Home > Communities > Punjabi Poetry > Forum > messages
Inqlab ZindaBad dI varto....
dosto main kujh din pehle eh nazam padhi.. kise comrade duara likhi gai a... bhut e viangmai dhang nal daseya gya k bhagat singh tera dita naara "INQLAB ZINDABAAD" aj loki kidan vart rahe ne...
02 Oct 2012
ਤੂੰ ਦੇਖ ਰਿਹਾ ਏਂ ਨਾ ਤੇਰਾ ਦਿੱਤਾ ਨਾਹਰਾ "ਇਨਕਲਾਬ ਜ਼ਿੰਦਾਬਾਦ" ਦਾ ਤੇਰੇ ਦੇਸ਼ ਦੇ ਲੋਕਾਂ ਨੂੰ ਕਿੰਨਾ ਪਿਆਰਾ ਹੈ ... ਹਰ ਸਖਸ਼ ਦੀ ਜ਼ੁਬਾਨ ਤੇ ਹੈ..... ਦੇਖ ਉਹ ਸਾਮਹਣੇ ਕਾਰ ਚੋ' ਉਤਰਿਆ ਡਾਕਟਰ ਆਪਣੀ ਤਨਖਾਹ ਹਜ਼ਾਰਾਂ ਤੋਂ ਵਧਾ
ਲੱਖਾਂ ਚ' ਕਰਵਾਉਣ ਲਈ ਕੂਕ ਰਿਹਾ ਹੈ "ਇਨਕਲਾਬ ਜ਼ਿੰਦਾਬਾਦ"... ਦੇਖ ਜਗ੍ਹਾ ਜਗ੍ਹਾ ਹਾਕਮਾਂ ਅੱਗੇ ਲੇਲੜ੍ਹੀਆਂ ਕੱਢਦੀ ਬੇਰੋਜ਼ਗਾਰ ਡਿਗਰੀਆਂ ਫੜ੍ਹੀ ਨੌਜਵਾਨਾਂ ਦੀ ਫੌਜ ਆਸਮਾਨ ਦਾ ਸੀਨਾ ਫਾੜਦੀ ਹੋਈ "ਇਨਕਲਾਬ ਜ਼ਿੰਦਾਬਾਦ" ਜਿਹਨਾਂ ਦਾ ਇਨਕਲਾਬ ਖਤਮ ਹੋ ਜਾਂਦਾ ਹੈ ੨੦੦੦੦ ਰੁਪੈ ਦੀ ਟੁੱਚੀ ਨੌਕਰੀ ਮਿਲਣ ਤੋਂ ਬਾਅਦ..... ਦੇਖ ਇਕ ਸੜਕ ਤੇ ਨਿਕਲੇ ਹਨ ਸਰਕਾਰੀ ਦਫ਼ਤਰਾਂ ਦੇ ਬਾਊ ਲੈ ਕੇ ਲਾਲ ਝੰਡੇ ਆਪਣੇ ਕਿਸੇ ਸਾਥੀ ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਨੂੰ ਨਿਰਮੂਲ ਸਿੱਧ ਕਰਵਾਉਣ ਲਈ ਚੀਕ ਰਹੇ ਹਨ "ਇਨਕਲਾਬ ਜ਼ਿੰਦਾਬਾਦ"..... ਤੂੰ ਦੇਖ ਰਿਹਾ ਏਂ ਨਾ ਤੇਰਾ ਦਿੱਤਾ ਨਾਹਰਾ "ਇਨਕਲਾਬ ਜ਼ਿੰਦਾਬਾਦ" ਦਾ ਤੇਰੇ ਦੇਸ਼ ਦੇ ਲੋਕਾਂ ਨੂੰ ਕਿੰਨਾ ਪਿਆਰਾ ਹੈ ਹਰ ਸਖਸ਼ ਦੀ ਜ਼ੁਬਾਨ ਤੇ ਹੈ..... ~ via A JOURNEY AGAINST THE STREAM.
02 Oct 2012
bilkul sachi suchi kavita ....kuch kehn yog nhi is nu prdn taun baad..shukria sanjea kr lyi inder g...!
