Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਰਾ ਮਹਿਸੂਸ ਕਰਕੇ ਵੇਖਿਓ ,,,,,,,,,,,,,,,,||| :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਜਰਾ ਮਹਿਸੂਸ ਕਰਕੇ ਵੇਖਿਓ ,,,,,,,,,,,,,,,,|||

 


ਇਹਨਾਂ ਦੇ ਮੈਲੇ ਕੁਚੈਲੇ, ਫਟੇ ਪੁਰਾਣੇ ,
ਵਸਤਰਾਂ ਨੂੰ ਵੇਖਕੇ ਨਫਰਤ ਕਰਨ ਵਾਲਿਉ ,
ਇਹਨਾਂ ਦੀ ਮੈਲ ਚੋਂ ਕਿੰਨੇ ਨੋਟ ਛਾਪੇ ਨੇ,
 ਇਹਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੇ ,
ਕਦੇ ਮਹਿਸੂਸ ਕਰਕੇ ਵੇਖਿਉ ,,,,,,,,,,,,,,|


        ************


ਆਪਣੇ ਬੱਚੇ ਨੂੰ ਬਾਜਾਰ ਚੋਂ ਆਈਸ ਕਰੀਮ ਖੁਵੌਂਦਿਆਂ,
ਸੜਕ ਦੇ ਕੰਡੇ ਖੜਾ ਗਰੀਬ ਬੱਚਾ,
ਕਿੰਨੀਆਂ ਹਸਰਤ ਭਰੀਆਂ ਨਜਰਾਂ ਨਾਲ ਦੇਖਦਾ ਹੈ ,
ਪਤਾ ਨਹੀਂ ਉਸਦੇ ਕਿੰਨੇ ਚਾਓ ਤੇ ਅਰਮਾਨ
ਉਸ ਵਕਤ ਖੁਦਕੁਸ਼ੀ ਕਰ ਜਾਂਦੇ ਨੇ ,
ਜਰਾ ਮਹਿਸੂਸ ਕਰਕੇ ਵੇਖਿਓ ,,,,,,,,,,,,,,,,|


        ************


ਮਜਦੂਰ ਦੀ ੨੫ ਰੁਪੈ "ਚ ਤਿਆਰ ਕੀਤੀ ਚੀਜ ੧੦੦ ਰੁਪੈ ਦੀ ਵੇਚਕੇ ,
ਮਾਲਕ ੭੫ ਰੁਪੈ ਕਿਸ ਮਿਹਨਤ ਦੇ ਕਮਾ ਰਿਹਾ ਏ,
ਆਟਾ ਦਾਲ ਸਕੀਮਾ ਨਾਲ ਗਰੀਬੀ ਨਹੀਂ ਹਟਣੀ,
ਮੇਰੇ ਦੇਸ਼ ਦੀਓ ਖੁਦਗਰਜ ਸਰਕਾਰੋ ,
ਕੰਮ ਦੇ ਮੌਕੇ ਪੈਦਾ ਕਰੋ ,
ਸਕੀਮਾਂ ਕਰਨ ਨਾਲ ਕੁਝ ਨਹੀਂ ਹੋਣਾ ,
ਕੁਝ ਕਰਕੇ ਵਿਖਾਉਣ ਪੈਣਾ ਏ ,
ਕੁਝ ਦਿਨ ਪਹਿਲਾਂ ਭਾਰਤ ਨੇ ਸ਼੍ਰੀ ਲੰਕਾ ਨੂੰ
ਪੰਜ ਸੌ ਮਹਿੰਦ੍ਰਾ ਟ੍ਰੈਕਟਰ ਦਾਨ ਕਰ ਦਿੱਤੇ ,
ਇਸ ਖਬਰ ਦੇ ਨਾਲ ਇੱਕ ਕਿਸਾਨ ਦੀ ਖੁਦਕੁਸ਼ੀ ਦੀ
 ਖਬਰ ਪੜਕੇ ਮਨ ਵਿਚਲਿਤ ਹੋ ਗਿਆ ,
ਹੋਰਾਂ ਦੀ ਮੱਦਦ ਕਰਨਾਂ ਬੁਰੀ ਗੱਲ ਨਹੀਂ ਹੈ ,
ਪਰ ਓਇ ਖੁਦਗਰਜ ਦਾਨੀਓ ,,,,
ਦੁਖੀ ਹੋ ਕੇ ਰੁਖ ਨਾਲ ਲਟਕਣਾ ਕਿੰਨਾ ਔਖਾ ਏ ,
ਜਰਾ ਮਹਿਸੂਸ ਕਰਕੇ ਵੇਖਿਓ ,,,,,,,,,,,,,,,,,,,,|

   

