|
|
|
|
|
|
Home > Communities > Anything goes here.. > Forum > messages |
|
|
|
|
|
|
\\\\\\\\\ ਕਸ਼ਮਕਸ਼ ///////// |
sat shri akaal dosto kaafi time baad ethe haajri
lva riha ,es rachna nu changi taraah likhn da time nhi c te kujh
lines main direct post karn lage likhian ,
je koi glti hove taan jaroor dasna,
shukria
*****
***
*
ਜਿੰਦਗੀ ਦੀ ਕਿਸ਼ਤੀ ਡਿਕ ਡੋਲੇ ਜਿਹੇ ਖਾਈ ਜਾਂਦੀ ਏ , ਹਰ ਰਿਸ਼ਤੇ ਦਾ ਚੱਪੂ ਖੜਦਾ ਜਾਂਦਾ ਏ , ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ , ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ , ਗਮ ਦੇ ਬੱਦਲ ਛਾਏ ਨੇ ਮਨ ਦੇ ਅਸਮਾਨਾ ਤੇ , ਔੜਾਂ ਮਾਰੀ ਰੂਹ ਤੇ ਵਿਲਕਦਿਆਂ ਅਰਮਾਨਾਂ ਤੇ , ਇਹ ਬਰਸਣ ਵਾਲੇ ਨਹੀਂ ਸਭ ਗਰਜਣ ਵਾਲੇ ਨੇ , ਪਰ ਨੈਣਾਂ ਦਾ ਸਾਗਰ ਚੜਦਾ ਜਾਂਦਾ ਏ , ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ , ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ , ਹਰ ਚਿਹਰੇ ਚੋਂ ਲਫਜ ਮੈਨੂੰ ਲਗਦਾ ਜਿਓ ਆਉਂਦੇ ਡੰਗਣ ਲਈ , ਚੁੱਪ ਬੂਹੇ ਤੇ ਆਈ ਏ ਕੁਝ ਲਫਜ ਉਧਾਰੇ ਮੰਗਣ ਲਈ , ਓਹਦੀ ਆਸ ਤੋੜਨੀ ਨਹੀਂ ਚਾਹੁੰਦਾ , ਨਾਂ ਦਿਲ ਕੁਝ ਡਰਦਾ ਆਹਂਦਾ ਏ , ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ , ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ , ਤੇਰੇ ਨਾਂ ਦਾ ਜਿਕਰ ਸੁਣਦਿਆਂ ਰੂਹ ਤੱਕ ਉਦਾਸੀ ਛਾ ਜਾਵੇ , ਜਿਓਂ ਭੌਰੇ ਦੀ ਜੀਬ ਨੂੰ ਤਰਸਦਾ ਫੁੱਲ ਕੋਈ ਮੁਰਝਾਅ ਜਾਵੇ , ਘੁੱਟ ਹਿਜਰਾਂ ਦੇ ਪੀ ਪੀ ਕੇ ਹੁਣ , ਧੁਰ ਅੰਦਰ ਸੜਦਾ ਜਾਂਦਾ ਏ , ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ , ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ , "ਮਿੰਦਰਾ" ਤੇਰੇ ਦੋ ਲਫਜਾਂ ਨੇ ਪਿਆਰ ਦੀ ਫਸਲ ਉਜਾੜ ਦਿੱਤੀ , ਬਿਰਹੋ ਦੀ ਅੱਗ ਐਸੀ ਲਾਈ ਮੋਮ ਜਿਹੀ ਦੇਹ ਸਾੜ ਦਿੱਤੀ , ਸੱਜਣਾਂ ਦੀ ਹੀ ਚੌਖਟ ਜੇ ਦੁਰਕਾਰ ਦੇਵੇ , ਫਿਰ ਆਖਿਰ ਨੂੰ ਰਾਹ ਕਬਰਾਂ ਦਾ ਭਾਂਦਾ ਏ , ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ , ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ ,
^^^^^^^^^ਗੁਰਮਿੰਦਰ ਸੈਣੀਆਂ ^^^^^^^^^^
|
|
13 Mar 2011
|
|
|
nice .......well written |
first para is so outstanding....aaha designing kyu krti vch ..... it hampers d seriousness of the rachna......bahaut vadiya lagya pad ke.....keep sharing!!!!!
|
|
13 Mar 2011
|
|
|
nice .......well written |
first para is so outstanding....aaha designing kyu krti vch ..... it hampers d seriousness of the rachna......bahaut vadiya lagya pad ke.....keep sharing!!!!!
|
|
13 Mar 2011
|
|
|
|
Too good...
Amazing... really bahut bahut sohni rachna...
I like the flow .... kep rocking !!!
|
|
13 Mar 2011
|
|
|
|
bahut vadia 22 g,,,good one,,,
|
|
13 Mar 2011
|
|
|
|
|
tusi mada likh skde o kite bai g bhaut khoob
|
|
13 Mar 2011
|
|
|
|
Der baad sahi par hameshan waang bahut sohni rachna naal haazri lagwaayi ae tusin...share karan layi THANKS
|
|
13 Mar 2011
|
|
|
SATSHRIAKAAL JI................ |
WAH!! WAH!!..............GURMINDER JI................BHUT SOHNA LIKHYA HAI TUSI...............................
LAJWAB HAI TUHADI A RACHNA.....................................
THX FOR SHARING HERE!!!!!!!!!!!!!!!!!!
|
|
13 Mar 2011
|
|
|
|
lajwab veer g.....
gud work again
|
|
13 Mar 2011
|
|
|
|
no wordzzzzzzzzzzzzzzzzzzz 222222222222 say .mindblowing,always smile.God Bless U
Thx 2 share
|
|
13 Mar 2011
|
|
|
|
|
|
|
|
|
|
|
|
|
|
|
|