02 Oct 2012
ਗੱਲ ਤਾਂ ਬਾਈ ਜੀ ਪੂਰੀ ਤਰ੍ਹਾ ਨਾਲ ਢੁਕਵੀਂ ਕੀਤੀ ਏ ....ਜਿਹਨਾਂ ਵੀ ਇਸ ਕਿਰਤ ਨੂੰ ਲਿਖਿਆ ...ਬਹੁਤ ਖੂਬ ......ਸਿਰਫ, ਨੌਕਰੀ, ਤਨਖਾਹ ਜਾਂ ਕਿਸੇ ਮੰਗ ਮਨਵਾਉਣ ਨੂੰ ਇਨਕਲਾਬ ਦਾ ਨਾਹਰਾ ਲਾਉਣਾ ਕਿਸੇ ਵੀ ਪੱਖੋ ਜਾਇਜ਼ ਨਹੀਂ.....ਇਹ ਨਾਹਰੇ ਇੱਕ ਲਹਿਰ, ਇੱਕ ਅੰਦੋਲਨ, ਇੱਕ ਸੰਘਰਸ਼ ਦੀ ਨਿਸ਼ਾਨੀ ਨੇ......ਇਨ੍ਹਾਂ ਦਾ ਵੀ ਸਤਿਕਾਰ ਹੋਣਾ ਚਾਹਿਦਾ ਏ.........
02 Oct 2012
thnks mittro... bas communist literature padhan ton baad eh sab gallan samjh auun lagiyan ne.. hor v bhut kujh a share krn nu.. hauli hauli sab kujh shre karunga.. kujh apna likheya te kujh vadhiya labh k....
04 Oct 2012
ਅੱਜ ਸਾਡੇ ਦੇਸ਼ ਦੇ ਨੋਜਵਾਨ ਪ੍ਰਾਈਵੇਟ ਕੰਪਨੀਆਂ ਦੇ ਗੁਲਾਮ ਹੋਏ ਨਜ਼ਰ ਆ ਰਹੇ ਨੇ... ਆਪਣੇ ਦੇਸ਼ 'ਚ ਮਾੜੇ ਸਿਸਟਮ ਨਾਲ ਲੜ੍ਹਣ ਨਾਲੋਂ ਉਹ ਬਾਹਰਲੇ ਮੁਲਕਾਂ 'ਚ ਮਜ਼ਦੂਰੀ ਕਰਨ ਨੂੰ ਤਰਜ਼ੀਹ ਦੇ ਰਹੇ ਨੇ ... ਪਰ ੫-੬ ਸਾਲਾਂ ਮਗਰੋਂ ਜਦ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ ਉਹਨਾਂ ਮੁਲਕਾਂ ਚੋਂ ਤਾਂ ਸ਼ਾਇਦ ਉਹਨਾਂ ਨੂੰ ਆਪਣੇ ਇਸ ਵਤਨ ਦੀ ਕਦਰ ਪਵੇਗੀ... ਇਹ ਨਜ਼ਮ ਵੀ ਕੁਝ ਇਹੀ ਇਸ਼ਾਰਾ ਕਰ ਰਹੀ ਹੈ.....

ਅੱਜ ਸਾਡੇ ਦੇਸ਼ ਦੇ ਨੋਜਵਾਨ ਪ੍ਰਾਈਵੇਟ ਕੰਪਨੀਆਂ ਦੇ ਗੁਲਾਮ ਹੋਏ ਨਜ਼ਰ ਆ ਰਹੇ ਨੇ... ਆਪਣੇ ਦੇਸ਼ 'ਚ ਮਾੜੇ ਸਿਸਟਮ ਨਾਲ ਲੜ੍ਹਣ ਨਾਲੋਂ ਉਹ ਬਾਹਰਲੇ ਮੁਲਕਾਂ 'ਚ ਮਜ਼ਦੂਰੀ ਕਰਨ ਨੂੰ ਤਰਜ਼ੀਹ ਦੇ ਰਹੇ ਨੇ ... ਪਰ ੫-੬ ਸਾਲਾਂ ਮਗਰੋਂ ਜਦ ਉਹਨਾਂ ਨੂੰ ਬਾਹਰਲੇ ਮੁਲਕਾਂ ਚੋਂ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ ਤਾਂ ਸ਼ਾਇਦ ਉਹਨਾਂ ਨੂੰ ਆਪਣੇ ਇਸ ਵਤਨ ਦੀ ਕਦਰ ਪਵੇਗੀ... ਇਹ ਨਜ਼ਮ ਵੀ ਕੁਝ ਇਹੀ ਇਸ਼ਾਰਾ ਕਰ ਰਹੀ ਹੈ.....