      *************


ਸਾਨੂੰ ਗਾਂਧੀਵਾਦ ਦਾ ਪਾਠ ਪੜਾਉਣ ਵਾਲਿਓ ,
ਕਦੇ ਆਪ ਵੀ ਸਤਿਆਵਾਦੀ ਹਰੀਸ਼ ਚੰਦਰ ਦੇ ਸਿਧਾਂਤਾਂ ਤੇ ਨਿਗਾ ਮਾਰਕੇ ਦੇਖੋ ,
ਕੁਰਸੀ ਦਾ ਫਿਕਰ ਕਰਨ ਵਾਲਿਓ ,
ਜਿਸ ਦਿਨ ਗਰੀਬ ਜਾਗ ਪਿਆ ,
ਉਸ ਦਿਨ ਤੁਹਾਡੇ ਘਰਾਂ ਵਿੱਚ ਸ਼ਮਸ਼ਾਨ ਵਰਗੀ ਚੁੱਪ ਹੋਵੇਗੀ ,,,,,,,,
ਉਸ ਦਿਨ ਨੂੰ ,,,,,,,,,,,,,,,,,
ਜਰਾ ਮਹਿਸੂਸ ਕਰਕੇ ਵੇਖਿਓ ,,,,,,,,,,,,,,,,,,,,,|


       **************


ਹਰ ਰੋਜ ਮਰਦੇ ਚਾਓ ਤੇ ਅਰਮਾਨਾ ਨੂੰ ,
ਖੁਦਕੁਸ਼ੀ ਕਰਦੇ ਦੇਖ ,
ਪਤਾ ਨਹੀਂ ਕਿੰਨੇ ਹੀ ਲੋਕ ਹੋਉਂਕਿਆਂ ਨਾਂ ,
 ਭਰਦੇ ਨੇ ਪੇਟ ,
"ਮਿੰਦਰਾ" ਕਦੋਂ ਬਰਾਬਰ ਹੋਣਗੇ ,
ਮਜਦੂਰੀ ਤੇ ਕੀਮਤ ਦੇ ਰੇਟ ,
ਇਹਨਾਂ ਪੰਡਤਾਂ ਨੂੰ ਪੁਛੋ ,,,,,,,,,,,,,,,
ਕਿਓਂ ਮਿਟ ਜਾਂਦੀ ਏ ਗਰੀਬਾਂ ਦੇ ਹੱਥਾਂ ਚੋਂ
ਕਿਸਮਤ ਦੀ ਰੇਖ |

 

 

@@@@ ਗੁਰਮਿੰਦਰ ਸੈਣੀਆਂ @@@@

25 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut khoob Gurminder ji

 

bahut sohne shabdan vich zameeni hakikat byan kiti hai aap ji ne... !!!

25 Nov 2010

Ramta Jogi
Ramta
Posts: 47
Gender: Male
Joined: 06/Nov/2010
Location: http://www.ramtajogi.com
View All Topics by Ramta
View All Posts by Ramta
 
bahut vadiya

bahut vadaiya vir.

 

par patta nahi ehna lokan nu  kadon patta lagega.

jaan asi kadon jagange. mainu ek geet yaad aunda hai .

 

maan dhartiye teri god nu chan hor bathere, too magda rahi ve surja kamiyan de vehde.

 

thanks for sharing..

25 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Oh WAAAAAH....I am speachless....kush kehan dee lorh hee nahi ae...bass ehi kahanga keep it up 22G

25 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah....

 

bahut khoob bai ji........ i agree to balihar veer......

25 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Lajwab gurri veer............


hamesha di tran es wari v bhut hi vadiya rachna pesh kiti a tuci ....


keep writing veer g..........

25 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Saare soojvaan sajna da shukaria

26 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
great writing babeyo



wah ji wah...!!

bilkul sira likheya hai veer...tuhadi rachna padhke aatma takk jhanjhorhi jaandi hai...hamesha eda hi ehna kirti , kaame te mehnatkash lokan bare likhde raho...rabb tuhanu te tuhadi uchhi suchhi soch nu salamat rakhe...

Jionde raho...thankx for sharing

26 Nov 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
great wording...bahut bahut vadiya likheya....mainu eh ehsaas dilaya ke sachmuch ehna lokan di zindgi kinniyan hi tangiyan vich guzradi hai...tusi sach keha ke ehna vichare kirti lokan nu hamesha ton hi durkareya jaandha reha hai eh lok sda hi angaule rhe han....but hun nahi rehange kyon ki ohna te tuhade varge lokan di nazar pai gyi hai..tusi ohna di mehnat nu slaheya hai..salaam hai tuhadi soch nu..........hatts of to you..!!
26 Nov 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

good one bai g ,,vadia lagia parh k

26 Nov 2010

Showing page 1 of 4 << Prev     1  2  3  4  Next >>   Last >> 
Reply