Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
~ ਪਤਝੜਾਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
~ ਪਤਝੜਾਂ ~

 

 

 

ਦਿਲ  ਮੇਰਾ ਅਰਮਾਨਾ  ਦੀ  ਹੈ  ਕਤਲਗਾਹ
ਕੱਲਾ ਕੱਲਾ  ਸੜ  ਰਿਹਾ  ਹੈ   ਮੇਰਾ  ਚਾਅ


ਤੁਰ  ਗਿਆ  ਜੋ  ਖੁੱਦ   ਬਹਾਰਾਂ  ਮਾਣ   ਕੇ
ਉਮਰਾਂ  ਦੇ  ਲਈ  ਦੇ  ਗਿਆ  ਓਹ ਪਤਝੜਾਂ


ਉਸ ਬੇਦਰਦ  ਦਾ  ਜਿਕਰ  ਵੀ  ਦਿੰਦਾ ਸਕੂਨ
ਉਸ ਨਾਲ ਪਤਾ ਨਹੀਂ ਕਿਸਤਰਾਂ  ਦਾ ਹੈ ਲਗਾ


ਜਿਕਰ ਜਿਸਦਾ ਹੈ ਮੇਰੇ ਹਰ ਸ਼ਬਦ ਦੇ ਅੰਦਰ
ਸਦਕੇ ਓਸਦੇ ਓਹ ਸੁਣਕੇ ਕਹਿੰਦਾ ਵਾਹ ਵਾਹ


ਤੁਸੀਂ ਗੁਲਾਬ  ਹੋਂ  ਖਿੜੋ ਗੁਲਜਾਰ ਵਿੱਚ ਜਾਕੇ
ਅਸੀਂ  ਕਮਲ  ਸਾਡਾ  ਚਿੱਕੜਾਂ  ਨਾਲ ਵਾਸਤਾ


ਮੰਜਿਲ ਕੋਲ ਸੀ ਪਰ ਪੁੱਜ ਨਾਂ  ਹੋਇਆ  ਕਦੇ
ਰਹਿਬਰਾਂ  ਨੇ  ਹੀ  ਸਾਨੂੰ  ਕਰਤਾ  ਗੁਮਰਾਹ


ਜੋ  ਸੂਲੀ  ਚੜ  ਜਾਵੇ  ਤੇ  ਮੂਹੋਂ  ਸੀ ਨਾਂ ਬੋਲੇ
ਜਾਂ  ਆਸ਼ਿਕ਼  ਹੋ  ਸਕਦਾ  ਏ  ਜਾਂ ਖੁੱਦ ਖੁਦਾ


ਮੱਦਦਾਂ    ਦੀ    ਭੀਖ    ਬੁਝਦਿਲ   ਮੰਗਦੇ
ਦਿਲਵਾਲੇ  ਹੱਸਕੇ  ਨੇ   ਜਰਦੇ   ਹਰ  ਸਜਾ


ਡਰਦਾ  ਏ  ਦਿਲ  ਕਿ  ਗੁਨਾਹ  ਨਾਂ ਹੋ ਜਾਵੇ

ਆਪਣੇ ਹੱਥੋਂ  ਨਹੀਂ  ਲਿਖਣਾ  ਓਹਨੂੰ  ਬੇਵਫਾ




!!!!!! ,,,,,, ਗੁਰਮਿੰਦਰ ਸੈਣੀਆਂ,,,,,, !!!!!!

22 Jul 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਤੁਰ ਗਿਆ ਜੋ ਖੁੱਦ ਬਹਾਰਾਂ ਮਾਣ ਕੇ,
ਉਮਰਾਂ ਦੇ ਲਈ ਦੇ ਗਿਆ ਓਹ ਪੱਤਝੜਾਂ " 
 
ਵਾਹ ਗੁਰਮਿੰਦਰ ਬਾਈ ਜੀ,,,ਬਹੁਤ ਦਿਨਾਂ ਬਾਅਦ ਬੜੀ ਚੰਗੀ ਰਚਨਾ ਪੜੀ ਹੈ,,,ਬਹੁਤ ਖੂਬ ,,,ਜੀਓ,,, 

" ਤੁਰ ਗਿਆ ਜੋ ਖੁੱਦ ਬਹਾਰਾਂ ਮਾਣ ਕੇ,

ਉਮਰਾਂ ਦੇ ਲਈ ਦੇ ਗਿਆ ਓਹ ਪੱਤਝੜਾਂ " 

 

ਵਾਹ ਗੁਰਮਿੰਦਰ ਬਾਈ ਜੀ,,,ਬਹੁਤ ਦਿਨਾਂ ਬਾਅਦ ਬੜੀ ਚੰਗੀ ਰਚਨਾ ਪੜੀ ਹੈ,,,ਬਹੁਤ ਖੂਬ ,,,ਜੀਓ,,,

 

22 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਵਾਹ..!! ਬਹੁਤ ਕਮਾਲ ਦੀ ਰਚਨਾ ਹੈ ਵੀਰ...।

22 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਵਧੀਆ ਗੁਰਮਿੰਦਰ...ਇਸੇ ਤਰਾਂ ਲਿਖਦੇ ਰਹੋ ਤੇ SHARE ਕਰਦੇ ਰਹੋ...!!!

