|
|
|
|
|
|
Home > Communities > Punjabi Poetry > Forum > messages |
|
|
|
|
|
|
ਮੇਰਾ ਘਰ |
.
ਮੈਨੂੰ ਯਾਦ ਹੈ,
ਮੈਂ
ਛੋਟੀ ਉਮਰੇ
ਤੰਬੂ ਨੁਮਾ ਘਰ ਬਣਾਉਂਦੀ ਸਾਂ
ਸਹੇਲੀਆਂ ਨਾਲ ਰਲਕੇ ...
ਛੋਟੇ-ਛੋਟੇ ਹੱਥਾਂ ਨਾਲ
ਚੁੰਨੀਆਂ ਦੀਆਂ ਘੁਟ-ਘੁਟ ਕੇ ਗੰਢਾਂ ਮਾਰ ਕੇ ,
ਤਾਂ ਕਿ
ਖੁੱਲ੍ਹ ਨਾ ਜਾਵਣ ,
ਕਿਉਂ ਕਿ
ਓਹੀ ਵਜੂਦ ਹੁੰਦੀਆਂ ਸੀ
ਮੇਰੇ ਘਰ ਦਾ ,
ਪਰ
ਗੰਢਾਂ ਖੁੱਲ੍ਹਣ ਤੇ
ਮੈਂ
ਫਿਰ ਬਣਾ ਲੈਂਦੀ ਸਾਂ ,
ਆਪਣਾ ਉਹੀ ਘਰ ,
ਉਸੇ ਤਰਾਂ
ਗੰਢਾਂ ਮਾਰ ਕੇ ....
ਹੁਣ
ਜਦ ਮੈਂ
ਵੱਡੀ ਹੋ ਗਈ ਆਂ
ਪਤਾ ਹੈ
ਘਰ ਬਣਦਾ
ਪਿਆਰ ਦੀਆਂ ਗੰਢਾਂ ਮਾਰ-ਮਾਰ ਕੇ ,
ਪਰ
ਜੇ ਇਹ ਪਿਆਰ ਦੀਆਂ ਗੰਢਾਂ ਖੁੱਲ੍ਹ ਜਾਵਣ
ਤਾਂ
ਕਿਉਂ ਨਹੀ ਜੁੜਦੀਆਂ .?
ਫਿਰ ਕਿਉਂ ਨਹੀ ਬਣਦਾ
ਮੇਰਾ ਉਹੀ ਘਰ
ਉਸੇ ਤਰ੍ਹਾਂ ..?
..ਰਾਜਵਿੰਦਰ ਕੌਰ ..
|
|
27 Jun 2012
|
|
|
|
|
admirable rajvinder...very nice...!!!
|
|
27 Jun 2012
|
|
|
|
|
nice one raaj...
te shi kiha a ki piar dian ganda khul jaun tan philan wala ghar nahi rhinda kion ki eh ganda dubara pai tan jandia ne par bahut kamjor ho jandia ne .. te je ehna te dhian na kita jave tan eh tutt hi jandia ne te pher ghar dubara kde nahi banda
|
|
27 Jun 2012
|
|
|
|
|
|
shukria g aap sabh da apne views dein lyi......shi keha sunil n mavi g tusi...!
|
|
27 Jun 2012
|
|
|
|
ਕਾਫੀ ਗੇਹਰਾਈ ਚ ਲਿਖੀ ਗਈ ... ਬਹੁਤ ਵਧੀਆ..ਲਿਖਦੇ ਰਹੋ..
|
|
27 Jun 2012
|
|
|
|
bhutt ... vadiyaa..aww..g...
|
|
27 Jun 2012
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|