Home > Communities > Punjabi Poetry > Forum > messages
Aina pyaar bakhshan lyi shukaria soojhwaan dosto jug jug jio
28 Jul 2011
...bahut hi lajvaab likheya hai gurminder ji....start to end just fantastic !!
thankx for sharing......keep up the good work ji !!
28 Jul 2011
Thanx seerat ji hosla te wakt den lyi
01 Aug 2011
ਤੁਰ ਗਿਆ ਜੋ ਖੁੱਦ ਬਹਾਰਾਂ ਮਾਣ ਕੇ,
ਉਮਰਾਂ ਦੇ ਲਈ ਦੇ ਗਿਆ ਓਹ ਪੱਤਝੜਾਂ...
ਏਸ ਸ਼ੇਅਰ ਨੇ ਤਾਂ ਕਮਾਲ ਕਰ ਦਿੱਤੀ ਗੁਰਮਿੰਦਰ ਵੀਰ ! ਮੈਂ ਨੋਟ ਵੀ ਕਰ ਲਿਆ ! ਪਰ ਬਾਕੀ ਸ਼ੇਅਰ ਅਜੇ ਏਸ ਸ਼ੇਅਰ ਦੇ ਮੁਕਾਬਲੇ ਵਿਚ ਨਹੀਂ ਹਨ ..ਬੁਰਾ ਨਾ ਮੰਨਣਾ ਵੀਰ ! ਬਾਕੀ ਤੁਹਾਡੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ..ਹਰ ਰਚਨਾ ਦੇ ਘੱਟ-ਵਧ ਨੰਬਰ ਤਾਂ ਚਲਦੇ ਹੀ ਰਹਿੰਦੇ ਨੇ ..ਅਗਲੀ ਰਚਨਾ ਤੇ ਥੋੜਾ ਹੋਰ ਜ਼ੋਰ ਲਾਇਓ !
ਸ਼ੁਭ-ਚਿੰਤਕ !

Yoy may enter 30000 more characters.
01 Aug 2011
ਪੱਤਝੜਾਂ ਤੋਂ ਬਾਅਦ ਬਹਾਰਾਂ ਆਓਣਾ ਈ ਆਓਣਾ,
ਨਹੀ ਮੁੜਨਾ ਤੁਰਿਆਂ ਸੱਜਣਾਂ ਜੱਗ ਤੋਂ ਬੇ-ਵਜਾ
"ਪੱਤਝੜਾਂ ਤੋਂ ਬਾਅਦ ਬਹਾਰਾਂ ਆਓਣਾ ਈ ਆਓਣਾ,
ਨਹੀ ਮੁੜਨਾ ਤੁਰਿਆਂ ਸੱਜਣਾਂ ਜੱਗ ਤੋਂ ਬੇ-ਵਜਾ"....... :(

02 Aug 2011
Divroop 22 ji mere likhe chaar lfj tuhadi dairy da hissa bane esto vadh khushnaseebi di ho ki gl ho sakdi a. . .shukaria 22 g bahut bahut . . Jug jug jio arsh ji bahut bahut shukaria yogdaan den lyi . . . Jio
04 Aug 2011
wah ji wah...kya baat hai !!
bahut hi lajwaab likheya veer..sare sheyar bahut kmaal hn..but pehla te kamal vala shayer mainnu kuch jyada hi pasand aaye.....
likhde raho !!!
wah ji wah...kya baat hai !!
bahut hi lajwaab likheya veer..sare sheyar bahut kmaal hn..but pehla te kamal vala shayer mainnu kuch jyada hi pasand aaye.....
likhde raho !!!
Yoy may enter 30000 more characters.
09 Aug 2011
shukria nirvair vir ji ,,,,,,khush rho ,,,,
shukria nirvair vir ji ,,,,,,khush rho ,,,,
Yoy may enter 30000 more characters.
29 Oct 2011
kkb
ਤੁਰ ਗਿਆ ਜੋ ਖੁੱਦ ਬਹਾਰਾਂ ਮਾਣ ਕੇ, ਉਮਰਾਂ ਦੇ ਲਈ ਦੇ ਗਿਆ ਓਹ ਪੱਤਝੜਾਂ...
..........kamal dya likha gurminder ji....god bless u
02 Nov 2011
Copyright © 2009 - punjabizm.com & kosey chanan sathh