Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੇਕਰ ਆਪਾਂ ਕਿਸੇ ਲਿਖਤ ਨੂ ਧਿਆਨ ਨਾਲ ਪੜਾਂਗੇ ਤੇ ਗਹਿਰਾਈ ਵਿਚ ਜਾਕੇ ਸੋਚਾਂਗੇ ਤੇ ਸਾਨੂ ਓਹ ਲਿਖਤ ਵਿਚੋਂ ਬਹੁਤ ਕੁਝ ਸਿਖਣ ਨੂ ਮਿਲ ਜਾਏਗਾ......ਜਿਵੇ ਹਰਪਿੰਦਰ ਜੀ ਨੇ   ਲਿਖਤ ਦੇ ਬਾਰੇ ਸੋਚਣ ਤੋਂ ਬਾਦ ਕੁਝ ਆਪਣੇ ਖਿਆਲ ਪੇਸ਼ ਕੀਤੇ.....ਮਾਵੀ ਜੀ ਨੇ ਉਹਨਾ ਖਿਆਲਾਂ ਦਾ ਸਹੀ ਸ਼ੋਧ ਕੀਤਾ......ਇਸ ਦਾ ਭਾਵ ਇਹ ਹੈ ਕੀ ਇਥੇ ਲਿਖਤ ਨੂ ਕਿੰਨੇ ਧਿਆਨ ਨਾਲ ਪੜਿਆ ਜਾਂਦਾ ਹੈ ਤੇ ਵਿਚਾਰੀਆ ਜਾਂਦਾ ਹੈ.......ਧਨਵਾਦ ਸ਼ਰਨ ਜੀ, ਹਰਪਿੰਦਰ ਜੀ, ਮਾਵੀ ਜੀ ਅਤੇ ਜਗਦੇਵ ਜੀ.........ਉਮੀਦ ਹੈ ਅੱਗੋਂ ਵੀ ਇਥੋਂ ਬਹੁਤ ਕੁਝ ਸਿਖਦੇ ਰਹਾਗੇ.......

15 Oct 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸ਼ੁਕਰੀਆ ਮਾਵੀ ਜੀ ਗੱਲ ਪੱਲੇ ਪਾਉਣ ਲਈ ,,,ਜਿਓੰਦੇ ਵੱਸਦੇ ਰਹੋ ,,,
15 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Thanx everyone
17 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੈਂ ਵੱਡੇ ਭਾਗਾਂ ਵਾਲਾ ਹਾਂ ਜੋ ਸ਼ਬਦਾਂ ਦੇ ਛੁਪੇ ਹੋਏ ਅਰਥ , ਗਹਿਰਾਈ ਤੇ ਭਾਵ ਨੂੰ ਇਸ ਬਹਿਸ ਕਾਰਨ ਸਮਝ ਸਕਿਆ .....ਜੇ ਮੈਂ ਪਹਿਲਾਂ ਪੜ ਲੈਂਦਾ ਤਾਂ ਸ਼ਾਇਦ ਕੁਝ ਸਵਾਲ ਮੈਂ ਵੀ ਕਰਦਾ .....ਪਰ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ 'ਚ ਫਰਕ ਤਾਂ ਹੁੰਦਾ ਹੀ ਹੈ .....ਪਿਆਰ ਤੋਂ ਕਿਓ ਵੀ ਛੈਅ(ਵਸਤੂ) ਵਾਂਝੀ ਨਹੀਂ ਹੈ .....ਪਿਆਰ ਹਰ ਇੱਕ ਅੰਦਰ ਹੈ  ਸਰੂਪ ਵਖਰੇ ਹਨ ....
ਕਵਿਤਾ 'ਚ ਸ਼ਾਇਦ ਅਸੀਂ ਇੱਕ ਵਿਸ਼ੇ ਨੂੰ ਸਮਝਾਉਣ ਦਾ ਉਪਰਾਲਾ ਕਰਦੇ ਹਾਂ ....ਜੇ ਹਰਪਿੰਦਰ ਦੇ ਸਵਾਲ ਉਪਜੇ ਨੇ ਮੈਂ ਸਮਝਦਾ ਹਾਂ ਇਹ ਕਵਿਤਾ 'ਚ ਪਿਆਰ , ਵਿਛੋੜਾ ਤੇ ਕਰਮ (ਕਿਰਤ ) ਅੱਲਗ- ਅੱਲਗ ਬਿੰਦੂਆਂ ਨੂੰ ਛੋਹਿਆ ਗਿਆ, ਕਾਰਨ ਨੇ ...
ਪਰ ਦਾਰਸ਼ਨਿਕ ਸੋਚ ਹਰ ਇੱਕ ਦੀ ਨਹੀਂ ਹੁੰਦੀ ......ਸਾਨੂੰ ਘੱਟ ਸੋਝੀ ਵਾਲੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਆਪ ਸਭ ਸੂਝਵਾਨਾ ਦਾ ਬਹੁਤ ਬਹੁਤ ਧੰਨਬਾਦ ....
ਸ਼ਰਨ ਜੀ ਤੁਸੀਂ ਕੁਝ ਲਿਖੋ ਤੇ ਓਹ ਮਾੜਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ .....ਸੋ ਖੁਸ਼ ਰਹੋ ...ਜੀਓ 

