A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 4 << First   << Prev    1  2  3  4  Next >>   Last >> 
Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

speechless ..keep it up...

26 Nov 2010

Nirvair Singh
Nirvair
Posts: 38
Gender: Male
Joined: 21/Oct/2010
Location: chandigarh to vancouver
View All Topics by Nirvair
View All Posts by Nirvair
 
hatts of to you..!!



wah bai ji kya baat hai..hamesha vaang bahut hi bemisaal likheya hai..sachhi tuhadiyan likhtaan padh ke ohdi tareef layi khe gye sare shabad bahut chote lagde ne..

tusi bahut hi vadiya katakash kita hai sarkaaran te ke kaagji kamma naal gall sire ni charhni ohde vaaste practical hona paina hai..aapni rachna da ant vich hamesha vaang bahut josh naal suneha ditta hai ke jinna de karke ajj roti khane haan je ohna nu hi visaar ta taan...Syaneyan de kehan tra Aate daal da bha pta lagg jau..

rabb tuhade te rehmta barsayi rakhhe....jionde raho.,

26 Nov 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut wadia bai ji ......bahut sohna waar a kalam da ..........

26 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Rachna pasand karn te sujhaa den lyi shukaria

26 Nov 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

tooo good........bahaut vadiya g..........hakikat da byaan

 

keep sharing keep writing

27 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਮਿੰਦਰ ...........ਪ੍ਰਸੰਸਾ ਜਾਂ ਸਿਫਤ ਕਿਸੇ ਦੇ ਕੀਤਿਆ ਕੀ ਹੋਵੇ, ਜੋ ਤੂੰ ਲਿਖਿਆ ਉਸਦਾ ਹਰ ਸ਼ਬਦ ਸਿਫਤ ਤੇ ਦਾਦ ਮੰਗਦਾ ਏ .........
ਰੱਸੀਆਂ ਨਾਲ ਚੁੰਬਕ ਬੰਨਕੇ ਜੋ ਸੜਕ ਕਿਨਾਰੇ 
ਧੂੜ ਫਰੋਲਣ, ਪਾਟੇ, ਟਾਕੀਆਂ ਵਾਲੇ ਲੀੜੇ ਤੇ, 
ਮੈਲੇ ਹੋਏ ਤਨ ਨੂੰ ਕਦੇ, ਸਾਬਣ-ਸੈਪੂੰ ਦੀ ਗਲ ਦੂਰ,
ਪਾਣੀ ਹੋਵੇ ਨਸੀਬ ਨਾ, ਆਪਣੇ 'ਹੱਥ' ਧੋਣ ਨੂੰ,
ਆਪਣੇ ਬਾਥ ਰੂਮ ਦੇ ਟੱਬ 'ਚ ਬੈਠਕੇ, 
ਰੱਬ ਨੂੰ ਜ਼ੱਬ ਦੱਸਣ ਵਾਲਿਓ ! ਆਪਣੇ ਤਨ ਦੀ ਮੈਲ ਵਾਂਗ,
ਆਪਣੇ ਮਨ ਦੀ ਮੈਲ ਲਾਹਕੇ, ਤੁਹਾਡੀ ਮੈਲ ਨਾਲ, 
ਅਜਾਈਂ ਵਗੇ ਪਾਣੀ ਨਾਲ ਕਿੰਨੇ ਅਜਿਹੇ ਲੋੜਵੰਦਾ ਨੂੰ ਕੁਝ ਬੂੰਦਾ,
ਨਸੀਬ ਹੋ ਸਕਦੀਆਂ ਨੇ, ਟੱਬ ਨੂੰ ਡਰੇਨ ਕਰਨ ਤੋਂ ਪਹਿਲਾਂ,
ਇਹ ਜਰੂਰ 
.... ਜਰਾ ਮਹਿਸੂਸ ਕਰਕੇ ਵੇਖਿਓ .........| 

ਬਹੁਤ ਵਧੀਆ ਮਿੰਦਰ ...........ਪ੍ਰਸੰਸਾ ਜਾਂ ਸਿਫਤ ਕਿਸੇ ਦੇ ਕੀਤਿਆ ਕੀ ਹੋਵੇ, ਜੋ ਤੂੰ ਲਿਖਿਆ ਉਸਦਾ ਹਰ ਸ਼ਬਦ ਸਿਫਤ ਤੇ ਦਾਦ ਮੰਗਦਾ ਏ .........

 

ਰੱਸੀਆਂ ਨਾਲ ਚੁੰਬਕ ਬੰਨਕੇ ਜੋ ਸੜਕ ਕਿਨਾਰੇ 

ਧੂੜ ਫਰੋਲਣ, ਪਾਟੇ, ਟਾਕੀਆਂ ਵਾਲੇ ਲੀੜੇ ਤੇ, 

ਮੈਲੇ ਹੋਏ ਤਨ ਨੂੰ ਕਦੇ, ਸਾਬਣ-ਸੈਪੂੰ ਦੀ ਗਲ ਦੂਰ,

ਪਾਣੀ ਹੋਵੇ ਨਸੀਬ ਨਾ, ਆਪਣੇ 'ਹੱਥ' ਧੋਣ ਨੂੰ,

 

ਆਪਣੇ ਬਾਥ ਰੂਮ ਦੇ ਟੱਬ 'ਚ ਬੈਠਕੇ, 

ਰੱਬ ਨੂੰ ਜ਼ੱਬ ਦੱਸਣ ਵਾਲਿਓ ! ਆਪਣੇ ਤਨ ਦੀ ਮੈਲ ਵਾਂਗ,

ਆਪਣੇ ਮਨ ਦੀ ਮੈਲ ਲਾਹਕੇ, ਤੁਹਾਡੀ ਮੈਲ ਨਾਲ, 

ਅਜਾਈਂ ਵਗੇ ਪਾਣੀ ਨਾਲ ਕਿੰਨੇ ਅਜਿਹੇ ਲੋੜਵੰਦਾ ਨੂੰ ਕੁਝ ਬੂੰਦਾ,

ਨਸੀਬ ਹੋ ਸਕਦੀਆਂ ਨੇ, ਟੱਬ ਨੂੰ ਡਰੇਨ ਕਰਨ ਤੋਂ ਪਹਿਲਾਂ,

ਇਹ ਜਰੂਰ 

.... ਜਰਾ ਮਹਿਸੂਸ ਕਰਕੇ ਵੇਖਿਓ .........| 

 

27 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸ਼ੁਕਰੀਆ ਅਮਨ ਤੇ ਜੱਸ ਜੀ

27 Nov 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 
awesome wording...bahut bahut sohna likheya ...great job., thankx 4 sharing
28 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Shukaria navkiran g

28 Nov 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g thodi ta rees ni koi jma e sire gal baat ae thodi

28 Nov 2010

Showing page 2 of 4 << First   << Prev    1  2  3  4  Next >>   Last >> 
Reply