu bahut yaad aunde ne jo assi apne teachers nal kite c....

jo gaallan apne teachers kolo khadian oh aj v yaad aundian ne ...

oh time ta meri zindagi da mein samjhda bahut valuable te memorable time c jo mein kadi ni bhul sakda....

04 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਇੱਕ ਵਾਰੀ ਮੇਰਾ ਵੀਰ ਟੈਸਟ ਪਿੰਨ ਬਾਰੇ ਦੱਸੀ ਜਾਵੇ ,... ਮੈਂ ਛੋਟੀ ਸੀ.. ਸੁਨੀ ਗਈ ਜਦੋਂ ਵੀਰ ਚਲਾ ਗਿਆ ਮੈਂ ਟੈਸਟ ਪਿੰਨ ਚੱਕਿਆ ਤੇ ਲੈ ਕੇ ਰੱਬ ਦਾ ਨਾਮ ਇੱਕ ਕਮਰੇ ਚ ਜਾ ਕੇ ਅੰਦਰੋਂ ਕੁੰਡੀ ਜੜ੍ਹਲੀ .. ਓਹ ਵੀ ਇੱਕ ਕਮਰਾ ਦੂਰ ਜੇਹੇ ਆ.. ਜਿਥੇ ਪਸ਼ੂਆਂ ਦਾ ਦਾਣਾ ਪਾਣੀ  ਤੇ ਹੋਰ ਰਾਸ਼ਨ ਹੁੰਦਾ ਸੀ.. ਮੈਂ ਜਾ ਕੇ ਪਹਿਲਾਂ ਤਾਂ ਵੈਸੇ ਹੀ ਪੁਆਯਿੰਟ ਚ ਟੈਸਟ ਪੇੰਨ ਚੇਕ ਕੀਤਾ ਫੇਰ ਜਿਵੇਂ ਜਿਵੇਂ ਵੀਰ ਦੱਸ ਦਾ ਸੀ ਚੱਪਲਾਂ ਲਾਹ ਕੇ ,, ਫੇਰ ਓਹਦੇ ਪਿਛੇ ਜੇਹਰੀ ਕੋਈ ਧਾਤ ਜੇਹੀ ਹੁੰਦੀ ਆ ਓਹਨੂ ਹਥ ਲਾਯਾ ਤਾਂ ਓਹ ਹੋਰ ਜਗਿਆ /.. ਫੇਰ ਮੇਰਾ ਸ਼ੈਤਾਨੀ ਦਿਮਾਗ .. ਸੋਚਿਆ ਕੀ ਨੰਗੇ ਪੈਰੀਂ ਜਿਆਦਾ ਜਗਦਾ ਆ.. ਪਿਛੇ ਟਚ ਕੀਤੇ ਤੋਂ ਹੋਰ ਜ਼੍ਯਾਦਾ ਜੇ ਅੱਗੇ ਟਚ ਕੀਤਾ ਜਾਵੇ ਫੇਰ ਹੋਰ ਜ਼੍ਯਾਦਾ ਜਗੂ.. ਫੇਰ ਕੀ ਸੀ.. ਮੰਜਾ ਖਿਚ ਕੇ ਨੇੜੇ ਕਰ ਲਿਆ ਤੇ ਓਹ ਪਿੰਨ ਨੂੰ ਪੋਇੰਟ ਚ ਪਾ ਕੇ ਅੱਗੇ ਜੇਹਰਾ ਥੋੜਾ ਜੇਹਾ ਬਾਹਰ ਸੀ ਓਹਨੂ ਹਥ ਪਾ ਲਿਆ... ਫੇਰ ਕੀ ਹੋਣਾ ਸੀ ਜੀ ਮੰਜੇ ਦੇ ਪਰਲੇ ਪਾਸੇ ਇੱਕ ਗੰਢਿਆਂ ਵਾਲਾ ਟੋਕਰਾ ਪਿਆ ਸੀ... ਓਹਦੇ ਚ ਜਾ ਕੇ ਡਿੱਗੀ.. ਫੇਰ ਕਾਫੀ ਚਿਰ ਤਾਂ ਉਠਿਆ ਨੀ ਗਿਆ .. ਤੇ ਉਂਗਲ ਨੀਲੀ ਹੋ ਗਯੀ.. ਘਰਦੇ ਹੋਕਾ ਦਵਾਉਣ ਵਾਂਗੂ ਹੋਏ ਪਏ ਤੇ ਮੈਂ ਡਰਦੀ ਅੰਦਰੋਂ ਆਵਾਜ਼ ਨਾ ਦੇਵਾਂ.. ਫੇਰ ੨-੩ ਘੰਟਿਆਂ ਬਾਅਦ ਨਿੱਕਲ ਕੇ ਦੱਸੀ ਕਾਰਸਤਾਨੀ... ਬੜੀਆਂ ਗਾਲਾਂ ਪਾਈਆਂ ...

04 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

chalo vadia hoyaya g bach gaye janab ....

nai ta fir pbizm te raunak kinne launi c...

04 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਬਚਣ ਵਾਲੀ ਏਹਦੇ ਚ ਕੇਹੜੀ ਗੱਲ ਆ ਰੋਬਿਨ .. ਮੈਂ ਤਾਂ ਟਰੱਕ ਥੱਲੇ ਆ ਗਯੀ ਸੀ.. ਫੇਰ ਵੀ ਕੁਛ ਨਹੀ ਹੋਇਆ ..Tongue out

04 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

lagda fir ''shaktimann'' serial jiada vekhde rahe o....

 

04 Mar 2010

Showing page 8 of 10 << First   << Prev    1  2  3  4  5  6  7  8  9  10  Next >>   Last >> 
Reply