 

ਮੈਂ ਵੱਡੇ ਭਾਗਾਂ ਵਾਲਾ ਹਾਂ ਜੋ ਸ਼ਬਦਾਂ ਦੇ ਛੁਪੇ ਹੋਏ ਅਰਥ , ਗਹਿਰਾਈ ਤੇ ਭਾਵ ਨੂੰ ਇਸ ਬਹਿਸ ਕਾਰਨ ਸਮਝ ਸਕਿਆ .....ਜੇ ਮੈਂ ਪਹਿਲਾਂ ਪੜ ਲੈਂਦਾ ਤਾਂ ਸ਼ਾਇਦ ਕੁਝ ਸਵਾਲ ਮੈਂ ਵੀ ਕਰਦਾ .....ਪਰ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ 'ਚ ਫਰਕ ਤਾਂ ਹੁੰਦਾ ਹੀ ਹੈ .....ਪਿਆਰ ਤੋਂ koi ਵੀ ਛੈਅ(ਵਸਤੂ) ਵਾਂਝੀ ਨਹੀਂ ਹੈ .....ਪਿਆਰ ਹਰ ਇੱਕ ਅੰਦਰ ਹੈ  ਸਰੂਪ ਵਖਰੇ ਹਨ ....

 

ਕਵਿਤਾ 'ਚ ਸ਼ਾਇਦ ਅਸੀਂ ਇੱਕ ਵਿਸ਼ੇ ਨੂੰ ਸਮਝਾਉਣ ਦਾ ਉਪਰਾਲਾ ਕਰਦੇ ਹਾਂ ....ਜੇ ਹਰਪਿੰਦਰ ਦੇ ਸਵਾਲ ਉਪਜੇ ਨੇ ਮੈਂ ਸਮਝਦਾ ਹਾਂ ਇਹ ਕਵਿਤਾ 'ਚ ਪਿਆਰ , ਵਿਛੋੜਾ ਤੇ ਕਰਮ (ਕਿਰਤ ) ਅੱਲਗ- ਅੱਲਗ ਬਿੰਦੂਆਂ ਨੂੰ ਛੋਹਿਆ ਗਿਆ, ਕਾਰਨ ਨੇ ...

 

ਪਰ ਦਾਰਸ਼ਨਿਕ ਸੋਚ ਹਰ ਇੱਕ ਦੀ ਨਹੀਂ ਹੁੰਦੀ ......ਸਾਨੂੰ ਘੱਟ ਸੋਝੀ ਵਾਲੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਆਪ ਸਭ ਸੂਝਵਾਨਾ ਦਾ ਬਹੁਤ ਬਹੁਤ ਧੰਨਬਾਦ ....

 

ਸ਼ਰਨ ਜੀ ਤੁਸੀਂ ਕੁਝ ਲਿਖੋ ਤੇ ਓਹ ਮਾੜਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ .....ਸੋ ਖੁਸ਼ ਰਹੋ ...ਜੀਓ 

 

 

17 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
...ਪਿਆਰ ਤੋਂ koi ਵੀ ਸ਼ੈ(ਵਸਤੂ) ਵਾਂਝੀ ਨਹੀਂ ਹੈ .....ਪਿਆਰ ਹਰ ਇੱਕ ਅੰਦਰ ਹੈ ਸਰੂਪ ਵਖਰੇ ਹਨ ....
Bilkul sahi keha tusi Brar ji....... Thanx for your valuable comment.... !!!
Enna maan bakshya tusi sareyan ne meri poem nu .. Teh-e-dil ton shukarguzar haan :)
26 Oct 2012

sanjeev kumar
sanjeev
Posts: 63
Gender: Male
Joined: 20/Apr/2011
Location: melbourne
View All Topics by sanjeev
View All Posts by sanjeev
 

gd 1 cherry. alochna v hoi te tarif v... but akhir ch jit sadi sharan di hoi.... just kidding ... bohat vadhiya likhya...

27 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Jitt..??? Hainnnnn ji ..???
07 Nov 2012

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

aapdi kavita bahut psnd aayi sharan....... awesome.......

28 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

thanxxxx tanu :)

29 Nov 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
bohet sohna likhi rachna ae...likhde raho..rabb rakha..:-)
29 Nov 2012

Showing page 2 of 3 << First   << Prev    1  2  3  Next >>   Last >> 
Reply