Yoy may enter 30000 more characters.
05 Oct 2012
ਮਾਲਕ ਦੇ ਇਸ਼ਾਰੇ ਤੇ ਭੋਂਕਣਾ,
ਮਾਲਕ ਦੇ ਪਿੱਛੇ ਪਿੱਛੇ ਪੂੰਛ ਹਿਲਾਉਣਾ,
ਤੇ ਮਾਲਕ ਦੇ ਆਖੇ ਵੱਢਣਾਂ.....
ਫਿਰ ਇਕ ਦਿਨ ਭੋਂਕਦੇ
ਪੂੰਛ ਹਿਲਾਉਂਦੇ ਵੱਢਦੇ ਹੋਏ
ਮਾਲਕ ਦੇ ਫਾਇਦੇ ਲਈ ਜੇਲ ਚਲੇ ਜਾਣਾ
ਤੇ ਉਡੀਕਣਾ ਮੌਤ ਨੂੰ.......
ਮਾਲਕ ਦੇ ਇਸ਼ਾਰੇ ਤੇ ਭੋਂਕਣਾ,
ਮਾਲਕ ਦੇ ਪਿੱਛੇ ਪਿੱਛੇ ਪੂੰਛ ਹਿਲਾਉਣਾ,
ਤੇ ਮਾਲਕ ਦੇ ਆਖੇ ਵੱਢਣਾਂ.....
ਫਿਰ ਇਕ ਦਿਨ ਭੋਂਕਦੇ
ਪੂੰਛ ਹਿਲਾਉਂਦੇ ਵੱਢਦੇ ਹੋਏ
ਮਾਲਕ ਦੇ ਫਾਇਦੇ ਲਈ ਜੇਲ ਚਲੇ ਜਾਣਾ
ਤੇ ਉਡੀਕਣਾ ਮੌਤ ਨੂੰ.......
ਮਾਲਕ ਦੇ ਇਸ਼ਾਰੇ ਤੇ ਭੋਂਕਣਾ,
ਮਾਲਕ ਦੇ ਪਿੱਛੇ ਪਿੱਛੇ ਪੂੰਛ ਹਿਲਾਉਣਾ,
ਤੇ ਮਾਲਕ ਦੇ ਆਖੇ ਵੱਢਣਾਂ.....
ਫਿਰ ਇਕ ਦਿਨ ਭੋਂਕਦੇ
ਪੂੰਛ ਹਿਲਾਉਂਦੇ ਵੱਢਦੇ ਹੋਏ
ਮਾਲਕ ਦੇ ਫਾਇਦੇ ਲਈ ਜੇਲ ਚਲੇ ਜਾਣਾ
ਤੇ ਉਡੀਕਣਾ ਮੌਤ ਨੂੰ.......
ਮਾਲਕ ਦੇ ਇਸ਼ਾਰੇ ਤੇ ਭੋਂਕਣਾ,
ਮਾਲਕ ਦੇ ਪਿੱਛੇ ਪਿੱਛੇ ਪੂੰਛ ਹਿਲਾਉਣਾ,
ਤੇ ਮਾਲਕ ਦੇ ਆਖੇ ਵੱਢਣਾਂ.....
ਫਿਰ ਇਕ ਦਿਨ ਭੋਂਕਦੇ
ਪੂੰਛ ਹਿਲਾਉਂਦੇ ਵੱਢਦੇ ਹੋਏ
ਮਾਲਕ ਦੇ ਫਾਇਦੇ ਲਈ ਜੇਲ ਚਲੇ ਜਾਣਾ
ਤੇ ਉਡੀਕਣਾ ਮੌਤ ਨੂੰ.......
Yoy may enter 30000 more characters.
05 Oct 2012
ਮੈਨੂੰ ਮੁਆਫ਼ ਕਰਨਾ ਜੇ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੋਏ....
05 Oct 2012
Copyright © 2009 - punjabizm.com & kosey chanan sathh