23 Jul 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਹਰਪਿੰਦਰ , ਬਲਿਹਾਰ ਤੇ ਹਰਿੰਦਰ ਵੀਰ ਜੀ
ਹੋਸਲਾ ਅਫਜਾਈ ਲਈ ਤਹਿ ਦਿਲੋਂ ਸ਼ੁਕਰੀਆ,,
ਜੁਗ ਜੁਗ ਜੀਓ ,,,,,,,,,,,,,,,

23 Jul 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

As always Gurminder ji,


too good and bahut sohne views ....


keep going !!!

23 Jul 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdhiya minder g..........hamesha di tra.........sanjhea krn lyi shukriya.!

23 Jul 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

tooooo good!!! once again ,,,, minder veer you have to tell me the truth... anyways I really find it very close to reality...

te oh  'ਸੂਲੀ ਤੇ ਚੜ੍ਹ ਕੇ ਵੀ ਸੀ ਨਾ ਕਹਿਣਾ'....like it the most....

keep goin, keep writing....god bless u veer ....

 

 

24 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਹੀ ਡੂੰਗੀਆਂ ਭਾਵਨਾਵਾਂ ਸ਼ਾਂਝੀਆਂ ਕੀਤੀਆਂ ਨੇ ਮਿੰਦਰ .........ਬਹੁਤ ਖੂਬ ਲਿਖਿਆ .......ਹਰ ਸ਼ਬਦ , ਹਰ ਸਤਰ ਬੜੇ ਸਲੀਕੇ ਨਾਲ ਪਰੋਈ ਏ ਤੁਸੀਂ , ਭਾਵਨਾਵਾਂ ਤੇ ਖਿਆਲਾਂ ਦੀ ਚਮਕ ਇਹਨਾਂ ਨੂੰ ਹੋਰ ਰੁਸ਼ਨਾ ਰਹੀ ਏ .......
ਸਦਾ ਨਿਕਲਤੀ ਹੈ ਆਪਕੀ ਮਕਬੂਲੀਅਤ ਕੇ ਲੀਏ , 
ਆਪਕੇ ਚਾਹਨੇ ਵਾਲੋਂ ਮੇਂ ਕਭੀ ਹਮਾਰਾ ਭੀ ਨਾਮ ਹੋਗਾ |

ਬਹੁਤ ਹੀ ਡੂੰਗੀਆਂ ਭਾਵਨਾਵਾਂ ਸ਼ਾਂਝੀਆਂ ਕੀਤੀਆਂ ਨੇ ਮਿੰਦਰ .........ਬਹੁਤ ਖੂਬ ਲਿਖਿਆ .......ਹਰ ਸ਼ਬਦ , ਹਰ ਸਤਰ ਬੜੇ ਸਲੀਕੇ ਨਾਲ ਪਰੋਈ ਏ ਤੁਸੀਂ , ਭਾਵਨਾਵਾਂ ਤੇ ਖਿਆਲਾਂ ਦੀ ਚਮਕ ਇਹਨਾਂ ਨੂੰ ਹੋਰ ਰੁਸ਼ਨਾ ਰਹੀ ਏ .......

 

ਸਦਾ ਨਿਕਲਤੀ ਹੈ ਆਪਕੀ ਮਕਬੂਲੀਅਤ ਕੇ ਲੀਏ , 

ਆਪਕੇ ਚਾਹਨੇ ਵਾਲੋਂ ਮੇਂ ਕਭੀ ਹਮਾਰਾ ਭੀ ਨਾਮ ਹੋਗਾ |

 

24 Jul 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kamaaaal....... har waar di tarah.......

 

i was waiting for ur creation for quite long time now... kaafi din ho gaye tusi disse ni........

 

but as they say.."Back with a Bang".... absolutely fantastic creation... loved it..... 

24 Jul 2011

Showing page 1 of 5 << Prev     1  2  3  4  5  Next >>   Last >> 
Reply