Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 3 << First   << Prev    1  2  3   Next >>     
sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat wadhiya likhea aap g ne

08 Apr 2013

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
good one sharan

good one sharan 

11 Jul 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਲਮ ਵਿਚ ਸੋਹਣੀ ਰਵਾਨੀ, ਅਤੇ ਸ਼ਬਦਾਂ ਦੀ ਚੋਣ ਵੀ ਢੁਕਵੀਂ ਹੈ | ਕੁਲ ਮਿਲਾ ਕੇ ਇਕ ਸੁੰਦਰ ਕਿਰਤ |   ਬਹੁਤ ਵਧੀਆ ਜਤਨ | 
ਲੇਖਿਕਾ ਦੇ "    "    ਦੇ ਬਾਰੇ ਮੇਰਾ ਵਿਚਾਰ ਹੈ ਕੇ ਪ੍ਰੇਮ ਨੂੰ ਧੁਰੋਂ ਖਾਰਿਜ ਕਰਨਾ ਤੇ ਤਰਕ ਸੰਗਤ ਨਹੀਂ ਹੋਵੇਗਾ, ਹਾਂ ਇਹ ਕਹਿਣਾ ਸ਼ਾਇਦ ਜਿਆਦਾ ਸਹੀ ਹੁੰਦਾ : 
ਜਗਜੀਤ ਸਿੰਘ ਜੱਗੀ   

ਕਲਮ ਵਿਚ ਸੋਹਣੀ ਰਵਾਨੀ, ਅਤੇ ਸ਼ਬਦਾਂ ਦੀ ਚੋਣ ਵੀ ਢੁਕਵੀਂ ਹੈ | ਕੁਲ ਮਿਲਾ ਕੇ ਇਕ ਸੁੰਦਰ ਕਿਰਤ | ਬਹੁਤ ਵਧੀਆ ਜਤਨ | ਲੇਖਿਕਾ ਵਧਾਈ ਦੀ ਪਾਤਰ ਹੈ |

 

Madam ਲੇਖਿਕਾ ਦੇ valuable comment "Love is waste of time" ਦੇ ਬਾਰੇ ਮੇਰਾ ਵਿਚਾਰ ਹੈ ਕਿ ਪ੍ਰੇਮ ਨੂੰ ਧੁਰੋਂ ਖਾਰਿਜ ਕਰਨਾ ਤੇ ਤਰਕ ਸੰਗਤ ਨਹੀਂ ਹੋਵੇਗਾ |

 

ਹਾਂ ਇਹ ਕਹਿਣਾ ਸ਼ਾਇਦ ਜਿਆਦਾ ਸਹੀ ਹੁੰਦਾ : "LOVE at wrong stage (ਗਲਤ ਸਮੇਂ, ਭਾਵ ਜਿਵੇਂ ਵਿਦਿਆਰਥੀ ਅਵਸਥਾ ਜਾਂ ਜੀਵਨ ਦਾ ਮੁੰਹ ਸਿਰ ਬਣਾਉਣ ਦੀ struggle ਦੇ ਦੌਰਾਨ) of life, with a wrong person and in pursuit of wrong objective (ਭਾਵ illicit) is waste of time." 

 

Basis of comment with due respect : Experience of Life and study of Sikh religion.

 

 

                                                        ... ਜਗਜੀਤ ਸਿੰਘ ਜੱਗੀ   

 

12 Jul 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

 

ਵਿੱਚ ਇਸ਼ਕ ਦੇ ਨਾ ਦੋ ਦੋ ਚਾਰ ਹੁੰਦੇ।
ਕੁਝ ਰਕੀਬ ਕਦੀ ਨੇ ਗ਼ਮ ਖਾਰ ਹੁੰਦੇ।
ਦੱਸ ਫਕਰ ਕੀ ਜਾਨਣ ਰਸਮਾਂ ਨੂੰ,
ਇਹ ਮਸਤ ਮਲੰਗ ਅਵਤਾਰ ਹੁੰਦੇ।
ਸ਼ਰਨ ਦਿੱਲ ਦੀ ਗਹਿਰਾਈ ਤੋਂ ਲਿਖੇ ਸ਼ਬਦ ਨਹੀਂ ਅਹਿਸਾਸ ਨੇ...... ਦਰਦ ਜ਼ਿੰਦਗਿ ਬਖ਼ਸ਼ੇ...

ਵਿੱਚ ਇਸ਼ਕ ਦੇ ਨਾ ਦੋ ਦੋ ਚਾਰ ਹੁੰਦੇ।

ਕੁਝ ਰਕੀਬ ਕਦੀ ਨੇ ਗ਼ਮ ਖਾਰ ਹੁੰਦੇ।

ਦੱਸ ਫਕਰ ਕੀ ਜਾਨਣ ਰਸਮਾਂ ਨੂੰ,

ਇਹ ਮਸਤ ਮਲੰਗ ਅਵਤਾਰ ਹੁੰਦੇ।

ਸ਼ਰਨ ਦਿੱਲ ਦੀ ਗਹਿਰਾਈ ਤੋਂ ਲਿਖੇ ਸ਼ਬਦ ਨਹੀਂ ਅਹਿਸਾਸ ਨੇ...... ਦਰਦ ਜ਼ਿੰਦਗੀ ਬਖ਼ਸ਼ੇ...

 

12 Jul 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

ਦਿਲ ਹੀ ਤੋ ਹੈ ਨਾ ਸੰਗ ਓ ਖਿਸ਼ਤ
ਦਰਦ ਸੇ ਭਰ ਨਾ ਜਾਏ ਕਿਉਂ
.... :)

Thanks all for your valuable comments

Jagjit Singh ji
ਬਹੁਤ ਵਧੀਆ ਗਲ ਹੈ ਕਿ ਜਿੰਦਗੀ ਦੀ ਇਸ ਸਚਾਈ ਤੋਂ ਅਜੇ ਜਾਣੂ ਨਹੀਂ ਹੋਏ
ਕਾਸ਼ ਹਰ ਕੋਈ ਇੰਨਾ innocent ਬਣਿਆ ਰਹਿ ਸਕੇ

'ਵੋ ਗੁਦਾਜ਼-ਏ-ਦਿਲ-ਏ-ਮਰਹੂਮ ਕਹਾਂ ਸੇ ਲਾਊਂ ..
ਅਬ ਮੈਂ ਵੋ ਜਜ਼ਬਾ-ਏ-ਮਾਸੂਮ ਕਹਾਂ ਸੇ ਲਾਊਂ..'

14 Jul 2013

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਪਿਆਰ ਦੀ ਹਰ ਸਟੇਜ ਨੂੰ ਬੜੀ ਚੰਗੀ ਤਰਹ ਸਮਝਾਇਆ ਤੁਸੀਂ.... ਬਹੁਤ ਵਧੀਆ ਲਿਖਿਆ ਜੀ.
ਧੰਨਵਾਦ ਜੀ ਸਾਂਝਾ ਕਰਨ ਲਈ
20 Oct 2013

Showing page 3 of 3 << First   << Prev    1  2  3   Next >>     
Reply